ਪੰਜਾਬ
ਅੰਮ੍ਰਿਤਸਰ 'ਚ ਮੁਰਗੀਆਂ ਪਿੱਛੇ ਭਤੀਜੇ ਨੇ ਆਪਣੇ ਤਾਏ ਦਾ ਕੀਤਾ ਕਤਲ
ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਸ਼ੁਰੂ
ਨਸ਼ੇ ਨੇ ਉਜਾੜਿਆ ਇੱਕ ਹੋਰ ਘਰ, ਨਸ਼ੇ ਦਾ ਟੀਕਾ ਲਗਾਉਣ ਕਾਰਨ ਨੌਜਵਾਨ ਦੀ ਮੌਤ
ਅਜਨਾਲਾ ਦੇ ਪਿੰਡ ਕੋਟਲੀ ਸੱਕਾ ਦਾ ਰਹਿਣ ਵਾਲਾ ਸੀ ਜੋਬਨ ਸਿੰਘ
ਲੁਧਿਆਣਾ 'ਚ ਇਨਸਾਨੀਅਤ ਫਿਰ ਹੋਈ ਸ਼ਰਮਸਾਰ, 4 ਸਾਲਾ ਬੱਚੀ ਨਾਲ ਕੀਤਾ ਬਲਾਤਕਾਰ
ਪੁਲਿਸ ਨੇ CCTV ਦੀ ਜਾਂਚ ਕਰਕੇ ਦੋਸ਼ੀ ਦੀ ਭਾਲ ਕੀਤੀ ਸ਼ੁਰੂ
ਔਰਤ ਨੇ ਤਾਂਤਰਿਕ ਨਾਲ ਮਿਲ ਕੇ 6 ਸਾਲਾ ਮਾਸੂਮ ਬੱਚੀ ਨੂੰ ਦਿੱਤੀ ਰੂਹ ਕੰਬਾਊ ਮੌਤ
ਔਰਤ ਨੇ ਦੱਸਿਆ ਕਿ ਉਹ ਲੜਕੀ ਨੂੰ ਕੁਝ ਖਾਣ ਦੇ ਬਹਾਨੇ ਘਰ ਦੇ ਬਾਹਰੋਂ ਲੈ ਗਈ ਸੀ...
ਨੌਜਵਾਨ ਨੇ 4 ਸਾਲਾ ਮਾਸੂਮ ਨੂੰ ਬਣਾਇਆ ਹਵਸ ਦਾ ਸ਼ਿਕਾਰ, ਪੁਲਿਸ ਨੇ CCTV ਦੇ ਅਧਾਰ 'ਤੇ ਲਗਾਇਆ ਸੁਰਾਗ਼!
ਗਲੀ 'ਚ ਖੇਡ ਰਹੀ ਬੱਚੀ ਨੂੰ ਵਰਗਲਾ ਕੇ ਨੌਜਵਾਨ ਲੈ ਗਿਆ ਸੀ ਆਪਣੇ ਨਾਲ
ਭਾਜਪਾ ਦੇ ਅਨੂਪ ਗੁਪਤਾ ਬਣੇ ਚੰਡੀਗੜ੍ਹ ਦੇ ਨਵੇਂ ਮੇਅਰ, ਅਕਾਲੀ-ਕਾਂਗਰਸੀ ਕੌਂਸਲਰ ਰਹੇ ਗੈਰ ਹਾਜ਼ਰ
ਆਮ ਆਦਮੀ ਪਾਰਟੀ ਦੇ ਉਮੀਦਵਾਰ ਜਸਬੀਰ ਲਾਡੀ ਹਾਰੇ
ਡਿਊਟੀ ਦੌਰਾਨ ਜੇਲ੍ਹ 'ਚ ਗੋਲੀ ਲੱਗਣ ਕਾਰਨ ਹੋਈ ਪੁਲਿਸ ਮੁਲਾਜ਼ਮ ਦੀ ਮੌਤ
ਖ਼ੁਦਕੁਸ਼ੀ ਜਾਂ ਕਤਲ? ਜਾਂਚ ਵਿਚ ਜੁਟੀ ਪੁਲਿਸ
ਇਟਲੀ: ਮੌਸਮ ਦੀ ਖ਼ਰਾਬੀ ਕਾਰਨ ਕਾਰ ਨਹਿਰ ’ਚ ਡਿੱਗਣ ਕਾਰਨ ਦੋ ਸਕੇ ਭੈਣ-ਭਰਾ ਸਮੇਤ 3 ਦੀ ਮੌਤ, ਜਾਣੋ ਪੰਜਾਬ ਦੇ ਕਿਹੜੇ ਜ਼ਿਲ੍ਹੇ ਨਾਲ ਸਨ ਸਬੰਧਤ
ਜਦੋਂ ਕਿ ਕਾਰ ਵਿਚ ਸਵਾਰ ਚੌਥੇ ਵਿਅਕਤੀ ਨੂੰ ਗੰਭੀਰ ਹਾਲਤ ਵਿਚ ਇੱਥੋਂ ਦੇ ਨੇੜਲੇ ਸ਼ਹਿਰ ਸਨਬੋਨੀਫਾਚੋ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ।
ਰਾਹੁਲ ਗਾਂਧੀ ਦੀ ਸੁਰੱਖਿਆ ਵਿਚ ਨਹੀਂ ਹੋਈ ਕੋਈ ਕੁਤਾਹੀ, ਪੜ੍ਹੋ ਕੀ ਬੋਲੇ ਪੰਜਾਬ ਕਾਂਗਰਸ ਪ੍ਰਧਾਨ
ਪੰਜਾਬ ਪੁਲਿਸ ਨੇ ਹੁਣ ਤੱਕ ਉਹਨਾਂ ਦਾ ਪੂਰਾ ਸਾਥ ਦਿੱਤਾ ਹੈ ਤੇ ਸਾਡੀ ਯਾਤਰਾ ਇੰਨੇ ਦਿਨ ਤੋਂ ਵਧੀਆ ਚੱਲ ਰਹੀ ਹੈ।
ਪਰਮਜੀਤ ਕਤਲ ਕਾਂਡ 'ਚ ਹੋਇਆ ਖੁਲਾਸਾ: ਗੋਲੀਆਂ ਚਲਾਉਣ ਵਾਲੇ ਸ਼ੂਟਰ ਸਨ ਨਸ਼ੇੜੀ
ਪੁਲਿਸ ਦਾ ਦਾਅਵਾ ਹੈ ਕਿ ਸ਼ੂਟਰਾਂ ਨੇ ਨਸ਼ਾ ਖਰੀਦਣ ਲਈ ਇਹ ਕਤਲ ਕੀਤਾ ਹੈ।