ਪੰਜਾਬ
ਸੂਬੇ ਦੇ ਹਾਲਾਤਾਂ ਦੇ ਮੱਦੇਨਜ਼ਰ ਪੰਜਾਬ ਪੁਲਿਸ 'ਚ ਵੱਡਾ ਫੇਰਬਦਲ, ਮਾਨਸਾ ਦਾ SSP ਬਦਲਿਆ
IPS ਕੁਲਦੀਪ ਸਿੰਘ ਨੂੰ STF ਦਾ ਸਪੈਸ਼ਲ DGP ਲਗਾਇਆ ਗਿਆ ਹੈ।
ਸੁਧੀਰ ਸੂਰੀ ਕਤਲ ਮਾਮਲਾ: ਸੰਦੀਪ ਸੰਨੀ ਨੂੰ 3 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ
ਸੰਦੀਪ ਨੂੰ ਅੱਜ ਅੰਮ੍ਰਿਤਸਰ ਅਦਾਲਤ ਵਿਚ ਕੀਤਾ ਗਿਆ ਸੀ ਪੇਸ਼
ਅੰਮ੍ਰਿਤਸਰ ਪੁਲਿਸ ਹੱਥ ਲੱਗੀ ਵੱਡੀ ਕਾਮਯਾਬੀ, 28 ਕਰੋੜ ਰੁਪਏ ਦੀ ਹੈਰੋਇਨ ਤੇ 4.50 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਪਿਓ-ਪੁੱਤ ਨੂੰ ਕੀਤਾ ਕਾਬੂ
ਸੂਚਨਾ ਦੇ ਆਧਾਰ 'ਤੇ ਪੁਲਿਸ ਨੇ ਇਲਾਕੇ 'ਚ ਨਾਕਾ ਲਗਾਇਆ
ਟਰੇਨ ਹਾਦਸੇ ਦਾ ਸ਼ਿਕਾਰ ਹੋਏ ਨੌਜਵਾਨ ਦੀ ਮੌਤ, ਪਰਿਵਾਰ ਨੇ ਚਾੜ੍ਹਿਆ ਡਾਕਟਰ ਦਾ ਕੁਟਾਪਾ, ਜਾਣੋ ਪੂਰਾ ਮਾਮਲਾ
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਕੀਤੀ ਜਾਵੇਗੀ ਕਾਰਵਾਈ- ਪੁਲਿਸ ਨੇ ਦਿੱਤਾ ਭਰੋਸਾ
ਟ੍ਰੇਨ ਦੀ ਲਪੇਟ 'ਚ ਆਉਣ ਨਾਲ ਨਾਬਾਲਿਗ ਦੀ ਮੌਤ
ਉਸ ਦੇ ਕੰਨਾਂ ’ਚ ਹੈੱਡਫ਼ੋਨ ਲੱਗੇ ਹੋਏ ਸਨ
ਐਂਟੀ ਨਾਰਕੋਟਿਕਸ ਸੈੱਲ ਤੇ ਲੁਧਿਆਣਾ ਪੁਲਿਸ ਹੱਥ ਲੱਗੀ ਵੱਡੀ ਕਾਮਯਾਬੀ, ਨਸ਼ਾ ਤਸਕਰੀ ਦੇ ਮਾਮਲੇ ’ਚ ਜੀਜਾ-ਸਾਲਾ ਸਮੇਤ 3 ਮੁਲਜ਼ਮ ਕਾਬੂ
300 ਗ੍ਰਾਮ ਹੈਰੋਇਨ, 1 ਕਿੱਲੋ ਅਫ਼ੀਮ, 24 ਗ੍ਰਾਮ ਆਈਸ,1 ਪਿਸਤੌਲ, 50 ਹਜ਼ਾਰ ਡਰੱਗ ਮਨੀ, 1 ਕਾਰ ਤੇ 1 ਦੋਪਹੀਆ ਵਾਹਨ ਹੋਇਆ ਬਰਾਮਦ
ਫ਼ਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ 'ਚੋਂ 6 ਮੋਬਾਈਲ ਫ਼ੋਨ ਅਤੇ 6 ਸਿਮ ਬਰਾਮਦ
ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ 'ਚੋਂ 6 ਮੋਬਾਈਲ ਫ਼ੋਨ ਅਤੇ 6 ਸਿਮ ਬਰਾਮਦ ਹੋਏ ਹਨ। ਇਹਨਾਂ 'ਚੋਂ 3 ਟੱਚ ਸਕਰੀਨ ਅਤੇ 3 ਕੀਪੈਡ ਫ਼ੋਨ ਸਨ।
ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਜੀ-20 ਮੀਟਿੰਗ ਦੀਆਂ ਤਿਆਰੀਆਂ ਸ਼ੁਰੂ, ਸਲਾਹਕਾਰ ਨੇ ਦਿੱਤੇ ਇਹ ਨਿਰਦੇਸ਼
ਪਹਿਲੀ ਮੀਟਿੰਗ 30-31 ਜਨਵਰੀ ਨੂੰ ਇੰਟਰਨੈਸ਼ਨਲ ਫਾਈਨੈਂਸ਼ੀਅਲ ਆਰਕੀਟੈਕਚਰ ਦੀ ਅਤੇ ਦੂਜੀ ਐਗਰੀਕਲਚਰ ਵਰਕਿੰਗ ਗਰੁੱਪ ਦੀ ਕੀਤੀ ਜਾਵੇਗੀ।
ਪੰਜਾਬ ’ਚ ਪਰਾਲੀ ਸਾੜਨ ਦੇ ਮਾਮਲਿਆਂ ’ਚ ਵਾਧਾ: ਕੱਲ੍ਹ 3916 ਥਾਵਾਂ ’ਤੇ ਪਰਾਲੀ ਨੂੰ ਲਗਾਈ ਗਈ ਅੱਗ
ਪਰਾਲੀ ਸਾੜਨ ਦਾ ਅੰਕੜਾ 40677 ਹਜ਼ਾਰ ਤੱਕ ਪਹੁੰਚਿਆ
GST ਵਿਭਾਗ ਨੇ ਲੁਧਿਆਣਾ ਰੇਲਵੇ ਸਟੇਸ਼ਨ ’ਤੇ ਕੀਤੀ ਰੇਡ, ਜਾਅਲੀ ਬਿੱਲ ਬਣਾ ਜਾਣੋ ਕੀ-ਕੀ ਪੰਜਾਬ ਤੋਂ ਭੇਜਿਆ ਜਾ ਰਿਹਾ ਸੀ ਬਾਹਰ
ਬਿਨਾਂ ਬਿੱਲਾਂ ਦੇ ਟੁਕੜੇ ਅਤੇ ਜਾਅਲੀ ਬਿੱਲ ਕਲਕੱਤੇ ਭੇਜੇ ਜਾ ਰਹੇ ਹਨ।