ਪੰਜਾਬ
ਦੋਪਹੀਆ ਵਾਹਨ ਚੁੱਕਣ ਵਾਲਿਆਂ ਦਾ ਪਰਦਾਫਾਸ਼, 2 ਗ੍ਰਿਫ਼ਤਾਰ
7 ਮੋਟਰਸਾਈਕਲ, 2 ਐਕਟਿਵਾ ਅਤੇ 6 ਖੋਹ/ਚੋਰੀ ਕੀਤੇ ਮੋਬਾਈਲ ਫ਼ੋਨ ਬਰਾਮਦ
ਮਾਤਮ ’ਚ ਬਦਲੀਆਂ ਦੀਵਾਲੀ ਦੀਆਂ ਖੁਸ਼ੀਆਂ, ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ
ਨੌਜਵਾਨ ਦੀ ਪਛਾਣ ਰਜਿੰਦਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਕਾਦੀਆਂ ਵਜੋਂ ਹੋਈ ਹੈ।
ਚੰਡੀਗੜ੍ਹ PGI 'ਚ 28 ਜ਼ਖਮੀਆਂ ਦੇ ਮਾਮਲੇ: ਦੀਵਾਲੀ 'ਤੇ ਪਟਾਕੇ ਫੂਕਦੇ ਸਮੇਂ ਹੋਏ ਜ਼ਖ਼ਮੀ; ਪਿਛਲੇ 2 ਸਾਲਾਂ ਨਾਲੋਂ ਵੱਧ ਕੇਸ
23 ਅਕਤੂਬਰ ਤੋਂ 26 ਅਕਤੂਬਰ ਤੱਕ ਸਵੇਰੇ 8 ਵਜੇ ਆਈ ਸੈਂਟਰ ਵਿਖੇ ਮਰੀਜ਼ਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ।
ਪੁਲਿਸ ਦੇ ਅੜਿੱਕੇ ਚੜ੍ਹੇ 3 ਲੁਟੇਰੇ, ਰਾਤ ਸਮੇਂ ਕੰਮ ਤੋਂ ਘਰ ਪਰਤ ਰਹੇ ਨੌਜਵਾਨ ਨੂੰ ਤੇਜ਼ਧਾਰ ਹਥਿਆਰ ਦਿਖਾ ਖੋਹਿਆ ਸੀ ਫੋਨ
ਲੁਟੇਰਿਆਂ ਨੂੰ ਅਦਾਲਤ ‘ਚ ਪੇਸ਼ ਕਰ ਕੇ ਪੁਲਿਸ ਰਿਮਾਂਡ ਹਾਸਲ ਕਰੇਗੀ
ਪੰਜਾਬ ਸਰਕਾਰ ਸੂਬੇ ਦੀ ਪੁਰਾਤਨ ਸ਼ਾਨ ਬਹਾਲ ਕਰਨ ਲਈ ਵਚਨਬੱਧ: ਮੁੱਖ ਮੰਤਰੀ ਭਗਵੰਤ ਮਾਨ
ਧੂਰੀ ਵਿਖੇ ਭਗਵਾਨ ਵਿਸ਼ਵਕਰਮਾ ਨੂੰ ਸ਼ਰਧਾਂਜਲੀ ਭੇਟ ਕੀਤੀ
ਪਤਨੀ ਨਾਲ ਝਗੜੇ ਤੋਂ ਬਾਅਦ ਪਤੀ ਨੇ ਪਿੰਜੌਰ ਥਾਣੇ ਬਾਹਰ ਖ਼ੁਦ ਨੂੰ ਲਗਾਈ ਅੱਗ, ਹਾਲਤ ਨਾਜ਼ੁਕ
ਫਿਲਹਾਲ ਜ਼ਖਮੀ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ।
ਦੀਵਾਲੀ 'ਤੇ ਇਸ ਵਾਰ ਪੰਜਾਬ 'ਚ ਪ੍ਰਦੂਸ਼ਣ ਦਾ ਪੱਧਰ ਘਟਿਆ: ਮੀਤ ਹੇਅਰ
ਹਵਾ ਗੁਣਵੱਤਾ ਸੂਚਕਾਂਕ ਵਿੱਚ ਸੁਧਾਰ ਲਈ ਠੋਸ ਕਦਮ ਚੁੱਕਣ ਵਾਸਤੇ ਪ੍ਰਦੂਸ਼ਣ ਬੋਰਡ ਦੀ ਕੀਤੀ ਸ਼ਲਾਘਾ
ਪੰਜਾਬ 'ਚ ਖੁੱਲ੍ਹੇ 'ਚ ਸਾਹ ਲੈਣਾ ਖ਼ਤਰਨਾਕ, 3 ਵੱਡੇ ਸ਼ਹਿਰਾਂ ਦਾ AQI ਅੱਧੀ ਰਾਤ 12 ਵਜੇ 500 ਤੋਂ ਪਾਰ
ਮਾਸਕ ਲਗਾਉਣਾ ਹੋਇਆ ਜ਼ਰੂਰੀ
ਚੰਡੀਗੜ੍ਹ ’ਚ ਦੀਵਾਲੀ ਦੀ ਰਾਤ ਨੌਜਵਾਨ ਦੀ ਹੱਤਿਆ, ਝਗੜੇ ਤੋਂ ਬਾਅਦ ਛਾਤੀ 'ਚ ਮਾਰਿਆ ਚਾਕੂ
ਦੀਵਾਲੀ ਵਾਲੀ ਰਾਤ ਕੁਲਦੀਪ ਦਾ ਝਗੜਾ ਹੋਇਆ ਸੀ। ਉਸ ਦੇ ਭਰਾ ਅਭਿਸ਼ੇਕ ਅਤੇ ਦੋਸਤ ਸਹਿਵਾਗ ਨਾਲ ਵੀ ਮੁਲਜ਼ਮਾਂ ਨੇ ਕੁੱਟਮਾਰ ਕੀਤੀ।