ਪੰਜਾਬ
'ਗਿਨੀਜ਼ ਬੁੱਕ ਆਫ਼ ਰਿਕਾਰਡ' 'ਚ ਨਾਮ ਦਰਜ ਕਰਵਾ ਚੁੱਕਿਆ ਹੈ BSF ਦਾ ਇਹ ਕੈਮਲ ਕਟਿੰਜੈਂਟ ਬੈਂਡ
BSF ਵੱਲੋਂ ਮਨਾਏ ਜਾ ਰਹੇ 57ਵੇਂ ਸਥਾਪਨਾ ਦਿਵਸ ਮੌਕੇ ਬਣੇਗਾ ਖਿੱਚ ਦਾ ਕੇਂਦਰ
ਜਲੰਧਰ ’ਚ 20 ਸਾਲਾ ਨੌਜਵਾਨ ਨੇ ਸ਼ੱਕੀ ਹਾਲਾਤ 'ਚ ਫਾਹਾ ਲਾ ਕੇ ਕੀਤੀ ਖ਼ੁਦਕੁਸ਼ੀ
ਪੁਲਿਸ ਨੇ ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ 174 ਦੀ ਕੀਤੀ ਕਾਰਵਾਈ
ਲੁਧਿਆਣਾ ਬੰਬ ਬਲਾਸਟ ਮਾਮਲਾ : NIA ਨੇ ਮੁੱਖ ਸਾਜ਼ਿਸ਼ਘਾੜੇ ਹਰਪ੍ਰੀਤ ਸਿੰਘ ਨੂੰ ਕੀਤਾ ਗ੍ਰਿਫ਼ਤਾਰ
ਧਮਾਕੇ ਵਿਚ ਇੱਕ ਦੀ ਮੌਤ ਤੇ ਅੱਧਾ ਦਰਜਨ ਦੇ ਕਰੀਬ ਲੋਕ ਹੋਏ ਸਨ ਜ਼ਖਮੀ
70 ਸਾਲਾ ਬਜ਼ੁਰਗ ਤੋਂ ਵਾਲੀਆਂ ਖੋਹ ਕੇ ਫਰਾਰ ਹੋਏ ਲੁਟੇਰੇ, ਬੇਬੇ ਨੂੰ ਪਤਾ ਤੱਕ ਨਾ ਲੱਗਿਆ
ਘਟਨਾ ਸੀਸੀਟੀਵੀ ਵਿਚ ਕੈਦ
ਵਿਦੇਸ਼ ਬੈਠ ਲਾਰੈਂਸ ਦੇ ਗੈਂਗ ਨੂੰ ਚਲਾ ਰਿਹਾ ਸੀ ਗੋਲਡੀ ਬਰਾੜ, ਸਿਆਸੀ ਸ਼ਰਨ ਲੈਣ ਲਈ ਕੈਨੇਡਾ ਤੋਂ ਅਮਰੀਕਾ ਭੱਜ ਗਿਆ ਸੀ
ਗੋਲਡੀ ਬਰਾੜ ਆਪਣੇ ਆਪ ਨੂੰ ਫਸਿਆ ਦੇਖ ਕੈਨੇਡਾ ਛੱਡ ਕੇ ਅਮਰੀਕਾ ਚਲਾ ਗਿਆ ਸੀ।
ਪੰਜਾਬ 'ਚ ਪ੍ਰਾਇਮਰੀ ਹੈਲਥ ਸੈਂਟਰਾਂ ਦਾ ਘਟੇਗਾ ਦਰਜਾ, ਮਾਨ ਸਰਕਾਰ ਬਣਾਏਗੀ 521 ਮੁਹੱਲਾ ਕਲੀਨਿਕ
ਜਾਣੋ ਤੁਹਾਡੇ ਸ਼ਹਿਰ ਵਿੱਚ ਕਿੰਨੇ ਮੁਹੱਲਾ ਕਲੀਨਿਕ ਖੋਲ੍ਹੇ ਜਾਣਗੇ?
ਜਗਮੀਤ ਬਰਾੜ ਵੱਲੋਂ ਬਣਾਈ ਕਮੇਟੀ 'ਚ ਆਪਣਾ ਨਾਂ ਸ਼ਾਮਲ ਕਰਨ 'ਤੇ ਰਵੀ ਕਰਨ ਸਿੰਘ ਕਾਹਲੋਂ ਨੇ ਚੁੱਕੇ ਸਵਾਲ
'ਸਾਨੂੰ ਕਿਉਂ ਕੀਤਾ ਗਿਆ ਸ਼ਾਮਲ'?
BSF ਦੀ ਕਾਰਵਾਈ ਭਾਰਤ-ਪਾਕਿ ਸਰਹੱਦ 'ਤੇ ਡਰੋਨ ਕੀਤਾ ਢੇਰ, 5 ਕਿਲੋ ਹੈਰੋਇਨ ਬਰਾਮਦ
ਪਾਕਿ ਆਪਣੀਆਂ ਨਾਪਾਕ ਹਰਕਤਾਂ ਤੋਂ ਨਹੀਂ ਆ ਰਿਹਾ ਬਾਜ਼
ਕੈਨੇਡਾ ਬੈਠੇ ਗੈਂਗਸਟਰਾਂ ਨੇ ਪੰਜਾਬ ਦੇ ਮੱਥੇ ਲਗਾਇਆ ਕਲੰਕ, ਵੇਖੋ 7 ਖ਼ਤਰਨਾਕ ਗੈਂਗਸਟਰਾਂ ਦੀ ਕ੍ਰਾਈਮ ਕੁੰਡਲੀ
ਵਿਦੇਸ਼ੀ ਧਰਤੀ ਤੋਂ ਗੈਂਗਸਟਰ ਕਿਵੇਂ ਚਲਾਉਂਦੇ ਨੇ Underworld? ਜਾਣੋ ਪੂਰੀ ਹਕੀਕਤ
ਮਦਦਗਾਰ NGO ਨੇ ਲੋੜਵੰਦ ਮਰੀਜ਼ਾਂ ਦਾ ਇਲਾਜ ਕਰਵਾ ਕੇ ਬਚਾਈਆਂ ਕੀਮਤੀ ਜਾਨਾਂ
ਕਿਹਾ- ਮਰੀਜ਼ਾਂ ਦੀ ਮਦਦ ਕਰਨਾ ਹੀ ਮਨੁੱਖਤਾ ਦੀ ਸੱਚੀ ਸੇਵਾ ਹੈ