ਪੰਜਾਬ
ਕਮਲਨਾਥ ਨੂੰ ਸਨਮਾਨਿਤ ਕਰਨ ਵਾਲੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਣਗੇ ਤਲਬ
ਹਰਜਿੰਦਰ ਸਿੰਘ ਧਾਮੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੋਲ ਪ੍ਰਬੰਧਕਾਂ ਖ਼ਿਲਾਫ਼ ਕਾਰਵਾਈ ਦੀ ਕੀਤੀ ਮੰਗ
ਪੰਜਾਬ ਸਰਕਾਰ ਵੱਲੋਂ 5 ਨਗਰ ਸੁਧਾਰ ਟਰੱਸਟਾਂ ਦੇ ਚੇਅਰਮੈਨਾਂ ਦੀ ਨਿਯੁਕਤੀ, ਨੋਟੀਫਿਕੇਸ਼ਨ ਜਾਰੀ
ਸਰਕਾਰ ਨੇ ਉਹਨਾਂ ਦੀ ਨਿਯੁਕਤੀ 'ਤੇ ਮੋਹਰ ਲਗਾਉਂਦੇ ਹੋਏ ਇਸ ਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ।
ਅਟਾਰੀ ICP ਵਿਖੇ ਵਿਦੇਸ਼ੀ ਨਾਗਰਿਕ ਕੋਲੋਂ ਮਹਾਤਮਾ ਬੁੱਧ ਦਾ 1850 ਸਾਲ ਪੁਰਾਣਾ ਬੁੱਤ ਬਰਾਮਦ
ਕਸਟਮ ਵਿਭਾਗ ਨੇ ਸ਼ੁਰੂ ਕੀਤੀ ਕਾਰਵਾਈ
ਲਗਾਤਾਰ ਪੰਜਾਬ ਦੇ ਅਹੁਦੇ ਘਟਾ ਕੇ ਕੇਂਦਰ ਰਾਜਧਾਨੀ ਉਪਰ ਪੰਜਾਬ ਦਾ ਦਾਅਵਾ ਕਰ ਰਿਹੈ ਕਮਜ਼ੋਰ
ਹੁਣ ਆਬਕਾਰੀ ਤੇ ਕਰ ਅਤੇ ਅਸਟੇਟ ਆਫਿਸ ਦੇ ਅਹਿਮ ਅਹੁਦਿਆਂ ਤੋਂ ਪੰਜਾਬ ਦੇ ਅਧਿਕਾਰੀ ਲਾਂਭੇ ਕੀਤੇ
ਆਪਣੀਆਂ ਮੰਗਾਂ ਨੂੰ ਲੈ ਕੇ ਫਿਰ ਧਰਨੇ 'ਤੇ ਬੈਠਣਗੇ ਕਿਸਾਨ, ਕਰਨਗੇ ਰੋਡ ਜਾਮ!
ਕਿਸਾਨਾਂ ਨੇ ਸਰਕਾਰ 'ਤੇ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਾਇਆ ਹੈ।
ਫ਼ਾਜ਼ਿਲਕਾ ਦੇ ਦੇਵਾਂਸ਼ ਜੱਗਾ ਨੇ ਅੰਡਰ-16 ਡਿਸਕਸ ਥਰੋਅ 'ਚ ਬਣਾਇਆ ਨਵਾਂ ਰਾਸ਼ਟਰੀ ਰਿਕਾਰਡ
ਦੇਵਾਂਸ਼ ਜੱਗਾ ਨੇ ਦਿੱਲੀ ਦੇ ਰਾਮ ਨਾਰਾਇਣ ਮੌਰਿਆ ਦਾ ਰਿਕਾਰਡ ਤੋੜਿਆ
ਮੋਗਾ 'ਚ ਵਾਪਰਿਆ ਭਿਆਨਕ ਹਾਦਸਾ, ਟਰੱਕ ਨਾਲ ਹੋਈ ਐਕਟਿਵਾ ਦੀ ਜ਼ਬਰਦਸਤ ਟੱਕਰ
ਐਸ.ਡੀ.ਐਮ. ਦਫਤਰ 'ਚ ਬਤੌਰ ਸੁਪਰਡੈਂਟ ਤੈਨਾਤ ਊਸ਼ਾ ਰਾਣੀ ਦੀ ਡਿਊਟੀ ਤੋਂ ਘਰ ਆਉਂਦੇ ਸਮੇਂ ਹੋਈ ਮੌਤ
ਪੰਜਾਬ 'ਚ ਕੰਮ ਕਰਦੇ ਹਿਮਾਚਲ ਦੇ ਵੋਟਰਾਂ ਨੂੰ ਵੋਟ ਪਾਉਣ ਲਈ ਭਲਕੇ ਮਿਲੇਗੀ ਵਿਸ਼ੇਸ਼ ਛੁੱਟੀ
ਪੰਜਾਬ ਵਿੱਚ ਕਾਰੋਬਾਰ, ਵਪਾਰ, ਉਦਯੋਗਿਕ ਅਦਾਰੇ ਜਾਂ ਕਿਸੇ ਹੋਰ ਅਦਾਰੇ 'ਚ ਕੰਮ ਕਰਦੇ ਹਿਮਾਚਲ ਪ੍ਰਦੇਸ਼ ਦੇ ਵਿਅਕਤੀਆਂ ਨੂੰ ਵੀ ਵੋਟ ਪਾਉਣ ਲਈ ਮਿਲੇਗੀ ਅਦਾਇਗੀਯੋਗ ਛੁੱਟੀ
ਬਠਿੰਡਾ 'ਚ ਵਾਪਰੀ ਰੂਹ ਕੰਬਾਊ ਘਟਨਾ, ਮਾਂ-ਪੁੱਤ ਨੇ ਇਸ ਕਾਰਨ ਖਾਧਾ ਜ਼ਹਿਰ
ਮਾਸੂਮ ਬੱਚਿਆਂ ਸਮੇਤ ਰਾਹ ਉਡੀਕ ਰਿਹਾ ਪੂਰਾ ਪਰਿਵਾਰ