ਪੰਜਾਬ
ਸਪੀਕਰ ਵੱਲੋਂ ਪਰਾਲੀ ਨਾ ਸਾੜਨ ਵਾਲੇ ਪਿੰਡਾਂ ਨੂੰ ਆਪਣੇ ਅਖ਼ਤਿਆਰੀ ਕੋਟੇ ਵਿਚੋਂ ਇੱਕ ਲੱਖ ਰੁਪਏ ਦੇਣ ਦਾ ਐਲਾਨ
ਪਰਾਲੀ ਨੂੰ ਸਾੜਨ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਖਤਮ ਹੋਣ ਦੇ ਨਾਲ ਨਾਲ ਵਾਤਾਵਰਣ ’ਤੇ ਵੀ ਬੁਰਾ ਅਸਰ ਪੈਂਦਾ
ਪੰਜਾਬ: ਭਾਰਤ-ਪਾਕਿਸਤਾਨ ਸਰਹੱਦ ਨੇੜੇ ਡਰੋਨ ਗਤੀਵਿਧੀਆਂ ਸੁਰੱਖਿਆ ਬਲਾਂ ਲਈ ਬਣੀਆਂ ਚੁਣੌਤੀ
ਪੰਜਾਬ ਵਿਚ ਨਸ਼ੀਲੇ ਪਦਾਰਥਾਂ, ਹਥਿਆਰਾਂ ਅਤੇ ਗੋਲਾ ਬਾਰੂਦ ਦੀ ਤਸਕਰੀ ਲਈ ਡਰੋਨ ਦੀ ਵਰਤੋਂ ਦਾ ਪਹਿਲਾ ਮਾਮਲਾ 2019 ਵਿਚ ਸਾਹਮਣੇ ਆਇਆ ਸੀ।
ਦੀਵਾਲੀ ਤੋਂ ਪਹਿਲਾਂ ਬਿਜਲੀ ਦਾ ਬਿੱਲ ਦੇਖ ਪੂਰੇ ਟੱਬਰ ਨੂੰ ਲੱਗਿਆ ਝਟਕਾ, ਜਾਣੋ ਕਿੰਨਾ ਆਇਆ ਬਿੱਲ
ਘਰੇਲੂ ਖ਼ਪਤਕਾਰ ਨੂੰ ਆਇਆ 3 ਲੱਖ 28 ਹਜ਼ਾਰ ਰੁਪਏ ਬਿਜਲੀ ਦਾ ਬਿੱਲ
ਨਾਬਾਲਿਗ ਲੜਕੀ ਨੂੰ ਵਿਆਹ ਲਈ ਧਮਕਾਉਣ ਦੇ ਮਾਮਲੇ ਵਿਚ 4 ਖ਼ਿਲਾਫ਼ ਮਾਮਲਾ ਦਰਜ
ਪੁਲਿਸ ਨੇ ਲੜਕੀ ਦੇ ਪਿਤਾ ਦੀ ਸ਼ਿਕਾਇਤ ’ਤੇ ਜਰਨੈਲ ਸਿੰਘ ਸੁੱਖਾ, ਸੰਨੀ, ਜੇ.ਪੀ ਅਤੇ ਕਰਨ ਖ਼ਿਲਾਫ਼ ਥਾਣਾ ਪੁਰਾਨਾ ਸ਼ਾਲਾ ਵਿਖੇ ਮਾਮਲਾ ਦਰਜ ਕੀਤਾ
ਘਰੇਲੂ ਕਲੇਸ਼ ਕਾਰਨ ਨੌਜਵਾਨ ਨੇ ਨਿਗਲੀ ਸਲਫਾਸ, ਪਤਨੀ ਨਾਲ ਚੱਲ ਰਿਹਾ ਸੀ ਤਲਾਕ ਦਾ ਕੇਸ
ਮ੍ਰ੍ਰਿਤਕ ਦਵਿੰਦਰ ਕੁਮਾਰ ਦਿਮਾਗੀ ਤੌਰ ’ਤੇ ਰਹਿੰਦਾ ਸੀ ਪਰੇਸ਼ਾਨ
ਪੰਜਾਬ ਵਿਚ ਪਰਾਲੀ ਸਾੜਨ ਦੇ ਮਾਮਲਿਆਂ ਵਿਚ ਹੋਈ ਕਟੌਤੀ
ਅਕਤੂਬਰ 2021 ਤੱਕ ਸਨ 5438 ਮਾਮਲੇ ਪਰ ਇਸ ਵਾਰ ਦਰਜ ਕੀਤੇ 3696 ਮਾਮਲੇ
ਘਰ ’ਚ ਸੁੱਤੇ ਪਏ ਪਰਿਵਾਰ ਨਾਲ ਵਾਪਰਿਆ ਰੂਹ ਕੰਬਾਊ ਹਾਦਸਾ, ਅੱਗ ਲੱਗਣ ਕਾਰਨ ਪਤੀ-ਪਤਨੀ ਦੀ ਮੌਤ
ਉਨ੍ਹਾਂ ਦੇ ਮੁੰਡੇ ਨੇ ਆਪਣੇ ਮਾਤਾ-ਪਿਤਾ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਹ ਨਾਕਾਮ ਰਿਹਾ ਅਤੇ ਉਹ ਵੀ ਬੁਰੀ ਤਰ੍ਹਾਂ ਝੁਲਸ ਗਿਆ
ਮੁਹਾਲੀ 'ਚ ਜਗਾਇਆ ਗਿਆ ਦੁਨੀਆ ਦਾ ਸਭ ਤੋਂ ਵੱਡਾ ਦੀਵਾ, ਗਿਨੀਜ਼ ਬੁੱਕ 'ਚ ਦਰਜ
ਦੀਵੇ ਵਿਚ 3560 ਲੀਟਰ ਤੇਲ ਪਾਇਆ ਗਿਐ
ਮਜੀਠਾ ’ਚ ਵਾਪਰੀ ਸ਼ਰਮਨਾਕ ਤੇ ਰੌਂਗਟੇ ਖੜ੍ਹੇ ਕਰਨ ਵਾਲੀ ਵਾਰਦਾਤ, ਨਾਬਾਲਿਗ ਨਾਲ ਬਲਾਤਕਾਰ ਤੋਂ ਬਾਅਦ ਕੀਤਾ ਕਤਲ
ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।
ਕਪੂਰਥਲਾ ਦੀ ਕੇਂਦਰੀ ਜੇਲ੍ਹ 'ਚੋਂ ਮਿਲੇ 4 ਮੋਬਾਈਲ ਫ਼ੋਨ ਤੇ ਸਿਮ ਕਾਰਡ, ਕੇਸ ਦਰਜ
1 ਕੈਦੀ ਤੇ 1 ਅਣਪਛਾਤੇ ਵਿਅਕਤੀ ਖ਼ਿਲਾਫ਼ ਦਰਜ ਕੀਤਾ ਗਿਆ ਮਾਮਲਾ