ਪੰਜਾਬ
NCSC ਨੇ DGP ਨੂੰ IAS ਜਸਪ੍ਰੀਤ ਤਲਵਾੜ ਨੂੰ ਗ੍ਰਿਫ਼ਤਾਰ ਕਰਨ ਦੇ ਦਿੱਤੇ ਹੁਕਮ
ਪੰਜਾਬ ਦੇ ਪ੍ਰਿੰਸੀਪਲ ਸਕੱਤਰ ਸਕੂਲ ਸਿੱਖਿਆ ਐਨ.ਸੀ.ਐਸ.ਸੀ ਦੀ ਸੁਣਵਾਈ ਦੌਰਾਨ ਰਹੇ ਗੈਰ ਹਾਜਿਰ
ਸਿੱਖ ਕੈਦੀਆਂ ਦੀ ਰਿਹਾਈ ਦਾ ਮਾਮਲਾ ਗਰਮਾਇਆ, ਮੁਹਾਲੀ ਤੋਂ ਚੰਡੀਗੜ੍ਹ ਵੱਲ ਕੀਤਾ ਜਾ ਰਿਹਾ ਹੈ ਮਾਰਚ
ਪੁਲਿਸ ਨੇ ਬੈਰੀਕੇਡਿੰਗ ਲਗਾ ਕੇ ਰੋਕਿਆ
ਛੁੱਟੀਆਂ ਤੋਂ ਬਾਅਦ ਪੰਜਾਬ ’ਚ ਪ੍ਰੀ-ਪ੍ਰਾਇਮਰੀ ਦੇ ਵਿਦਿਆਰਥੀਆਂ ਨੂੰ ਮਿਲੇਗੀ ਸਕੂਲ ਡਰੈੱਸ
21.1 ਕਰੋੜ ਰੁਪਏ ਗ੍ਰਾਟ ਰਾਸ਼ੀ ਹੋਈ ਜਾਰੀ
ਤੇਜ਼ ਰਫ਼ਤਾਰ ਕਾਰ ਦੀ ਲਪੇਟ 'ਚ ਆਏ 5 ਨੇਪਾਲੀ ਵੇਟਰ, 3 ਦੀ ਮੌਤ, 2 ਦੀ ਹਾਲਤ ਗੰਭੀਰ
ਚਾਲਕ ਸ਼ਰਾਬ ਪੀ ਕੇ ਚਲਾ ਰਿਹਾ ਸੀ ਕਾਰ, ਹਾਦਸੇ 'ਚ ਹੋਈ ਚਕਨਾਚੂਰ
ਵੱਖਰੀਆਂ ਅਵਾਜ਼ਾਂ ਕੱਢ ਕੇ ਬਾਂਦਰਾਂ ਨੂੰ ਭਜਾ ਰਿਹਾ ਹੈ ਵਿਅਕਤੀ, ਪੰਜਾਬ ਯੂਨੀਵਰਸਿਟੀ 'ਚ ਮਚਾ ਰਹੇ ਸੀ ਹੱਲਾ
ਚੰਡੀਗੜ੍ਹ ਦੀ ਸਭ ਤੋਂ ਵੱਡੀ ਵਿੱਦਿਅਕ ਸੰਸਥਾ ਪੀਯੂ ਨੇ ਬਾਂਦਰਾਂ ਨੂੰ ਭਜਾਉਣ ਲਈ ਵਿਸ਼ੇਸ਼ ਆਵਾਜ਼ਾਂ ਬਣਾਉਣ ਦੇ ਮਾਹਿਰ ਤਿੰਨ ਵਿਅਕਤੀਆਂ ਨੂੰ ਨੌਕਰੀ 'ਤੇ ਰੱਖਿਆ ਹੈ।
ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਨੇ ਦਿੱਤਾ ਅਸਤੀਫ਼ਾ, ਪੰਜਾਬ ਕੈਬਨਿਟ ’ਚ ਅੱਜ ਹੋ ਸਕਦਾ ਹੈ ਵੱਡਾ ਫੇਰਬਦਲ
ਕਿਹਾ- ਪਾਰਟੀ ਦਾ ਵਫ਼ਾਦਾਰ ਸਿਪਾਹੀ ਹਾਂ ਅਤੇ ਹਮੇਸ਼ਾ ਰਹਾਂਗਾ
ਪੰਜਾਬ ਦੇ ਸੀਨੀਅਰ ਪੱਤਰਕਾਰ N.S. ਪਰਵਾਨਾ ਦਾ ਦਿਹਾਂਤ
84 ਸਾਲ ਦੀ ਉਮਰ ਵਿਚ ਲਏ ਆਖ਼ਰੀ ਸਾਹ
ਨਸ਼ੇ ਦੀ ਵੱਧ ਮਾਤਰਾ ਲੈਣ ਕਾਰਨ ਇੱਕੋ ਪਿੰਡ ਦੇ ਦੋ ਨੌਜਵਾਨਾਂ ਦੀ ਮੌਤ
ਦੋ ਦਿਨਾਂ ਵਿੱਚ ਦੋ ਨੌਜਵਾਨਾਂ ਦੀਆਂ ਮੌਤਾਂ ਨੇ ਪਿੰਡ ਕੜਮਾ ਵਾਸੀਆਂ ਨੂੰ ਝੰਜੋੜਿਆ
ਪੰਜਾਬ ਰੋਡਵੇਜ਼ 'ਚ ਸਟਾਫ਼ ਦੀ ਘਾਟ ਕਾਰਨ ਡਿੱਪੂਆਂ 'ਚ ਖੜ੍ਹੀਆਂ ਨੇ ਰੋਡਵੇਜ਼ ਦੀਆਂ 600 ਬੱਸਾਂ
ਖੜ੍ਹੀਆਂ ਬੱਸਾਂ 'ਚ ਲੱਗੇ ਟਰੈਕਿੰਗ ਸਿਸਟਮ ਦੇ ਪ੍ਰਾਈਵੇਟ IT ਕੰਪਨੀ ਨੂੰ ਦੇਣੇ ਪੈ ਰਹੇ ਨੇ ਲੱਖਾਂ ਰੁਪਏ
ਪਾਰਕਿੰਗ ਟਿਕਟ ਗੁੰਮ ਹੋਣ ’ਤੇ ਵਾਧੂ ਚਾਰਜ ਵਸੂਲਣਾ ਪਿਆ ਮਹਿੰਗਾ: ਚੰਡੀਗੜ੍ਹ ਕੰਜਿਊਮਰ ਕੋਰਟ ਨੇ ਨੈਕਸਸ Elante ਮਾਲ ਨੂੰ ਲਗਾਇਆ ਜੁਰਮਾਨਾ
ਸ਼ਿਕਾਇਤਕਰਤਾ ਨੂੰ ਵਸੂਲੇ ਗਏ 200 ਰੁਪਏ ਦੇ ਨਾਲ 3,000 ਰੁਪਏ ਮੁਆਵਜ਼ੇ ਵੱਜੋਂ ਅਦਾ ਕਰਨ ਦੇ ਦਿੱਤੇ ਹੁਕਮ