ਪੰਜਾਬ
ਅਬੋਹਰ ਦੇ ਅੰਤਰੀਵ ਸਿੰਘ ਨੂੰ ਸਿੰਗਾਪੁਰ ਦੀ ਕੰਪਨੀ ਨੇ ਦਿੱਤਾ ਢਾਈ ਕਰੋੜ ਦਾ ਪੈਕੇਜ
ਕਾਨਪੁਰ ਆਈਆਈਟੀ ਵਿੱਚ ਕੰਪਿਊਟਰ ਸਾਇੰਸ ਟਰੇਡ ਵਿੱਚ 7ਵੇ ਸਮੈਸਟਰ ਦਾ ਵਿਦਿਆਰਥੀ ਹੈ ਅੰਤਰੀਵ
ਲੁਧਿਆਣਾ 'ਚ ਸੈਰ ਕਰਕੇ ਵਾਪਸ ਆ ਰਹੀ ਬੇਬੇ ਨੂੰ ਲੁਟੇਰਿਆਂ ਨੇ ਪਾਇਆ ਘੇਰਾ, ਲੁੱਟੀਆਂ ਸੋਨੇ ਦੀਆਂ ਵਾਲੀਆਂ
ਲੁਧਿਆਣਾ ਵਿਚ ਹਰ ਰੋਜ਼ ਅਪਰਾਧ ਦਾ ਗ੍ਰਾਫ ਦਿਨੋ ਦਿਨ ਰਿਹਾ ਵਧ
ਚਿੱਪਾਂ ਦੀ ਕਮੀ ਕਾਰਨ ਪੰਜਾਬ 'ਚ RC ਅਤੇ ਸਮਾਰਟ ਡਰਾਈਵਿੰਗ ਲਾਇਸੈਂਸਾਂ 'ਤੇ ਲੱਗੀ ਬ੍ਰੇਕ!
ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਲੱਗ ਸਕਦਾ ਹੈ ਅਜੇ ਹੋਰ ਸਮਾਂ - ਟਰਾਂਸਪੋਰਟ ਅਧਿਕਾਰੀ
ਪੰਜਾਬ-ਹਰਿਆਣਾ ਹਾਈ ਕੋਰਟ ਨੇ ਰਿਹਾਇਸ਼ੀ ਇਮਾਰਤਾਂ 'ਤੇ ਮੋਬਾਈਲ ਟਾਵਰ ਲਗਾਉਣ 'ਤੇ ਲੱਗੀ ਪਾਬੰਦੀ ਹਟਾਈ
ਟਾਵਰ ਦੇ ਸਿਹਤ ਲਈ ਹਾਨੀਕਾਰਕ ਹੋਣ ਦਾ ਦੋਸ਼ ਲਗਾਉਂਦੇ ਹੋਏ ਅਦਾਲਤ ਵਿੱਚ ਵੱਖ-ਵੱਖ ਲੋਕਾਂ ਵੱਲੋਂ ਦਾਇਰ ਪਟੀਸ਼ਨਾਂ ਬਿਨਾਂ ਕਿਸੇ ਸਬੂਤ ਦੇ ਖਾਰਜ ਕਰ ਦਿੱਤੀਆਂ ਗਈਆਂ ਸਨ।
ਚੰਡੀਗੜ੍ਹ ਪੁਲਿਸ 'ਚ ASI ਭਰਤੀ ਮਾਮਲੇ 'ਚ ਫ਼ਰਜ਼ੀਵਾੜਾ: 12 ਉਮੀਦਵਾਰਾਂ ਨੇ ਵੱਖ-ਵੱਖ ਵੇਰਵਿਆਂ ਨਾਲ ਕੀਤਾ ਅਪਲਾਈ
ਪੁਲਿਸ ਨੇ ਮਾਮਲਾ ਦਰਜ ਕਰ ਕੀਤੀ ਕਾਰਵਾਈ ਸ਼ੁਰੂ
ਤਰਨਤਾਰਨ 'ਚ ਸਕੂਲੀ ਬੱਸ ਦਾ ਹੋਇਆ ਭਿਆਨਕ ਐਕਸੀਡੈਂਟ, ਡਰਾਈਵਰ ਸਮੇਤ ਦੋ ਬੱਚਿਆਂ ਦੀ ਮੌਤ
ਕਈ ਬੱਚੇ ਗੰਭੀਰ ਜ਼ਖਮੀ
ਪੰਜਾਬ ਪੁਲਿਸ ਦੀ ਵੱਡੀ ਲਾਪਰਵਾਹੀ: ਅੰਮ੍ਰਿਤਸਰ ਦੀ ਅਦਾਲਤ ਚੋਂ ਫਰਾਰ ਹੋਇਆ ਗੈਂਗਸਟਰ ਲਾਰੈਂਸ ਦਾ ਗੁਰਗਾ ਨਿਤਿਨ ਨਾਹਰ
ਪੁਲਿਸ ਉਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕਰ ਰਹੀ ਹੈ।
ਲੁਧਿਆਣਾ 'ਚ 4 ਨਸ਼ਾ ਤਸਕਰ ਕਾਬੂ: ਜਿੰਮ ਦੀ ਆੜ 'ਚ ਕਰਦਾ ਸੀ ਨਸ਼ਾ ਸਪਲਾਈ, ਮੁਲਜ਼ਮਾਂ ਕੋਲੋਂ 385 ਕਿਲੋ ਭੁੱਕੀ ਬਰਾਮਦ
ਐਨਡੀਪੀਐਸ ਐਕਟ ਦੀ ਧਾਰਾ 15, 61 ਅਤੇ 85 ਤਹਿਤ ਦੋ ਵੱਖ-ਵੱਖ ਕੇਸ ਦਰਜ
ਸਰਹੱਦ ਪਾਰ ਤੋਂ ਫਿਰ ਆਇਆ ਡਰੋਨ, BSF ਨੇ ਕਰੋੜਾਂ ਦੀ ਹੈਰੋਇਨ ਅਤੇ ਹਥਿਆਰ ਕੀਤੇ ਬਰਾਮਦ
ਹੈਰੋਇਨ ਦੀ ਬਾਜ਼ਾਰੀ ਕੀਮਤ 50 ਕਰੋੜ ਰੁਪਏ ਤੋਂ ਵੱਧ ਦੱਸੀ ਜਾ ਰਹੀ
ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਦੇ ਵਿਵਾਦ ਦਾ ਮਾਮਲਾ, ਤਖ਼ਤ ਸ੍ਰੀ ਪਟਨਾ ਸਾਹਿਬ ਦਾ ਬੋਰਡ ਤਲਬ
ਪੇਸ਼ ਨਾ ਹੋਣ ਵਾਲੇ ਬੋਰਡ ਮੈਂਬਰ ਵਿਰੁੱਧ ਮੌਕੇ 'ਤੇ ਮਰਿਆਦਾ ਅਨੁਸਾਰ ਹੋਵੇਗੀ ਕਾਰਵਾਈ