ਪੰਜਾਬ
ਭਾਰਤ-ਪਾਕਿ ਸਰਹੱਦ 'ਤੇ ਫਿਰ ਦਿਸਿਆ ਡਰੋਨ, BSF ਨੇ ਗੋਲੀਬਾਰੀ ਕਰ ਕੇ ਭੇਜਿਆ ਵਾਪਸ
ਤਲਾਸ਼ੀ ਮੁਹਿੰਮ ਜਾਰੀ
ਜਗਰਾਓਂ: ਦੀਵਾਲੀ ਵਾਲੀ ਰਾਤ ਘਰ ’ਚ ਮਚੇ ਅੱਗ ਦੇ ਭਾਂਬੜ, ਲੱਖਾਂ ਦਾ ਸਮਾਨ ਸੜ ਕੇ ਹੋਇਆ ਸੁਆਹ
ਘਰ ਦੇ ਮਾਲਕ ਨੇ ਕਿਹਾ ਕਿ ਉਹ ਖੱਦਰ ਭੰਡਾਰ ਤੋਂ ਖ਼ਰੀਦਿਆਂ ਪੁਰਾਣਾ ਕੱਪੜਾ ਘਰ ਹੀ ਰੱਖਦੇ ਸਨ ਪਰ ਅੱਗ ਕਾਰਨ ਉਨ੍ਹਾਂ ਦਾ ਲੱਖਾਂ ਦਾ ਕੱਪੜਾ ਸੜ ਕੇ ਸੁਆਹ ਹੋ ਗਿਆ
ਦੀਵਾਲੀ ਮੌਕੇ ਜਗਾਈ ਜੋਤ ਨਾਲ ਘਰ ਵਿਚ ਲੱਗੀ ਅੱਗ, ਸਾਰਾ ਸਾਮਾਨ ਸੜ ਕੇ ਸੁਆਹ
ਹਾਦਸਾ ਇੰਨਾ ਭਿਆਨਕ ਸੀ ਕਿ ਘਰ ਦੇ ਲੋਕਾਂ ਨੂੰ ਸਾਮਾਨ ਬਾਹਰ ਕੱਢਣ ਦਾ ਮੌਕਾ ਵੀ ਨਹੀਂ ਮਿਲਿਆ। ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਅੱਗ 'ਤੇ ਕਾਬੂ ਪਾਇਆ।
ਦੀਵਾਲੀ ’ਤੇ ਮਜੀਠਾ ਤੋਂ ਆਈ ਮੰਦਭਾਗੀ ਖ਼ਬਰ, ਦੋਰਾਹਾ ਨਹਿਰ ’ਚ ਟ੍ਰੇਨਿੰਗ ਦੌਰਾਨ ਨਾਇਬ ਸੂਬੇਦਾਰ ਰਸ਼ਪਾਲ ਸਿੰਘ ਦੀ ਮੌਤ
ਪੁੱਤਰ ਦੀ ਮੌਤ ਦਾ ਪਤਾ ਲੱਗਣ ’ਤੇ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੋ ਗਿਆ ਹੈ।
ਕੱਪੜਿਆਂ ਦੇ ਸ਼ੋਅਰੂਮ 'ਚ ਲੱਗੀ ਭਿਆਨਕ ਅੱਗ, ਸਾਰਾ ਸਾਮਾਨ ਸੜ ਕੇ ਹੋਇਆ ਸੁਆਹ
ਫ਼ਾਇਰ ਬ੍ਰਿਗੇਡ ਨੇ ਪਾਇਆ ਅੱਗ 'ਤੇ ਕਾਬੂ
ਲੁਧਿਆਣਾ: ਗੁਦਾਮ 'ਚ ਲੱਗੀ ਭਿਆਨਕ ਅੱਗ, ਫਾਇਰ ਬ੍ਰਿਗੇਡ ਟੀਮ ਨੇ ਹਥੌੜੇ ਨਾਲ ਦਰਵਾਜ਼ਾ ਤੋੜ ਬੁਝਾਈ ਅੱਗ
ਇਲਾਕੇ ਦੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਸ ਗੋਦਾਮ ਵਿੱਚ ਕੈਮੀਕਲ ਆਦਿ ਪਿਆ ਹੈ, ਜਿਸ ਕਾਰਨ ਹਾਦਸਾ ਵੱਡਾ ਹੋ ਸਕਦਾ ਸੀ।
PSEB ਨੇ ਸਰੀਰਕ ਸਿੱਖਿਆ ਅਤੇ ਖੇਡਾਂ ਦੇ ਵਿਸ਼ਿਆਂ ਵਿੱਚ ਕੀਤੇ ਬਦਲਾਅ
ਹੁਣ ਪ੍ਰੈਕਟੀਕਲ ਤੋਂ ਵੱਧ ਹੋਣਗੇ ਲਿਖ਼ਤੀ ਪ੍ਰੀਖਿਆ ਦੇ ਅੰਕ
ਬਠਿੰਡਾ: ਪੁਲਿਸ ਨੇ 3 ਕਿਲੋ ਹੈਰੋਇਨ ਸਮੇਤ 3 ਮੁਲਜ਼ਮ ਕੀਤੇ ਗ੍ਰਿਫਤਾਰ
ਪੁਲਿਸ ਵੱਲੋਂ ਪੰਜਾਬ ਹਰਿਆਣਾ ਅਤੇ ਰਾਜਸਥਾਨ ਨੂੰ ਜੋੜਨ ਵਾਲੀ ਬਠਿੰਡਾ ਡੱਬਵਾਲੀ ਸੜਕ ਦੇ ਇੰਟਰ ਸਟੇਟ ਨਾਕਾ ਲਗਾ ਕੇ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਸੀ
ਮਾਲੇਰਕੋਟਲਾ 'ਚ ਬੰਬ ਪਟਾਕਿਆਂ ਦੀ ਸਟਾਲ 'ਤੇ ਲੱਗੀ ਭਿਆਨਕ ਅੱਗ
ਇਲਾਕਾ ਨਿਵਾਸੀਆਂ ਅਤੇ ਨੇੜਲੇ ਦੁਕਾਨਦਾਰਾਂ ਵਿਚ ਮਚੀ ਦਹਿਸ਼ਤ
ਪੰਜਾਬ ਸਰਕਾਰ ਵਲੋਂ ਕਰਵਾਇਆ ਜਾਵੇਗਾ ਲਿੰਗ ਆਧਾਰਤ ਹਿੰਸਾ ’ਤੇ ਰਾਜ ਪੱਧਰੀ ਜਾਗਰੂਕਤਾ ਸਮਾਗਮ
ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਹੋਣਗੇ ਸ਼ਾਮਲ