ਪੰਜਾਬ
ਗੋਲਡੀ ਬਰਾੜ ਦੀ ਗ੍ਰਿਫ਼ਤਾਰੀ ’ਤੇ ਸਸਪੈਂਸ: ਵਕੀਲ ਦਾ ਦਾਅਵਾ, “ਨਹੀਂ ਹੋਈ ਗ੍ਰਿਫ਼ਤਾਰੀ”
ਇਸ ਦੇ ਨਾਲ ਹੀ ਗੋਲਡੀ ਬਰਾੜ ਨਾਂਅ ਦੇ ਇਕ ਫੇਸਬੁੱਕ ਅਕਾਊਂਟ ਤੋਂ ਪੋਸਟ ਵੀ ਵਾਇਰਲ ਹੋ ਰਹੀ ਹੈ।
ਜੈ ਇੰਦਰ ਕੌਰ ਨੂੰ ਭਾਜਪਾ ਨੇ ਸੂਬਾ ਮੀਤ ਪ੍ਰਧਾਨ ਕੀਤਾ ਨਿਯੁਕਤ
ਪਾਰਟੀ ਅਤੇ ਸੂਬੇ ਦੀ ਬਿਹਤਰੀ ਲਈ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਕੰਮ ਕਰਾਂਗੀ - ਜੈ ਇੰਦਰ ਕੌਰ
ਰੋਪੜ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ : ਗੈਗਸਟਰ ਪਵਿੱਤਰ ਸਿੰਘ ਦਾ ਸਾਥੀ ਭਾਰਤ ਭੂਸ਼ਨ ਕਾਬੂ
ਇੱਕ ਵਿਦੇਸ਼ੀ ਪਿਸਤੌਲ ਸਮੇਤ 4 ਪਿਸਟਲ ਅਤੇ 34 ਜ਼ਿੰਦਾ ਕਾਰਤੂਸ ਵੀ ਹੋਏ ਬਰਾਮਦ
ਰੋਜ਼ੀ ਰੋਟੀ ਕਮਾਉਣ ਜਾਰਡਨ ਗਏ ਪੰਜਾਬੀ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ
ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਲੰਗਾਹ ਦਾ ਰਹਿਣ ਵਾਲਾ ਸੀ ਮ੍ਰਿਤਕ
ਪਿੰਡ ਧਰਮਗੜ੍ਹ ਦੇ ਲਾਪਤਾ ਨੌਜਵਾਨ ਦੀ ਨਹਿਰ ’ਚੋਂ ਮਿਲੀ ਲਾਸ਼
ਸਤਵਿੰਦਰ ਸਿੰਘ ਦਾ 21 ਨਵੰਬਰ ਨੂੰ ਵਿਆਹ ਹੋਇਆ ਸੀ ਅਤੇ 24 ਨਵੰਬਰ ਨੂੰ ਘਰ ਤੋਂ ਮੋਟਰਸਾਇਕਲ ਤੇ ਗਿਆ ਸੀ, ਮੁੜ ਨਹੀ ਆਇਆ
ਲੁਧਿਆਣਾ 'ਚ ਰਿਸ਼ਤੇ ਤਾਰ-ਤਾਰ, ਪਿਓ ਆਪਣੀ ਹੀ ਨਾਬਾਲਿਗ ਧੀ ਨਾਲ 1 ਸਾਲ ਤੋਂ ਕਰਦਾ ਰਿਹਾ ਬਲਾਤਕਾਰ
ਇਸ ਘਿਨੌਣੇ ਕੰਮ ਚ ਮਾਂ ਵੀ ਸੀ ਪਿਓ ਨਾਲ ਰਲੀ
ਜ਼ੀਰਾ ਦੀ ਡਿਸਟਿਲਰੀ ਬੰਦ ਹੋਣ ਕਾਰਨ ਪੰਜਾਬ ਨੂੰ 99 ਕਰੋੜ ਰੁਪਏ ਦਾ ਹੋਇਆ ਨੁਕਸਾਨ
ਯੂਨਿਟ ਨੇ 1,200 ਪ੍ਰਤੱਖ ਅਤੇ ਅਸਿੱਧੇ ਨੌਕਰੀਆਂ ਪੈਦਾ ਕੀਤੀਆਂ ਸਨ।
ਸਿੱਧੂ ਮੂਸੇਵਾਲਾ ਕਤਲ: ਰਵੀ ਸਿੰਘ ਖ਼ਾਲਸਾ ਦਾ ਸਵਾਲ, ‘ਕੀ ਅਸੀਂ ਕਦੇ ਅਸਲ ਕਾਤਲਾਂ ਨੂੰ ਲੱਭ ਸਕਾਂਗੇ?’
ਪੰਜਾਬ ਲਈ ਚਿੰਤਾ ਜ਼ਾਹਰ ਕਰਦਿਆਂ ਰਵੀ ਸਿੰਘ ਨੇ ਅੱਗੇ ਕਿਹਾ ਕਿਹਾ ਕਿ ਸਾਡਾ ਪੰਜਾਬ ਉਹਨਾਂ ਲਈ ਖੇਡ ਦਾ ਮੈਦਾਨ ਬਣ ਗਿਆ ਹੈ
ਪੰਜਾਬ ਪੁਲਿਸ ਦੇ ਨਾਂਅ 'ਤੇ ਮਾਰੀ ਠੱਗੀ, ਠੱਗ ਨੇ ਲਗਾ ਦਿੱਤਾ 13 ਲੱਖ ਦਾ ਚੂਨਾ
ਨੌਜਵਾਨ ਨੂੰ ਕਿਹਾ ਕਿ ਉਹ ਉਸ ਨੂੰ ਪੰਜਾਬ ਪੁਲਿਸ 'ਚ ਭਰਤੀ ਕਰਵਾ ਦੇਵੇਗਾ
ਸੂਬਾ ਪੱਧਰੀ ਖੇਡਾਂ 'ਚ ਭਾਗ ਲੈਣ ਲਈ ਵਿਦਿਆਰਥੀ ਤਿਆਰ, ਪਰ ਕਿੱਥੇ ਹਨ ਸਪੋਰਟਸ ਕਿੱਟਾਂ?
ਵਿਭਾਗ ਵਲੋਂ ਖੇਡ ਕਿੱਟਾਂ ਲਈ ਜਾਰੀ ਨਹੀਂ ਹੋਏ ਫ਼ੰਡ, ਮਾਪਿਆਂ 'ਤੇ ਪੈ ਸਕਦਾ ਹੈ ਵਾਧੂ ਬੋਝ