ਪੰਜਾਬ
ਬੀਐਸਐਫ ਨੇ ਫਿਰੋਜ਼ਪੁਰ 'ਚ 312 ਗ੍ਰਾਮ ਹੈਰੋਇਨ ਦੇ ਚਾਰ ਪੈਕਟ ਕੀਤੇ ਬਰਾਮਦ
ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ
ਲੁਟੇਰਿਆਂ ਦੇ ਹੌਂਸਲੇ ਬੁਲੰਦ, ਥਾਣੇ ਦੇ ਨੇੜਿਓਂ ਕਿਸਾਨ ਤੋਂ ਲੁੱਟੇ 1 ਲੱਖ
ਘਟਨਾ ਮਾਛੀਵਾੜਾ ਦੀ ਹੈ, ਜਿੱਥੇ ਕਿਸਾਨ ਤੋਂ 2 ਲੁਟੇਰਿਆਂ ਨੇ 1 ਲੱਖ ਲੁੱਟ ਲਿਆ
ਮਾਈਨਿੰਗ ਮਾਫ਼ੀਆ ਖ਼ਿਲਾਫ਼ ਕਾਰਵਾਈ, ਮਾਫ਼ੀਆ ਕਿੰਗਪਿਨ ਰਾਕੇਸ਼ ਚੌਧਰੀ ਗ੍ਰਿਫ਼ਤਾਰ
ਗ਼ੈਰ-ਕਾਨੂੰਨੀ ਮਾਈਨਿੰਗ ਮਾਫ਼ੀਆ 'ਤੇ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਹੋਈ ਹੈ - ਹਰਜੋਤ ਸਿੰਘ ਬੈਂਸ
ਲੁਧਿਆਣਾ ਪੁਲਿਸ ਨੇ ਜੂਆ ਖੇਡ ਰਹੇ 8 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ, 2 ਲੱਖ ਦੀ ਨਕਦੀ ਵੀ ਕੀਤੀ ਬਰਾਮਦ
ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਕੀਤੀ ਕਾਰਵਾਈ
ਲੁਧਿਆਣਾ 'ਚ ਚੋਰਾਂ ਦੀ ਦਹਿਸ਼ਤ, ਔਰਤ ਨੂੰ ਬੰਧਕ ਬਣਾ ਕੇ ਲੁੱਟੇ ਲੱਖਾਂ ਰੁਪਏ
ਘਟਨਾ CCTV 'ਚ ਕੈਦ
ਇਨਸਾਨੀਅਤ ਦੀ ਮਿਸਾਲ: ਹਾਦਸੇ 'ਚ ਜ਼ਖਮੀ ਹੋਏ ਵਿਅਕਤੀ ਨੂੰ ਹਸਪਤਾਲ ਪਹੁੰਚਾ ਕੇ ACP ਨੇ ਬਚਾਈ ਜਾਨ
ਕਿਹਾ- ਡਿਊਟੀ ਦੇ ਨਾਲ-ਨਾਲ ਮਨੁੱਖਤਾ ਦੀ ਸੇਵਾ ਕਰਨਾ ਵੀ ਫਰਜ਼ ਹੈ
ਫ਼ਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਦਾ ਡਿਪਟੀ ਸੁਪਰਡੈਂਟ ਗੁਰਚਰਨ ਸਿੰਘ ਧਾਰੀਵਾਲ ਗ੍ਰਿਫ਼ਤਾਰ
ਗੈਂਗਸਟਰਾਂ ਅਤੇ ਤਸਕਰਾਂ ਨਾਲ ਮਿਲ ਕੇ ਜੇਲ੍ਹ ’ਚ ਕੈਦੀਆਂ ਨੂੰ ਨਸ਼ਾ ਅਤੇ ਮੋਬਾਈਲ ਦੇਣ ਦੇ ਲੱਗੇ ਇਲਜ਼ਾਮ
ਮਾਲ ਵਿਭਾਗ ਦੀ ਅਣਗਹਿਲੀ! ਕਿਸਾਨ ਦੇ ਖਾਤੇ ’ਚ 94 ਲੱਖ ਦੀ ਬਜਾਏ ਟ੍ਰਾਂਸਫਰ ਕੀਤੇ 9.44 ਕਰੋੜ ਰੁਪਏ
ਰਾਸ਼ੀ ਵਾਪਸ ਨਾ ਕਰਨ ’ਤੇ ਮਾਮਲਾ ਦਰਜ
SBI ਗਬਨ ਮਾਮਲੇ 'ਚ 2 ਕਾਰੋਬਾਰੀ ਗ੍ਰਿਫ਼ਤਾਰ, 7 ਦਿਨ ਦੇ CBI ਰਿਮਾਂਡ 'ਤੇ ਭੇਜੇ
ਅਧਿਕਾਰੀਆਂ ਨਾਲ ਮਿਲ ਕੇ ਕੀਤਾ 88 ਕਰੋੜ ਦਾ ਘੁਟਾਲਾ
ਪਰਾਲੀ ਸਾੜਨ ਦੀਆਂ ਘਟਨਾਵਾਂ ਨਾ ਰੁਕੀਆਂ ਤਾਂ ਪੰਜਾਬ ਸਰਕਾਰ ਨੂੰ ਭਰਨਾ ਪੈ ਸਕਦਾ ਹੈ ਜੁਰਮਾਨਾ- NHRC
ਪਰਾਲੀ ਸਾੜਨ ਬਾਰੇ ਪੰਜਾਬ ਦੇ ਮੁੱਖ ਸਕੱਤਰ ਤੋਂ NHRC ਨੇ ਵਿਸਤ੍ਰਿਤ ਰਿਪੋਰਟ ਹਾਸਲ ਕੀਤੀ