ਪੰਜਾਬ
ਨਵਜੋਤ ਸਿੰਘ ਸਿੱਧੂ ਨੂੰ ਮਿਲੀ ਹਾਈਕੋਰਟ ਤੋਂ ਰਾਹਤ, ਲੁਧਿਆਣਾ ਅਦਾਲਤ 'ਚ ਪੇਸ਼ੀ ਤੋਂ ਮਿਲੀ ਛੋਟ
ਹੁਣ ਵੀਡੀਓ ਕਾਨਫਰੰਸਿੰਗ ਜ਼ਰੀਏ ਹੀ ਹੋਵੇਗੀ ਪੇਸ਼ੀ
ਹੁਸ਼ਿਆਰਪੁਰ: ਪਟਾਕਾ ਡਿੱਗਣ ਨਾਲ ਫਰਨੀਚਰ ਹਾਊਸ ਨੂੰ ਲੱਗੀ ਅੱਗ, ਲੱਖਾਂ ਦਾ ਸਮਾਨ ਸੜ ਕੇ ਹੋਇਆ ਸੁਆਹ
ਫਾਇਰ ਬ੍ਰਿਗੇਡ ਦੀਆਂ 3 ਗੱਡੀਆਂ ਨੇ ਮੁਸ਼ਕਿਲ ਨਾਲ ਅੱਗ ‘ਤੇ ਕਾਬੂ ਪਾਇਆ
ਨਸ਼ੇ ਨੇ ਉਜਾੜੀ ਇਕ ਹੋਰ ਮਾਂ ਦੀ ਕੁੱਖ, ਨਸ਼ੀਲਾ ਟੀਕਾ ਲਗਾਉਣ ਕਾਰਨ ਨੌਜਵਾਨ ਦੀ ਮੌਤ
ਨੌਜਵਾਨ ਦੀ ਪਛਾਣ ਸਤਵਿੰਦਰ ਸਿੰਘ ਪੁੱਤਰ ਅਵਤਾਰ ਸਿੰਘ ਵਜੋਂ ਹੋਈ ਹੈ।
ਪਾਰਟੀ ਤੋਂ ਵਾਪਸ ਆ ਰਹੇ ਦੋਸਤਾਂ ਨਾਲ ਵਾਪਰਿਆ ਸੜਕ ਹਾਦਸਾ, ਦੋ ਦੀ ਮੌਤ
ਰਮਨਜੀਤ ਸਿੰਘ ਤੇ ਹਰਪ੍ਰੀਤ ਸਿੰਘ ਦੀ ਹੋਈ ਮੌਤ ਤੇ ਤਿੰਨ ਹੋਰ ਹੋਏ ਜ਼ਖ਼ਮੀ
ਪੁੱਤਰ ਦੀ ਇੱਛਾ ਰੱਖਦੇ ਪਿਓ ਨੇ 6 ਮਹੀਨੇ ਦੀ ਮਾਸੂਮ ਦਾ ਕੀਤਾ ਕਤਲ, ਜਬਰ-ਜ਼ਨਾਹ ਦਾ ਵੀ ਖਦਸ਼ਾ
ਤਾਂਤਰਿਕ ਵੀ ਦੀਵਾਲੀ ਦੇ ਪਵਿੱਤਰ ਦਿਹਾੜੇ ‘ਤੇ ਅਜਿਹੇ ਘਿਨੌਣੇ ਕੰਮ ਕਰਨ ਦੀ ਸਲਾਹ ਦਿੰਦੇ ਹਨ। ਪੁਲਿਸ ਵੱਲੋਂ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ
ਦੀਵਾਲੀ ਦੀ ਰਾਤ ਲੁਟੇਰਿਆਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ, ਠੇਕੇ ਤੋਂ ਸ਼ਰਾਬ ਦੀਆਂ ਬੋਤਲਾਂ ਤੇ ਡੇਢ ਲੱਖ ਰੁਪਏ ਲੁੱਟ ਕੇ ਹੋਏ ਫਰਾਰ
ਇਹ ਸਾਰੀ ਘਟਨਾ ਠੇਕੇ 'ਤੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।
ਪ੍ਰੇਮੀ ਦਾ ਕਤਲ ਪਤੀ ਫਰਾਰ: ਚੰਡੀਗੜ੍ਹ 'ਚ ਔਰਤ ਸਮੇਤ 4 ਗ੍ਰਿਫਤਾਰ; ਵਿਆਹੁਤਾ ਧੀ ਨੇ ਪ੍ਰੇਮੀ ਦੇ ਲਾਪਤਾ ਹੋਣ ਦੀ ਕੀਤੀ ਸੀ ਸ਼ਿਕਾਇਤ
ਸ਼ਾਲੂ ਦੇ ਧਨੰਜੈ ਨਾਲ ਸਬੰਧਾਂ ਬਾਰੇ ਪਤਾ ਲੱਗਣ ਤੋਂ ਬਾਅਦ ਉਸ ਦੇ ਪਤੀ ਅਤੇ ਮਾਂ ਅਤੇ ਹੋਰਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ
ਲੁਧਿਆਣਾ 'ਚ ਸਿਵਲ ਹਸਪਤਾਲ ਦੇ ਡਾਕਟਰ 'ਤੇ ਹਮਲਾ: ਸ਼ਰਾਬੀ ਨੌਜਵਾਨਾਂ ਨੇ ਪਾੜੇ ਕੱਪੜੇ, ਦੰਦਾਂ ਨਾਲ ਕੱਟੇ ਹੱਥ
ਮੁਲਜ਼ਮਾਂ ਨੇ ਮੌਕੇ ’ਤੇ ਕੁਝ ਲੋਕਾਂ ਨਾਲ ਧੱਕਾ-ਮੁੱਕੀ ਵੀ ਕੀਤੀ।
ਆਰਥਿਕ ਤੰਗੀ ਕਾਰਨ ਸੋਨ ਤਮਗ਼ਾ ਜੇਤੂ ਖਿਡਾਰਨ ਦੇ ਪਿਤਾ ਨੇ ਕੀਤੀ ਖ਼ੁਦਕੁਸ਼ੀ
ਪ੍ਰੇਸ਼ਾਨੀ ਕਾਰਨ ਨਹਿਰ ਵਿਚ ਛਾਲ ਮਾਰ ਕੇ ਗੁਲਾਬ ਸਿੰਘ ਨੇ ਦਿੱਤੀ ਜਾਨ
ਜੂਆ ਖੇਡਦਿਆਂ 500 ਰੁਪਏ ਪਿੱਛੇ ਲੜੇ ਦੋਸਤ, ਇੱਟਾਂ ਮਾਰ-ਮਾਰ ਕੀਤਾ ਨੌਜਵਾਨ ਦਾ ਕਤਲ
ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਮੁਲਜ਼ਮਾਂ ਬਾਰੇ ਕੁੱਝ ਪਤਾ ਲੱਗ ਸਕੇ।