ਪੰਜਾਬ
BSF ਅਤੇ ਪੁਲਿਸ ਨੇ ਪਾਕਿਸਤਾਨੀ ਰੇਂਜਰਾਂ ਹਵਾਲੇ ਕੀਤੀ ਘੁਸਪੈਠੀਏ ਦੀ ਲਾਸ਼
ਮੁਹੰਮਦ ਇਦਰੀਸ਼ ਵਜੋਂ ਹੋਈ ਸੀ ਘੁਸਪੈਠੀਏ ਦੀ ਪਛਾਣ
ਸੂਬੇ ਵਿੱਚ ਪੈ ਰਹੀ ਕੜਾਕੇ ਦੀ ਠੰਡ ਅਤੇ ਧੁੰਦ ਕਾਰਨ ਸਰਕਾਰ ਨੇ ਸਕੂਲਾਂ ਦੀਆਂ ਛੁੱਟੀਆਂ 'ਚ ਕੀਤਾ ਵਾਧਾ
8ਵੀਂ ਤੋਂ 12ਵੀਂ ਤੱਕ ਦੇ 8 ਜਨਵਰੀ ਨੂੰ ਲੱਗਣਗੇ
ਸੰਗਠਿਤ ਅਪਰਾਧ ਤਹਿਤ ਟਰਾਂਸਪੋਰਟਰਾਂ ਤੋਂ ਰਿਸ਼ਵਤ ਲੈਣ ਵਾਲਾ ਪੀ.ਸੀ.ਐਸ. ਅਧਿਕਾਰੀ ਵਿਜੀਲੈਂਸ ਵੱਲੋਂ ਗ੍ਰਿਫਤਾਰ
ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ’ਤੇ ਦਰਜ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਕੀਤਾ ਗਿਆ ਦੋਸ਼ੀ ਨੂੰ ਗ੍ਰਿਫਤਾਰ
ਬੇਰੁਜ਼ਗਾਰੀ ਦੂਰ ਕਰਨ ਲਈ ਸਮਾਜਿਕ ਰਾਜਨੀਤਿਕ ਲਹਿਰ ਖੜ੍ਹੀ ਕਰਨ ਦੀ ਲੋੜ- ਪ੍ਰੋ.ਅਰੁਣ ਕੁਮਾਰ
ਦੇਸ਼ ਵਿੱਚ 24.2 ਮਿਲੀਅਨ ਬੇਰੁਜ਼ਗਾਰ ਨੌਜਵਾਨ ਨੌਕਰੀ ਦੀ ਤਲਾਸ਼ ਕਰ ਰਿਹਾ
ਨਸ਼ੇ ਦੇ ਦੈਂਤ ਨੇ ਨਿਗਲਿਆ ਇਕ ਹੋਰ ਮਾਂ ਦਾ ਪੁੱਤ
ਪੰਜਾਬ ਵਿਚ ਨਸ਼ੇ ਘਟਣ ਦੀ ਬਜਾਏ ਰੋਜ਼ਾਨਾ ਰਹੇ ਵੱਧ
ਸਮਝੌਤੇ ਦੀ ਕਾਪੀ ਦੇਣ ਬਦਲੇ 5,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ASI ਖਿਲਾਫ਼ ਕੇਸ ਦਰਜ
ਸ਼ਿਕਾਇਤਕਰਤਾ ਨੇ ਇਸ ਸਬੰਧੀ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ‘ਤੇ ਸ਼ਿਕਾਇਤ ਦਰਜ ਕਰਵਾਈ ਸੀ।
ਵਿਧਾਇਕ ਰਮਨ ਅਰੋੜਾ ਦਾ ਪੀਏ ਬਣ ਕੇ ਲੋਕਾਂ ਨਾਲ ਠੱਗੀ ਮਾਰਨ ਵਾਲਾ ਵਿਅਕਤੀ ਗ੍ਰਿਫ਼ਤਾਰ
ਏਸੀਪੀ ਸੈਂਟਰਲ ਨੇ ਮੀਡੀਆ ਨੂੰ ਦੱਸਿਆ ਕਿ ਮੁਲਜ਼ਮ ਮੁਹਾਲੀ ਦੇ ਫੇਜ਼ 7 ਦਾ ਰਹਿਣ ਵਾਲਾ ਹੈ
ਭਾਰਤ-ਪਾਕਿ ਸਰਹੱਦ ਫਾਜ਼ਿਲਕਾ 'ਚ ਬੀਐੱਸਐੱਫ ਨੇ ਦੇਖੇ ਕੁਝ ਸ਼ੱਕੀ ਵਿਅਕਤੀ, ਸਰਚ ਆਪਰੇਸ਼ਨ ਜਾਰੀ
ਸ਼ੱਕ ਹੈ ਕਿ ਸਰਹੱਦ ਪਾਰ ਤੋਂ ਇੱਥੇ ਕੋਈ ਡਰੱਗ ਜਾਂ ਡਰੋਨ ਭੇਜਿਆ ਗਿਆ ਹੋ ਸਕਦਾ
ਪੰਜਾਬ 'ਚ ਪਹਿਲੀ ਵਾਰ ਸਰਦੀ ਦੇ ਮੌਸਮ ’ਚ ਬਿਜਲੀ ਦੀ ਮੰਗ ਅਤੇ ਖ਼ਪਤ ਨੇ ਤੋੜੇ ਸਾਰੇ ਰਿਕਾਰਡ
ਜਨਵਰੀ ਦੇ ਪਹਿਲੇ 4 ਦਿਨਾਂ 'ਚ 24 ਫ਼ੀਸਦੀ ਵਧੀ ਬਿਜਲੀ ਦੀ ਮੰਗ ਜਦਕਿ ਖ਼ਪਤ 'ਚ ਹੋਇਆ 21 ਫ਼ੀਸਦੀ ਦਾ ਵਾਧਾ
ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਵੱਲੋਂ ਮੱਧ ਪ੍ਰਦੇਸ਼ ਦੀ ਨਾਗਦਾ ਜਲ ਸਪਲਾਈ ਸਕੀਮ ਦਾ ਦੌਰਾ
- ਨਾਗਦਾ ਪ੍ਰੋਜੈਕਟ ਦੀਆਂ ਚੰਗੀਆਂ ਪ੍ਰੈਕਟਿਸਜ਼ ਨੂੰ ਪੰਜਾਬ ਵਿੱਚ ਚਲ ਰਹੇ ਨਹਿਰੀ ਪ੍ਰੋਜੈਕਟਾਂ ਵਿਚ ਵੀ ਲਾਗੂ ਕਰਨ ਦੀ ਹਦਾਇਤ