ਪੰਜਾਬ
ਬਲਬੀਰ ਸਿੱਧੂ ਦੇ ਭਰਾ ਜੀਤੀ ਸਿੱਧੂ ਖਿਲਾਫ਼ ਕਾਰਵਾਈ, ਕਾਰਪੋਰੇਸ਼ਨ ਦੀ ਮੈਂਬਰਸ਼ਿੱਪ ਰੱਦ, ਭ੍ਰਿਸ਼ਟਾਚਾਰ ਦੇ ਲੱਗੇ ਇਲਜ਼ਾਮ
ਉਨ੍ਹਾਂ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਉਨ੍ਹਾਂ ‘ਤੇ ਲੱਗੇ ਦੋਸ਼ ਬੇਬੁਨਿਆਦ ਹਨ ਅਤੇ ਬਿਲਕੁਲ ਬੇਕਸੂਰ ਹਨ।
ਪੰਜਾਬ ਸਰਕਾਰ ਨੇ ਸ਼ਹੀਦਾਂ ਦੇ ਵਾਰਸਾਂ ਲਈ ਐਕਸ-ਗ੍ਰੇਸ਼ੀਆ ਦੀ ਰਾਸ਼ੀ ਦੁੱਗਣੀ ਕਰ ਕੇ ਕੀਤੀ 1 ਕਰੋੜ ਰੁਪਏ
ਸ਼ਹੀਦਾਂ ਦੇ ਵਾਰਸਾਂ ਨੂੰ 9 ਮਹੀਨਿਆਂ ਵਿੱਚ 3 ਕਰੋੜ ਰੁਪਏ ਤੋਂ ਵੱਧ ਰਾਸ਼ੀ ਅਦਾ ਕੀਤੀ
ਵਿਜੀਲੈਂਸ ਦੀ ਰਡਾਰ 'ਤੇ ਸਾਬਕਾ CM ਚਰਨਜੀਤ ਸਿੰਘ ਚੰਨੀ, ਭ੍ਰਿਸ਼ਟਾਚਾਰ ਦੇ ਲੱਗੇ ਦੋਸ਼
ਉਦਘਾਟਨ ਸਮਾਰੋਹ ਮੌਕੇ ਕਰੀਬ 1 ਕਰੋੜ 47 ਲੱਖ ਰੁਪਏ ਦਾ ਖ਼ਰਚਾ ਕੀਤਾ ਗਿਆ, ਜੋ ਕਿ ਬਜ਼ਾਰ ਦੇ ਰੇਟਾਂ ਨਾਲੋ ਕਿਤੇ ਜ਼ਿਆਦਾ ਹੈ।
ਦਿਲ ਦਾ ਦੌਰਾ ਪੈਣ ਕਾਰਨ ਫ਼ੌਜੀ ਜਵਾਨ ਸ਼ਹੀਦ, ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਅੰਤਿਮ ਸਸਕਾਰ
ਕੰਬਦੇ ਹੱਥਾਂ ਨਾਲ ਪਿਓ ਨੇ ਲਗਾਈ ਸ਼ਹੀਦ ਪੁੱਤ ਦੀ ਚਿਖਾ ਨੂੰ ਅੱਗ
ਰਾਜਪਾਲ ਨੂੰ ਮਿਲੀ Rape ਪੀੜਤਾ, 'AIG ਕਪੂਰ ਨੇ ਜ਼ਬਰਦਸਤੀ ਸਬੰਧ ਬਣਾਏ ਫਿਰ ਕਰਵਾਇਆ ਗਰਭਪਾਤ'
ਪੀੜਤਾ ਨੇ ਦੱਸਿਆ ਕਿ ਏਆਈਜੀ ਕਪੂਰ ਨੇ ਆਪਣੇ ਘਰ 10 ਕਰੋੜ ਰੁਪਏ ਰੱਖੇ ਹੋਏ ਸਨ
ਪਾਰਲੀਮੈਂਟ 'ਚ ਹਰਸਿਮਰਤ ਕੌਰ ਬਾਦਲ ਨੇ CM ਭਗਵੰਤ ਸਿੰਘ 'ਤੇ ਕੀਤਾ ਨਿਜੀ ਹਮਲਾ ਤਾਂ MP ਰਵਨੀਤ ਸਿੰਘ ਬਿੱਟੂ ਨੇ ਕੀਤਾ ਵਿਰੋਧ
ਕਿਹਾ - ਕਿਉਂ ਪੰਜਾਬ ਦੀ ਪੱਗ ਉਛਾਲ ਰਹੇ ਹੋ ਤੇ ਸਾਰੇ ਹਾਊਸ ਨੂੰ ਪੰਜਾਬ 'ਤੇ ਹੱਸਣ ਲਈ ਮਸਾਲਾ ਦੇ ਰਹੇ ਹੋ?
ਨਸ਼ੇ ਨੇ ਬੁਝਾਇਆ ਇੱਕ ਹੋਰ ਘਰ ਦਾ ਚਿਰਾਗ਼, ਮਾਪਿਆਂ ਦਾ ਰੋ-ਰੋ ਬੁਰਾ ਹਾਲ
ਮਾਪਿਆਂ ਨੇ ਲਗਾਈ ਨਸ਼ਾ ਬੰਦ ਕਰਨ ਦੀ ਗੁਹਾਰ
ਕੋਰੋਨਾ ਦੀ ਦਸਤਕ ਨਾਲ ਮਜ਼ਦੂਰ ਤਬਕੇ 'ਚ ਸਹਿਮ ਦਾ ਮਾਹੌਲ, 2 ਸਾਲ ਪਹਿਲਾਂ ਘਰ ਵਾਪਸੀ ਸਮੇਂ ਹੋਈ ਸੀ ਦੁਰਗਤੀ
ਸਨਅਤਕਾਰ ਵੀ ਘਬਰਾਏ, ਸਰਕਾਰ ਅਤੇ ਸਿਹਤ ਵਿਭਾਗ ਨੇ ਦਿੱਤਾ ਭਰੋਸਾ, ਲੇਬਰ ਅਜੇ ਵੀ ਟੀਕਾਕਰਨ ਤੋਂ ਸੱਖਣੀ!
ਦੇਰ ਰਾਤ ਵਾਪਰਿਆ ਭਿਆਨਕ ਹਾਦਸਾ, 2 ਦੀ ਮੌਤ ਤੇ 1 ਗੰਭੀਰ ਜ਼ਖ਼ਮੀ
ਕਾਦੀਆਂ ਨੇੜੇ ਗੰਨੇ ਦੀ ਭਰੀ ਟਰਾਲੀ ਨਾਲ ਹੋਈ ਸੀ ਕਾਰ ਦੀ ਟੱਕਰ
ਹੁਣ ਸ਼ਹੀਦਾਂ-ਗੁਰੂਆਂ ਦੇ ਨਾਂ 'ਤੇ ਹੋਣਗੇ ਸਰਕਾਰੀ ਸਕੂਲਾਂ ਦੇ ਨਾਂ, ਸਰਕਾਰ ਨੇ ਕਈ ਸਕੂਲਾਂ ਦੇ ਬਦਲੇ ਨਾਂ
ਸਿੱਖਿਆ ਵਿਭਾਗ ਨੇ ਵੱਖ-ਵੱਖ ਜ਼ਿਲ੍ਹਿਆਂ ਤੋਂ ਭੇਜੇ ਗਏ ਨਾਵਾਂ ਦੇ ਪ੍ਰਸਤਾਵ ਨੂੰ ਦਿੱਤੀ ਮਨਜ਼ੂਰੀ