ਪੰਜਾਬ
CM ਨੇ ਅਧਿਕਾਰੀਆਂ ਨੂੰ ਆਦਮਪੁਰ ਘਰੇਲੂ ਹਵਾਈ ਅੱਡੇ ਤੋਂ ਉਡਾਣਾਂ ਮਾਰਚ ਦੇ ਅੰਤ ਤੱਕ ਮੁੜ ਚਾਲੂ ਲਈ ਆਖਿਆ
ਹਲਵਾਰਾ ਹਵਾਈ ਅੱਡੇ ਦਾ ਕੰਮ ਤਿੰਨ ਮਹੀਨਿਆਂ ਵਿੱਚ ਪੂਰਾ ਕਰਨ ਦੇ ਹੁਕਮ
CM ਨੇ ਕੁਰਾਲੀ ਦੇ ਸਿਹਤ ਕੇਂਦਰ ਦਾ ਕੀਤਾ ਅਚਨਚੇਤ ਦੌਰਾ, ਲੋਕ ਭਲਾਈ ਨਾਲ ਜੁੜੇ ਖੇਤਰਾਂ ਲਈ ਫੰਡ ਦੀ ਕੋਈ ਕਮੀ ਨਹੀਂ
ਸਿੱਖਿਆ, ਸਿਹਤ ਅਤੇ ਰੁਜ਼ਗਾਰ ਖੇਤਰ ਵਿੱਚ ਵੱਡੇ ਸੁਧਾਰ ਲਿਆਂਦੇ ਜਾਣਗੇ-ਮੁੱਖ ਮੰਤਰੀ
ਕਾਂਸਟੇਬਲ ਕੁਲਦੀਪ ਬਾਜਵਾ ਦਾ ਕਤਲ ਕਰਨ ਵਾਲਾ ਗੈਂਗਸਟਰ ਜ਼ੋਰਾ ਪੁਲਿਸ ਐਨਕਾਊਂਟਰ 'ਚ ਹੋਇਆ ਜਖ਼ਮੀ
ਪੁਲਿਸ ਦੀ ਨਿਗਰਾਨੀ ਹੇਠ ਹਸਪਤਾਲ ਵਿਚ ਦਾਖਲ
ਲੋੜਵੰਦ ਪਰਿਵਾਰਾਂ ਦੇ ਬੱਚਿਆਂ ਨੂੰ ਪੜ੍ਹਾਈ ਦੇ ਤੌਰ 'ਤੇ ਮੁਫ਼ਤ ਭੇਜਾਂਗੇ ਬਾਹਰ - ਵਿਨੈ ਹੈਰੀ
40 ਪ੍ਰਤੀਸ਼ਤ ਅੰਕਾਂ ਵਾਲੇ ਵਿਦਿਆਰਥੀਆਂ ਨੂੰ ਭੇਜਣਾ
ਚੰਡੀਗੜ੍ਹ 'ਚ ਘਰੋਂ ਲਾਪਤਾ ਹੋਈ 6 ਸਾਲਾ ਮਾਸੂਮ ਦੀ ਰੇਲਵੇ ਟ੍ਰੈਕ 'ਤੇ ਮਿਲੀ ਲਾਸ਼
ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ
ਬਦਲਿਆ ਮੁਹਾਲੀ ਦਾ DC, ਪੜ੍ਹੋ ਕਿਸ ਨੂੰ ਸੌਂਪਿਆ ਚਾਰਜ
10 IAS ਅਤੇ 3 PCS ਅਧਿਕਾਰੀਆਂ ਦੇ ਵੀ ਤਬਾਦਲੇ
ਰੂਪਨਗਰ: ਕੇਂਦਰੀ ਜੇਲ੍ਹ ਦੀ ਤਲਾਸ਼ੀ ਦੌਰਾਨ 3 ਮੋਬਾਈਲ ਹੋਏ ਬਰਾਮਦ
8 ਹਵਾਲਾਤੀਆਂ ਅਤੇ 2 ਕੈਦੀਆਂ ਖ਼ਿਲਾਫ਼ ਜੇਲ੍ਹ ਐਕਟ ਦੀ ਧਾਰਾ 52ਏ ਤਹਿਤ ਕੇਸ ਦਰਜ ਕੀਤਾ ਗਿਆ
ਭਾਰਤੀ ਬਿਊਟੀ ਕੇਅਰ ਕੰਪਨੀ VLCC ਵਿਕੀ, ਇਸ ਗਰੁੱਪ ਨੇ ਹਾਸਲ ਕੀਤੀ ਲਗਭਗ 300 ਮਿਲੀਅਨ ਡਾਲਰ 'ਚ ਹਿੱਸੇਦਾਰੀ
ਇਕ ਰਿਪੋਰਟ ਮੁਤਾਬਕ ਕਾਰਲਾਈਲ ਨੇ ਵੀ. ਐੱਲ. ਸੀ. ਸੀ. ਵਿਚ 65-70 ਫ਼ੀਸਦੀ ਹਿੱਸੇਦਾਰੀ ਖਰੀਦੀ ਹੈ।
PSIEC ਪਲਾਟ ਘੁਟਾਲਾ: ਵਿਜੀਲੈਂਸ ਦੇ ਹੱਥ ਅਹਿਮ ਸੁਰਾਗ, ਮਾਂ ਦੇ ਨਾਂ 'ਤੇ ਡੀ.ਆਈ.ਜੀ. ਨੇ ਲਿਆ ਪਲਾਟ
ਨਿਗਮ ਦੇ ਅਧਿਕਾਰੀਆਂ ਨੇ ਨਿਯਮਾਂ ਨੂੰ ਮੁੱਖ ਰੱਖਦਿਆਂ ਆਪਣੇ ਚਹੇਤੇ ਅਤੇ ਕਰੀਬੀ ਅਧਿਕਾਰੀਆਂ ਨੂੰ ਪਲਾਟ ਵੰਡ ਦਿੱਤੇ।
ਸ਼ਿਕੰਜ਼ੇ 'ਚ ਫਰੈਂਕਫਿਨ ਇੰਸਟੀਚਿਊਟ, ਫੀਸ ਲੈਣ ਕੇ ਵਿਦਿਆਰਥਣ ਨੂੰ ਕਿਹਾ ਨਹੀਂ ਬਣ ਸਕਦੀ ਏਅਰ ਹੋਸਟੈੱਸ
ਗੁੱਟ 'ਤੇ ਜਲਣ ਦੇ ਨਿਸ਼ਾਨ ਹੋਣ ਦਾ ਦਿੱਤਾ ਕਾਰਨ