ਪੰਜਾਬ
ਸੁਖਬੀਰ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਵੱਖ-ਵੱਖ ਸਿਆਸੀ ਆਗੂਆਂ ਦੀਆਂ ਟਿੱਪਣੀਆਂ
ਝੂਠੀਆਂ ਨੀਹਾਂ 'ਤੇ ਖੜ੍ਹੀ ਹੈ ਇਹ ਭਗੌੜਾ ਪਾਰਟੀ ਹੈ:ਬੀਬੀ ਜਗੀਰ ਕੌਰ
Amritsar News : ਜਥੇਦਾਰ ਟੇਕ ਸਿੰਘ ਧਨੌਲਾ ਖਿਲਾਫ਼ ਸ਼ਿਕਾਇਤ ਦੀ ਜਾਂਚ ਲਈ ਪੜਤਾਲੀਆਂ ਕਮੇਟੀ ਬਣਾਉਣ ਦੀ ਮੰਗ
Amritsar News : ਗਿਆਨੀ ਹਰਪ੍ਰੀਤ ਸਿੰਘ ਖਿਲਾਫ ਹੋਈ ਸ਼ਿਕਾਇਤ ਮਾਮਲੇ ’ਚ ਪ੍ਰਕਿਰਿਆ ਅਪਣਾਈ ਗਈ ਸੀ ਉਸੇ ਅਧਾਰ 'ਤੇ ਢੁੱਕਵੇਂ ਵਕਫੇ ’ਚ ਪੜਤਾਲ ਕੀਤੀ ਜਾਵੇ।
Tarn Taran News : ਸ਼ਹੀਦ ਸਬ ਇੰਸਪੈਕਟਰ ਦੀ ਮ੍ਰਿਤਕ ਦੇਹ ਪਹੁੰਚੀ ਘਰ, ਅੰਤਿਮ ਸਸਕਾਰ ਤੋਂ ਪਹਿਲਾਂ, ਫੁੱਟ-ਫੁੱਟ ਰੋਇਆ ਪਰਿਵਾਰ
Tarn Taran News :ਪਰਿਵਾਰ ਨਾਲ ਦੁੱਖ ਵੰਡਾਉਣ ਲਈ ਪੂਰਾ ਪਿੰਡ ਅਤੇ ਸੀਨੀਅਰ ਪੁਲਿਸ ਅਧਿਕਾਰੀ ਪਹੁੰਚੇ, ਡਿਊਟੀ ਦੌਰਾਨ ਗੋਲ਼ੀ ਲੱਗਣ ਕਾਰਨ ਹੋ ਗਈ ਸੀ ਮੌਤ
Tarn Taran News : ਖੇਮਕਰਨ ਰੋਡ ਪੱਟੀ ਵਿਖੇ ਸਿੰਘ ਇਲੈਕਟ੍ਰਾਨਿਕਸ ਦੀ ਦੁਕਾਨ ਦਾ ਸਟਰ ਤੋੜ ਕੇ ਕੀਤੀ ਚੋਰੀ
Tarn Taran News : ਦੁਕਾਨ ’ਚੋਂ LED, ਬੈਟਰੇ, ਇਨਵੇਟਰ, ਓਵਨ, ਜੂਸਰ, ਲੈਪਟਾਪ ਤੇ ਹੋਰ ਵੀ ਸਮਾਨ ਚੋਰੀ
Abohar News : ਲਾਪਤਾ ਵਿਅਕਤੀ ਦੀ ਲਾਸ਼ ਨਹਿਰ ’ਚੋਂ ਮਿਲੀ, ਕੱਲ੍ਹ ਨਹਿਰ ਕੰਢੇ ਤੋਂ ਮਿਲਿਆ ਸਾਈਕਲ ਅਤੇ ਹੋਰ ਸਮਾਨ
Abohar News : ਮ੍ਰਿਤਕ ਇੱਕ ਬੱਚੇ ਦਾ ਪਿਤਾ ਸੀ
ਕਾਂਗਰਸ ਪਾਰਟੀ ਇਕਜੁਟ ਹੈ : ਰਾਜਾ ਵੜਿੰਗ
ਕਿਹਾ, ਪਾਰਟੀ ਨਾਲ ਜੋ ਗ਼ਲਤ ਕਰੇਗਾ ਉਸ ਨੂੰ ਸਜ਼ਾ ਜ਼ਰੂਰ ਮਿਲੇਗੀ
Sukhbir Badal News: ਸੁਖਬੀਰ ਬਾਦਲ ਮੁੜ ਬਣੇ ਅਕਾਲੀ ਦਲ ਦੇ ਪ੍ਰਧਾਨ, ਡੈਲੀਗੇਟਾਂ ਦੀ ਸਰਬਸੰਮਤੀ ਨਾਲ ਹੋਇਆ ਫ਼ੈਸਲਾ
Sukhbir Badal News: ਕੀ ਅਕਾਲ ਤਖ਼ਤ ਦੇ ਹੁਕਮਾਂ ਦੀ ਹੋਈ ਉਲੰਘਣਾ ? ਫ਼ਸੀਲ ਤੋਂ ਅਯੋਗ ਆਗੂ ਅੱਜ ਕਿਵੇਂ ਹੋ ਗਏ ਯੋਗ ?
Jalandhar News : ਭਾਜਪਾ ਨੇਤਾ ਮਨੋਰੰਜਨ ਕਾਲੀਆ ਦੇ ਘਰ 'ਤੇ ਗ੍ਰਨੇਡ ਹਮਲੇ ਤੋਂ ਬਾਅਦ, ਪਾਕਿਸਤਾਨੀ ਡੌਨ ਸ਼ਹਿਜ਼ਾਦ ਭੱਟੀ ਦੀ ਆਡੀਓ ਸਾਹਮਣੇ ਆਈ
Jalandhar News : ਸ਼ਹਿਜ਼ਾਦ ਭੱਟੀ ਨੇ ਕਿਹਾ - ਇਸ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ ਜਾਂ ਨਹੀਂ, ਇੰਸ਼ਾ ਅੱਲ੍ਹਾ ਇਹ ਇੱਕ ਹਫ਼ਤੇ ਦੇ ਅੰਦਰ ਦੁਬਾਰਾ ਆਵੇਗਾ
Punjab News : ਦਲਵੀਰ ਗੋਲਡੀ ਦੀ ਕਾਂਗਰਸ ’ਚ ਵਾਪਸੀ ’ਤੇ ਬੋਲੇ ਪ੍ਰਤਾਪ ਬਾਜਵਾ
Punjab News : ਪ੍ਰਧਾਨ ਨਾਲ ਆਏ ਗੋਲਡੀ ਦਾ ਕਰਨਾ ਪਿਆ ਸਵਾਗਤ, ਗੋਲਡੀ ਨੇਤਾ ਨਹੀਂ, ਵਰਕਰ ਬਣ ਕੇ ਕਰੇਗਾ ਪਾਰਟੀ ’ਚ ਕੰਮ
ਡੇਰਾ ਬੱਸੀ ਦੇ ਸਿਵਲ ਹਸਪਤਾਲ ’ਚ ਖੇਡੀ ਗਈ ਖ਼ੂਨੀ ਖੇਡ
ਮਾਮਲਾ ਪਿੰਡ ਮੁਕੰਦਪੁਰ ’ਚ ਚੱਲ ਰਹੀ ਨਜਾਇਜ਼ ਮਾਈਨਿੰਗ ਦਾ ਹੈ