ਪੰਜਾਬ
ਆਵਾਰਾ ਕੁੱਤਿਆਂ ਨੂੰ ਰੋਟੀ ਪਾ ਰਹੀ ਲੜਕੀ ਨੂੰ ਥਾਰ ਨੇ ਮਾਰੀ ਟੱਕਰ, ਗਲਤ ਪਾਸੇ ਤੋਂ ਆ ਰਹੀ ਸੀ ਥਾਰ
ਇਸ ਸਮੇਂ ਜੀਐਮਐਸਐਚ-16 ਵਿਚ ਇਲਾਜ ਅਧੀਨ ਹੈ ਅਤੇ ਉਸ ਦੇ ਸਿਰ ਦੇ ਦੋਵੇਂ ਪਾਸੇ ਟਾਂਕੇ ਲੱਗੇ ਹਨ
ਪੰਜਾਬ ਵਿਚ 24 ਹਜ਼ਾਰ ਆਸ਼ਾ ਵਰਕਰਾਂ ਦੇ ਸਿਮ ਬਲਾਕ, ਪੇਂਡੂ ਖੇਤਰ ਦੇ ਮਰੀਜ਼ ਪ੍ਰੇਸ਼ਾਨ
ਟੈਲੀਕਾਮ ਆਪਰੇਟਰ ਨੇ ਕਥਿਤ ਤੌਰ 'ਤੇ ਇਹ ਫੈਸਲਾ ਸਿਹਤ ਵਿਭਾਗ ਨਾਲ ਇਕਰਾਰਨਾਮੇ ਨੂੰ ਲੈ ਕੇ ਕਿਸੇ ਮਸਲੇ ਤੋਂ ਬਾਅਦ ਲਿਆ ਹੈ।
ਗੁਰਬਖਸ਼ ਸਿੰਘ ਚਾਹਲ ਅਤੇ ਪਤਨੀ ਰੁਬੀਨਾ ਬਾਜਵਾ ਦੇ ਟਵਿੱਟਰ ਅਕਾਊਂਟ ਸਸਪੈਂਡ
ਵਿਆਹ ਦੇ ਵਰ੍ਹੇਗੰਢ ਦੀਆਂ ਵੀਡੀਓਜ਼ ਕੀਤੀਆਂ ਸਨ ਪੋਸਟ
ਮੋਹਾਲੀ 'ਚ Zomato ਡਿਲੀਵਰੀ ਬੁਆਏ 'ਤੇ ਹਮਲਾ: ਬਾਈਕ ਸਵਾਰ 3 ਨੌਜਵਾਨਾਂ ਨੂੰ ਚਾਕੂ ਮਾਰ ਕੇ ਕੀਤਾ ਗੰਭੀਰ ਜ਼ਖ਼ਮੀ
ਲੁਟੇਰੇ ਨਕਦੀ-ਮੋਬਾਈਲ ਲੈ ਕੇ ਫ਼ਰਾਰ
ਮੁਹਾਲੀ ਪੁਲਿਸ ਨੇ 4 ਕਿਲੋ ਅਫ਼ੀਮ ਸਮੇਤ ਦੋ ਮੁਲਜ਼ਮ ਕੀਤੇ ਕਾਬੂ
ਪੁਲਿਸ ਨੇ ਮੁਲਜ਼ਮਾਂ ਕੋਲੋਂ ਮਾਰੂਤੀ ਸਵਿਫ਼ਟ ਕਾਰ ਵੀ ਬਰਾਮਦ ਕੀਤੀ ਹੈ।
ਸੜਕ ਹਾਦਸੇ ’ਚ ਜਾਨ ਗਵਾਉਣ ਵਾਲੇ ਨੌਜਵਾਨ ਦੇ ਪਰਿਵਾਰ ਨੂੰ ਮਿਲੇਗਾ 93.55 ਲੱਖ ਰੁਪਏ ਮੁਆਵਜ਼ਾ
ਫਾਜ਼ਿਲਕਾ ਟ੍ਰਿਬਿਊਨਲ ਕੋਰਟ ਨੇ ‘ਨਿਊ ਇੰਡੀਆ ਇੰਸ਼ੋਰੈਂਸ’ ਕੰਪਨੀ ਨੂੰ ਦਿੱਤੇ ਹੁਕਮ
ਲੁਧਿਆਣਾ 'ਚ ਝੁੱਗੀਆਂ ਨੂੰ ਅੱਗ ਲੱਗਣ ਦਾ ਮਾਮਲਾ, 2 ਹੋਰ ਬੱਚਿਆਂ ਦੀ ਇਲਾਜ ਦੌਰਾਨ ਮੌਤ
ਦਰਅਸਲ 9 ਜਨਵਰੀ ਨੂੰ ਛੇ ਬੱਚੇ ਆਪਣੀ ਮਾਂ ਸੁਨੀਤਾ ਨਾਲ ਝੁੱਗੀ ਵਿਚ ਸੌਂ ਰਹੇ ਸਨ, ਜਿਨ੍ਹਾਂ ਨੇ ਠੰਢ ਤੋਂ ਬਚਣ ਲਈ ਝੁੱਗੀ ਵਿਚ ਤੇਲ ਦਾ ਦੀਵਾ ਜਗਾਇਆ ਸੀ।
ਤਲਵੰਡੀ ਸਾਬੋ ਦੇ ਪਿੰਡ ਗੁਰੂਸਰ 'ਚ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ, ਮੰਨਾ ਗੈਂਗ ਦਾ ਮੈਂਬਰ ਬੀਨੂੰ ਸਿੰਘ ਜਖ਼ਮੀ
ਤਲਵੰਡੀ ਸਾਬੋ ਵਿਖੇ ਨੱਤ ਰੋਡ 'ਤੇ ਸਥਿਤ ਰਾਜ ਨਰਸਿੰਗ ਹੋਮ ਵਿਚ 2 ਨੌਜਵਾਨਾਂ ਵੱਲੋਂ ਤਾਬੜਤੋੜ ਫਾਇਰਿੰਗ ਕੀਤੀ ਗਈ
ਕੈਪਟਨ ਅਮਰਿੰਦਰ ਦੇ ਗੜ੍ਹ 'ਚ ਗ੍ਰਹਿ ਮੰਤਰੀ ਦੀ ਰੈਲੀ, ਰਾਹੁਲ ਗਾਂਧੀ ਨੂੰ ਦੇ ਸਕਦੇ ਨੇ ਹਮਲਿਆਂ ਦਾ ਜਵਾਬ!
ਵਿਧਾਨ ਸਭਾ ਚੋਣਾਂ 'ਚ ਹਾਰ ਤੋਂ ਬਾਅਦ ਇਹ ਕੈਪਟਨ ਅਮਰਿੰਦਰ ਲਈ ਵੀ ਤਾਕਤ ਦਾ ਪ੍ਰਦਰਸ਼ਨ ਹੋਵੇਗਾ।
ਪੰਜਾਬ ਯੂਨੀਵਰਸਿਟੀ ਦੇ ਵੀਸੀ ਨੇ ਦਿੱਤਾ ਅਸਤੀਫ਼ਾ, DUI ਰੇਣੂ ਵਿਜ ਨੂੰ ਦਿੱਤਾ ਚਾਰਜ
ਉਪ ਰਾਸ਼ਟਰਪਤੀ ਨੇ ਅਸਤੀਫ਼ਾ ਕੀਤਾ ਮਨਜ਼ੂਰ, 2018 ਵਿਚ ਹੋਈ ਸੀ ਨਿਯੁਕਤੀ