ਪੰਜਾਬ
ਪੰਜਾਬ ਵਜ਼ਾਰਤ ਵੱਲੋਂ ਮਿਲਕਫੈੱਡ ਤੇ ਮਿਲਕ ਯੂਨੀਅਨਾਂ ’ਚ ਗਰੁੱਪ ਸੀ ਤੇ ਡੀ ਦੀਆਂ 500 ਅਸਾਮੀਆਂ ਭਰਨ ਲਈ ਹਰੀ ਝੰਡੀ
ਇਹ ਫੈਸਲਾ ਅੱਜ ਇੱਥੇ ਪੰਜਾਬ ਸਿਵਲ ਸਕੱਤਰੇਤ ਵਿਚ ਮੁੱਖ ਮੰਤਰੀ ਦੀ ਅਗਵਾਈ ਵਿਚ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਲਿਆ ਗਿਆ।
ਜਲੰਧਰ 'ਚ ਵੱਡੀ ਵਾਰਦਾਤ, ਬਾਦਮਾਸ਼ਾਂ ਨੇ ਨੌਜਵਾਨ 'ਤੇ ਕੀਤੀ ਤਾਬੜਤੋੜ ਫਾਇਰਿੰਗ
ਨੌਜਵਾਨ ਦੀ ਲੱਤ 'ਚ ਲੱਗੀਆਂ ਗੋਲੀਆਂ
ਅੰਮ੍ਰਿਤਸਰ ਸਰਹੱਦ ’ਤੇ ਨਸ਼ੇ ਦੀ ਹਾਲਤ ’ਚ ਫੜਿਆ ਗਿਆ ਸ਼ੱਕੀ, ਸਰਹੱਦ ਪਾਰ ਕਰਨ ਦੀ ਕਰ ਰਿਹਾ ਸੀ ਕੋਸ਼ਿਸ਼
ਫਿਲਹਾਲ ਸ਼ੱਕੀ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਉਸ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਅਮਨ ਅਰੋੜਾ ਵੱਲੋਂ ਸਰਕਾਰੀ ਇਮਾਰਤਾਂ 'ਤੇ ਸੋਲਰ ਪੈਨਲ ਲਗਾਉਣ ਲਈ ਐਨ.ਓ.ਸੀ. ਜਾਰੀ ਕਰਨ ਦੀ ਪ੍ਰਕਿਰਿਆ ਤੇਜ਼ ਕਰਨ ਦੇ ਨਿਰਦੇਸ਼
ਇਹ ਕਦਮ ਬਿਜਲੀ ਸੈਕਟਰ ਨੂੰ ਕਾਰਬਨ ਰਹਿਤ ਬਣਾਉਣ ਤੋਂ ਇਲਾਵਾ ਵਿਭਾਗਾਂ ਦੇ ਬਿਜਲੀ ਖ਼ਰਚ ਨੂੰ ਘਟਾਵੇਗਾ
ਪੰਜਾਬ ਵਿਚ ਵੀ ਹੁਣ ਮੌਕੇ ’ਤੇ ਭਰਨਾ ਹੋਵੇਗਾ ਚਲਾਨ, ਇਸੇ ਸਾਲ ਲਾਗੂ ਹੋਵੇਗਾ ਈ-ਚਲਾਨ ਸਿਸਟਮ
ਪੰਜਾਬ ਪੁਲਿਸ ਦੇ ਟ੍ਰੈਫਿਕ ਵਿੰਗ ਨੇ ਵੀਰਵਾਰ ਨੂੰ 'ਵਿਜ਼ਨ 2023-ਸੁਰੱਖਿਅਤ ਸੜਕਾਂ-ਸੁਰੱਖਿਅਤ ਪੰਜਾਬ' 2023 ਲਈ 11-ਨੁਕਾਤੀ ਏਜੰਡਾ ਜਾਰੀ ਕੀਤਾ ਹੈ।
ਜਗਰਾਉਂ 'ਚ ਜਨਮ ਦਿਨ ਦੀ ਪਾਰਟੀ ਤੋਂ ਵਾਪਸ ਆ ਰਹੇ ਨੌਜਵਾਨਾਂ ਦੀ ਨਹਿਰ 'ਚ ਡਿੱਗੀ ਕਾਰ
2 ਨੌਜਵਾਨ ਵਾਲ-ਵਾਲ ਬਚੇ, 2 ਲਾਪਤਾ
ਕੈਨੇਡਾ ਰਹਿੰਦੀ ਧੀ ਨੂੰ ਮਿਲ ਕੇ ਵਾਪਸ ਪਰਤ ਰਹੇ ਬਜ਼ੁਰਗ ਪਿਤਾ ਦੀ ਹੋਈ ਮੌਤ
ਉਡਾਣ ਭਰਨ ਤੋਂ ਪਹਿਲਾਂ ਹੀ ਹਵਾਈ ਅੱਡੇ 'ਤੇ ਪਿਆ ਦਿਲ ਦਾ ਦੌਰਾ
ਫ਼ਿਰੋਜ਼ਪੁਰ ਵਿਖੇ BSF ਵਲੋਂ ਸਰਹੱਦ ਨੇੜੇ ਖੇਤਾਂ 'ਚੋਂ 1 ਕਿਲੋ ਹੈਰੋਇਨ ਬਰਾਮਦ
ਕਰੀਬ 7 ਕਰੋੜ ਰੁਪਏ ਦੱਸੀ ਜਾ ਰਹੀ ਫੜੀ ਗਈ ਹੈਰੋਇਨ ਦੀ ਕੀਮਤ
ਭਿਆਨਕ ਸੜਕ ਹਾਦਸੇ ਵਿੱਚ ਮਾਂ-ਪੁੱਤਰ ਦੀ ਮੌਤ
ਤੇਜ਼ ਰਫ਼ਤਾਰ ਪ੍ਰਾਈਵੇਟ ਬੱਸ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ
NPA ਖਾਤੇ ਦਾ ਨਿਪਟਾਰਾ ਕਰਨ ਦੇ ਨਾਂ 'ਤੇ ਕਾਰੋਬਾਰੀ ਤੋਂ ਠੱਗੇ 95 ਲੱਖ ਰੁਪਏ
ਮੁਲਜ਼ਮਾਂ ਨੇ 1.55 ਕਰੋੜ ਵਿਚੋਂ 60 ਲੱਖ ਕੀਤੇ ਵਾਪਸ