ਪੰਜਾਬ
ਪਤਨੀ ਦੇ ਕਤਲ ਮਾਮਲੇ ’ਚ ਸਜ਼ਾ ਕੱਟ ਕੇ ਆਏ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ
ਪੋਸਟਮਾਰਟਮ ਰਿਪੋਰਟ ਦੇ ਅਧਾਰ ’ਤੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਹਾਈ ਕੋਰਟ ਨੇ ਪੰਜਾਬ 'ਚ ਮਾਈਨਿੰਗ 'ਤੇ ਲਗਾਈ ਰੋਕ, ਜਾਰੀ ਹੋਏ ਇਹ ਹੁਕਮ
ਮਾਈਨਿੰਗ ਕਾਰਨ ਨਦੀਆਂ 'ਚ ਭਾਰੀ ਮਸ਼ੀਨਰੀ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ - ਐਡਵੋਕੇਟ ਸਹਿਜਪ੍ਰੀਤ ਸਿੰਘ
ਸੀਵਰੇਜ ਦੀ ਸਹੂਲਤ ਮਿਲਣ ਨਾਲ ਬਟਾਲਾ ਕਸਬੇ ਨੂੰ ਮਿਲੇਗੀ ਵੱਡੀ ਰਾਹਤ : ਡਾ.ਇੰਦਰਬੀਰ ਨਿੱਜਰ
ਸਰਕਾਰ ਵੱਲੋਂ ਇਸ ਪ੍ਰਾਜੈਕਟ 'ਤੇ 127.99 ਕਰੋੜ ਰੁਪਏ ਕੀਤੇ ਜਾਣਗੇ ਖਰਚ
ਨਕੋਦਰ 'ਚ ਵਾਪਰਿਆ ਭਿਆਨਕ ਹਾਦਸਾ, ਕਾਰ ਤੇ ਮੋਟਰਸਾਈਕਲ ਦੀ ਹੋਈ ਟੱਕਰ, ਦੋ ਦੀ ਮੌਤ
ਕਾਰ ਚਾਲਕ ਮੌਕੇ ਤੋਂ ਹੋਇਆ ਫਰਾਰ
ਚੰਡੀਗੜ੍ਹ 'ਚ ਪ੍ਰਸ਼ਾਸਨਿਕ ਫੇਰਬਦਲ, 61 ਮੁਲਾਜ਼ਮ-ਅਧਿਕਾਰੀ ਬਦਲੇ, ਕਿਹਾ- ਨਵੇਂ ਵਿਭਾਗ ਨੂੰ ਤੁਰੰਤ ਜੁਆਇਨ ਕਰੋ
ਹੁਕਮ ਜਾਰੀ ਕੀਤੇ ਗਏ ਹਨ ਕਿ ਇਸ ਦੇ ਲਈ ਆਪਣੇ ਮੌਜੂਦਾ ਵਿਭਾਗ ਦੇ ਕਿਸੇ ਰਾਹਤ ਦੇ ਆਦੇਸ਼ ਦੀ ਉਡੀਕ ਨਾ ਕਰੋ।
ਲੁਧਿਆਣਾ 'ਚ ASI ਮਨੋਹਰਲਾਲ ਨੇ ਖ਼ੁਦ ਨੂੰ ਮਾਰੀ ਗੋਲੀ, ਹੋਈ ਮੌਤ
ਕਮਿਸ਼ਨਰ ਕੌਸਤੁਭ ਸ਼ਰਮਾ ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮਨੋਹਰ ਲਾਲ ਡਿਪਰੈਸ਼ਨ ਵਿੱਚ ਸੀ
ਗ਼ਰੀਬ ਬੱਚਿਆਂ ਸਕੂਲੀ ਸਿੱਖਿਆ ਤਾਂ ਮਿਲੀ, ਪਰ ਅੱਗੇ ਕੌਣ ਫ਼ੜੇਗਾ ਉਨ੍ਹਾਂ ਦੀ ਬਾਂਹ?
ਕਾਲਜਾਂ 'ਚ ਦਾਖਲੇ ਲਈ ਕੀ ਕਰਨ ਵਿਦਿਆਰਥੀ?
ਉਪਲੱਬਧ ਸਰੋਤਾਂ 'ਚੋਂ ਹੀ ਹਰਿਆਣਾ ਨੂੰ ਪਾਣੀ ਦੇਵੇ ਪੰਜਾਬ- ਕੇਂਦਰੀ ਮੰਤਰੀ ਅਮਿਤ ਸ਼ਾਹ
ਪੰਜਾਬ ਨੇ ਹਮੇਸ਼ਾ ਇਹ ਦਲੀਲ ਰੱਖੀ ਹੈ ਕਿ ਪੰਜਾਬ ਕੋਲ ਵਾਧੂ ਪਾਣੀ ਨਹੀਂ ਹੈ ਪਰ ਕੇਂਦਰ ਨੇ ਇਸ ਨੂੰ ਕੋਈ ਤਵੱਜੋ ਨਹੀਂ ਦਿੱਤੀ
ਚੋਰ ਮੋਰੀਆਂ ਰਾਹੀ ਹੋਣ ਵਾਲਾ ਇਜਲਾਸ ਚੋਰਾਂ ਦਾ ਹੋ ਸਕਦਾ ਸ਼੍ਰੋਮਣੀ ਕਮੇਟੀ ਦਾ ਨਹੀਂ- ਭਾਈ ਵਡਾਲਾ
‘ਕਈ ਸਾਲਾਂ ਤੋਂ ਚੋਣਾਂ ਹੀ ਨਹੀ ਹੋਈਆਂ ਫਿਰ ਇਹ ਇਜਲਾਸ ਕਿਵੇਂ ਤੇ ਕਿਉਂ ,ਤੇ ਕੌਣ ਪੁੱਛੂ?’
ਬ੍ਰੇਨ ਡੈੱਡ ਮਰੀਜ਼ ਨੇ 3 ਲੋਕਾਂ ਨੂੰ ਦਿੱਤੀ ਨਵੀਂ ਜ਼ਿੰਦਗੀ, ਪਰਿਵਾਰ ਨੇ ਕੀਤੇ ਅੰਗਦਾਨ
ਚੰਡੀਗੜ੍ਹ ਸਥਿਤ ਪੀਜੀਆਈ ਵਿੱਚ ਇਸ ਸਾਲ ਹੁਣ ਤੱਕ 34 ਪਰਿਵਾਰਾਂ ਨੇ ਗੰਭੀਰ ਬਿਮਾਰੀਆਂ ਨਾਲ ਲੜ ਰਹੇ ਵਿਅਕਤੀਆਂ ਨੂੰ ਆਪਣਿਆਂ ਦੇ ਅੰਗਦਾਨ ਕੀਤੇ