ਪੰਜਾਬ
ਬਿਜਲੀ ਮੰਤਰੀ ਵਲੋਂ ਚੱਲ ਰਹੇ ਵਿਕਾਸ ਕਾਰਜਾਂ 'ਚ ਤੇਜ਼ੀ ਲਿਆਉਣ ਲਈ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤਾਂ
ਫੰਡਾਂ ਦੀ ਸਹੀ ਅਤੇ ਪਾਰਦਰਸ਼ੀ ਤਰੀਕੇ ਨਾਲ ਵਰਤੋਂ ਕੀਤੀ ਜਾਵੇ
33 ਕਰੋੜ ਰੁਪਏ ਦੀ ਲਾਗਤ ਨਾਲ ਲੁਧਿਆਣਾ ’ਚ ਬਣੇਗਾ ਅੰਤਰਰਾਸ਼ਟਰੀ ਪੱਧਰ ਦਾ ਡਰਾਈਵਿੰਗ ਟਰੇਨਿੰਗ ਇੰਸਟੀਚਿਊਟ
ਇਹ ਸੰਸਥਾ ਦੋਰਾਹਾ ਨੇੜੇ 27 ਏਕੜ ਰਕਬੇ ਵਿੱਚ ਸਥਾਪਿਤ ਕੀਤੀ ਜਾਵੇਗੀ।
ਗੁਰਦਾਸਪੁਰ 'ਚ ਵਾਪਰਿਆ ਵੱਡਾ ਹਾਦਸਾ, ਸਵਾਰੀਆਂ ਨਾਲ ਭਰਿਆ ਆਟੋ ਪਲਟਿਆ
ਦਿਹਾੜੀ ਮਜ਼ਦੂਰੀ ਕਰਨ ਜਾ ਔਰਤਾਂ ਹੋਈਆਂ ਹਾਦਸੇ ਦਾ ਸ਼ਿਕਾਰ
ਤੇਲੰਗਾਨਾ ਸਰਕਾਰ ਵੱਲੋਂ ਕਿਸਾਨ ਅੰਦੋਲਨ ’ਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਦਿੱਤੇ ਚੈੱਕ ਹੋਏ ਬਾਊਂਸ
ਪੰਜਾਬ-ਹਰਿਆਣਾ ਦੇ 712 ਸ਼ਹੀਦਾਂ ਦੇ ਪਰਿਵਾਰਾ ਨੂੰ ਦਿੱਤੇ ਗਏ ਸਨ 3-3 ਲੱਖ ਰੁਪਏ ਦੇ ਚੈੱਕ
ਪੰਜਾਬ 'ਚ ਇਸ ਵਾਰ ਨਹੀਂ ਪਏਗੀ ਕੜਾਕੇ ਦੀ ਠੰਢ, ਮੌਸਮ ਵਿਭਾਗ ਨੇ ਕੀਤੀ ਇਹ ਭਵਿੱਖਬਾਣੀ
ਆਉਣ ਵਾਲੇ 10 ਦਿਨਾਂ ਤੱਕ ਪੰਜਾਬ ਦੇ ਇਲਾਕਿਆਂ 'ਚ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ।
ਨਸ਼ੇ ਨੇ ਉਜਾੜਿਆ ਇਕ ਹੋਰ ਘਰ, ਓਵਰਡੋਜ਼ ਨਾਲ 25 ਸਾਲਾ ਨੌਜਵਾਨ ਦੀ ਮੌਤ
ਮ੍ਰਿਤਕ ਦੀ ਪਛਾਣ ਲਵਪ੍ਰੀਤ ਸਿੰਘ ਪੁੱਤਰ ਜਸਬੀਰ ਸਿੰਘ ਵਾਸੀ ਲੱਖੇ ਕੇ ਉਤਾੜ(ਧੁਨਕੀਆਂ) ਵਜੋਂ ਹੋਈ ਹੈ।
ਮੁਹਾਲੀ ਦੇ ਏਅਰਪੋਰਟ ਰੋਡ 'ਤੇ ਸਭ ਤੋਂ ਜ਼ਿਆਦਾ ਟ੍ਰੈਫਿਕ, ਪਿਛਲੇ 5 ਸਾਲਾਂ 'ਚ 1000 ਤੋ 20,000 ਹੋਈ ਵਾਹਨਾਂ ਦੀ ਗਿਣਤੀ
ਸੜਕ ਨੂੰ ਜਾਮ ਮੁਕਤ ਕਰਨ ਲਈ ਅਧਿਕਾਰੀਆਂ ਵੱਲੋਂ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ
ਹਰਿਆਣਾ ਸਰਕਾਰ ਦਾ ਗੁਰੂ ਘਰਾਂ ’ਚ ਦਖ਼ਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ : ਐਡਵੋਕੇਟ ਧਾਮੀ
ਹਰਿਆਣਾ ਗੁਰਦੁਆਰਾ ਐਡਹਾਕ ਕਮੇਟੀ 'ਤੇ ਐਡਵੋਕੇਟ ਧਾਮੀ ਦੀ ਤਿੱਖੀ ਪ੍ਰਤੀਕਿਰਿਆ
ਛੇਤੀ ਹੀ ਪੰਜਾਬ ਪੁਲਿਸ ਦੀ ਹਿਰਾਸਤ 'ਚ ਹੋਵੇਗਾ ਗੋਲਡੀ ਬਰਾੜ - ਮੁੱਖ ਮੰਤਰੀ ਮਾਨ
ਕਿਹਾ ਕਿ ਕੈਲੀਫ਼ੋਰਨੀਆ ਪੁਲਿਸ ਲਗਾਤਾਰ ਭਾਰਤ ਸਰਕਾਰ ਅਤੇ ਪੰਜਾਬ ਪੁਲਿਸ ਦੇ ਸੰਪਰਕ ਵਿੱਚ ਹੈ
ਪੰਜਾਬ ਦੇ ਮੈਡੀਕਲ ਕਾਲਜਾਂ 'ਚ MD ਤੇ MS ਦੀਆਂ 82 ਸੀਟਾਂ ਖ਼ਾਲੀ, ਕਾਊਂਸਲਿੰਗ ਦੇ ਸਾਰੇ ਦੌਰ ਖ਼ਤਮ
ਚਾਰ ਮੈਡੀਕਲ ਕਾਲਜਾਂ ਵਿਚ 36 ਡਿਪਲੋਮਾ ਕੋਰਸਾਂ ਵਿੱਚੋਂ ਦੋ ਸੀਟਾਂ ਖਾਲੀ ਐਲਾਨੀਆਂ ਗਈਆਂ ਹਨ।