ਪੰਜਾਬ
ਮਮਤਾ ਸ਼ਰਮਸਰ: ਕਰਜ਼ਾ ਉਤਾਰਨ ਲਈ ਮਾਂ ਨੇ ਵੇਚਿਆ ਆਪਣਾ ਮਾਸੂਮ ਬੱਚਾ
ਪੁਲਿਸ ਨੇ ਮੁਲਜ਼ਮਾਂ ਨੂੰ ਨਾਭੇ ਤੋਂ ਕੀਤਾ ਗ੍ਰਿਫਤਾਰ
ਫਰੀਦਕੋਟ 'ਚ ਸਕੂਲ ਤੋਂ ਘਰ ਪਰਤਦੇ ਸਮੇਂ 11 ਸਾਲਾ ਬੱਚਾ ਹੋਇਆ ਲਾਪਤਾ
ਤਲਾਸ਼ ਵਿੱਚ ਜੁਟੇ ਪੁਲਿਸ ਤੇ ਰਿਸ਼ਤੇਦਾਰ
ਲੁਧਿਆਣਾ 'ਚ 20 ਮਿੰਟ ਲਈ ਘਰੋਂ ਗਈ ਮਹਿਲਾ ਦੇ ਘਰ ਚੋਰਾਂ ਨੇ ਕੀਤੇ ਹੱਥ ਸਾਫ
ਚੋਰਾਂ ਨੇ ਬੱਚਿਆਂ ਦੀਆਂ ਗੋਲਕਾਂ ਵਿਚੋਂ ਵੀ ਪੈਸੇ ਕੀਤੇ ਚੋਰੀ
ਪੁਲਿਸ ਨੇ ਲਾਪਤਾ ਚਾਰ ਬੱਚਿਆਂ ਵਿੱਚੋਂ ਤਿੰਨਾਂ ਨੂੰ ਚੰਡੀਗੜ੍ਹ ਮੌਲੀ ਜਾਂਗਰਾ ਤੋਂ ਕੀਤਾ ਬਰਾਮਦ
14 ਸਾਲਾਂ ਦਾ ਚੌਥਾ ਬੱਚਾ ਹੋਇਆ ਫ਼ਰਾਰ
ਡਰ ਦਾ ਮਾਹੌਲ: 6 ਮਹੀਨਿਆਂ 'ਚ 58 ਲੋਕਾਂ ਨੂੰ ਫਿਰੌਤੀ ਲਈ ਆਏ ਫੋਨ, ਨਾ ਦੇਣ 'ਤੇ 3 ਦੀ ਹੱਤਿਆ
ਇਕ ਗੰਨਮੈਨ ਦੀ ਵੀ ਗਈ ਜਾਨ
ਸਰਕਾਰੀ ਸਕੂਲ ਦੀਆਂ ਦੋ ਵਿਦਿਆਰਥਣਾਂ ਨੂੰ ਮਿਲਿਆ ਡੀ.ਸੀ ਸੰਗਰੂਰ ਬਣਨ ਦਾ ਮੌਕਾ
ਦਸਵੀਂ ਦੀ ਪ੍ਰੀਖਿਆ 'ਚ ਮੈਰਿਟ 'ਤੇ ਆਈ ਮਨਵੀਰ ਨੇ ਆਪਣੀ ਨਿੱਕੀ ਭੈਣ ਸਮੇਤ ਡਿਪਟੀ ਕਮਿਸ਼ਨਰ ਤੋਂ ਲਈ ਜੀਵਨ ਦੀ ਸੇਧ
ਸ਼ਹੀਦ ਮਨਦੀਪ ਸਿੰਘ ਦੇ ਪਰਿਵਾਰ ਨੂੰ ਇਕ ਕਰੋੜ ਰੁਪਏ ਐਕਸ-ਗ੍ਰੇਸ਼ੀਆ ਅਤੇ ਇਕ ਕਰੋੜ ਰੁਪਏ ਦਾ ਬੀਮਾ ਦੇਣ ਦਾ ਐਲਾਨ
ਮੁੱਖ ਮੰਤਰੀ ਨੇ ਕਿਹਾ ਕਿ ਸਿਪਾਹੀ ਮਨਦੀਪ ਸਿੰਘ ਨੇ ਨਕੋਦਰ ਵਿਖੇ ਆਪਣੀ ਡਿਊਟੀ ਨਿਭਾਉਂਦੇ ਹੋਏ ਸ਼ਹੀਦੀ ਪ੍ਰਾਪਤ ਕੀਤੀ ਸੀ।
ਪੋਲਟਰੀ ਪਾਲਕਾਂ ਅਤੇ ਹੋਰਨਾਂ ਭਾਈਵਾਲਾਂ ਦਾ ਸ਼ੋਸ਼ਣ ਬਰਦਾਸ਼ਤ ਨਹੀਂ: ਲਾਲਜੀਤ ਸਿੰਘ ਭੁੱਲਰ
ਪਸ਼ੂ ਪਾਲਣ ਮੰਤਰੀ ਵੱਲੋਂ ਇੰਡੀਪੈਂਡੈਂਟ ਪੋਲਟਰੀ ਫ਼ਾਰਮ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਮੀਟਿੰਗ
ਖੇਡ ਜਗਤ ਵਿਚ ਸੋਗ ਦੀ ਲਹਿਰ, ਕਬੱਡੀ ਖਿਡਾਰੀ ਜਾਫੀ ਸਿੱਪੀ ਖੀਰਾਂਵਾਲੀ ਦੀ ਹੋਈ ਮੌਤ
ਪਿਛਲੇ ਕਈ ਦਿਨਾਂ ਤੋਂ ਬਿਮਾਰ ਚੱਲ ਰਿਹਾ ਸੀ ਜਾਫ਼ੀ ਸਿੱਪੀ
ਚੇਨਈ 'ਚ ਧੜਕ ਰਿਹਾ ਹੈ ਪੰਚਕੂਲਾ ਦੇ ਨਮਨ ਦਾ ਦਿਲ, ਪੜ੍ਹੋ 3 ਹਾਦਸਿਆਂ 'ਚ 3 ਨੌਜਵਾਨਾਂ ਦੇ ਬ੍ਰੇਨ ਡੈੱਡ ਹੋਣ ਦੀ ਕਹਾਣੀ
ਅੰਗ ਦਾਨ ਕਰ ਕੇ 11 ਮਰੀਜ਼ਾਂ ਦੀ ਜ਼ਿੰਦਗੀ 'ਚ ਲਿਆਂਦਾ ਬਦਲਾਅ