ਪੰਜਾਬ
ਧਾਗਾ ਫੈਕਟਰੀ ’ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਹੋਇਆ ਨੁਕਸਾਨ
ਧਾਗਾ ਮਿੱਲ ਦੇ ਪ੍ਰਬੰਧਕਾਂ ਵਲੋਂ ਅੱਗ ਲੱਗਣ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ, ਜਿਨ੍ਹਾਂ ਵਲੋਂ ਅੱਗ ’ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਗਈਆਂ।
ਅਦਾਲਤ ਨੇ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਰੋਪੜ ਜੇਲ੍ਹ ਭੇਜਿਆ
ਅਦਾਲਤ ਨੇ ਸਰਕਾਰੀ ਧਿਰ ਅਤੇ ਬਚਾਅ ਪੱਖ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਸੁੰਦਰ ਸ਼ਾਮ ਅਰੋੜਾ ਨੂੰ ਜੇਲ੍ਹ ਭੇਜ ਦਿੱਤਾ।
ਖੰਨਾ 'ਚ SDM ਦੀ ਨਜਾਇਜ਼ ਰੂਪ ਵਿਚ ਪਟਾਕੇ ਵੇਚਣ ਵਾਲਿਆਂ ਖਿਲਾਫ ਕਾਰਵਾਈ, ਤਿੰਨ ਦੁਕਾਨਾਂ ਕੀਤੀਆਂ ਸੀਲ
ਬਿਨਾਂ ਲਾਇਸੈਂਸ ਅਤੇ ਨਿਯਮਾਂ ਦੀ ਉਲੰਘਣਾ ਕਰਕੇ ਵੇਚੇ ਜਾ ਰਹੇ ਸਨ ਪਟਾਕੇ
ਰੇਡ ਕਰਨ ਗਈ ਪੁਲਿਸ ’ਤੇ ਨਸ਼ਾ ਤਸਕਰਾਂ ਨੇ ਕੀਤੀ ਫਾਇਰਿੰਗ, ਹੌਲਦਾਰ ਮਨਦੀਪ ਸਿੰਘ ਨੂੰ ਲੱਗੀ ਗੋਲ਼ੀ
ਹੌਲਦਾਰ ਮਨਦੀਪ ਨੇ ਜ਼ਖ਼ਮੀ ਹੋਣ ਦੇ ਬਾਵਜੂਦ ਬਹਾਦਰੀ ਦਾ ਸਬੂਤ ਦਿੰਦੇ ਹੋਏ ਸਮੱਗਲਰ ਨੂੰ ਕਾਬੂ ਕਰ ਲਿਆ
ਜਲੰਧਰ 'ਚ ਸ਼ੂਟਿੰਗ ਖਿਡਾਰੀ ਨੇ ਖ਼ੁਦ ਨੂੰ ਮਾਰੀ ਗੋਲੀ, ਹਾਲਤ ਗੰਭੀਰ
ਪੁਲਿਸ ਨੇ ਲਾਇਸੈਂਸੀ ਰਿਵਾਲਵਰ ਕਬਜ਼ੇ 'ਚ ਲੈ ਕੇ ਜਾਂਚ ਕੀਤੀ ਸ਼ੁਰੂ
ਫ਼ਿਰੋਜ਼ਪੁਰ ਪੁਲਿਸ ਵੱਲੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਦੀਪਕ ਟੀਨੂੰ ਖਿਲਾਫ਼ ਮਾਮਲਾ ਦਰਜ
ਕਰੋੜਾਂ ਰੁਪਏ ਦੀ ਫਿਰੌਤੀ ਤੇ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਮਾਮਲਾ
ਸਮਰਾਲਾ 'ਚ ਤੇਜ਼ ਰਫ਼ਤਾਰ ਕਾਰ ਨੇ ਸਾਈਕਲ ਸਵਾਰਾਂ ਨੂੰ ਕੁਚਲਿਆ, ਇਕ ਦੀ ਮੌਤ
ਇਕ ਵਿਅਕਤੀ ਗੰਭੀਰ ਜ਼ਖਮੀ
CM ਮਾਨ ਨੂੰ ਮਿਲੀ ਵਿਜੀਲੈਂਸ ਬਿਊਰੋ ਦੀ ਟੀਮ, CM ਨੇ ਕਿਹਾ-ਤੁਹਾਡੇ ਵਰਗੇ ਇਮਾਨਦਾਰ ਅਫ਼ਸਰਾਂ ਦੀ ਜ਼ਰੂਰਤ ਹੈ
ਮੁੱਖ ਮੰਤਰੀ ਨੇ ਕੀਤੀ AIG ਮਨਮੋਹਨ ਸ਼ਰਮਾ ਸਮੇਤ ਸਾਰਿਆਂ ਦੀ ਹੌਸਲਾਅਫ਼ਜ਼ਾਈ
ਇੱਕੋ ਦਿਨ 'ਚ ਸੁਲਤਾਨਪੁਰ ਲੋਧੀ ਦਾ ਇੱਕ ਲੜਕਾ ਤੇ ਇੱਕ ਲੜਕੀ ਬਣੇ ਜੱਜ
ਸੁਲਤਾਨਪੁਰ ਲੋਧੀ ਦੀ ਚਾਹਤ ਧੀਰ ਅਤੇ ਅਕਸ਼ੈ ਅਰੋੜਾ ਨੇ ਜੱਜ ਬਣ ਕੇ ਪੂਰੇ ਸੂਬੇ ਅਤੇ ਸੁਲਤਾਨਪੁਰ ਲੋਧੀ ਦਾ ਮਾਣ ਵਧਾਇਆ ਹੈ
ਕਿਸਾਨ ਦੀ ਧੀ ਮਨਜੋਤ ਕੌਰ ਬਣੇਗੀ ਜੱਜ, ਹਰਿਆਣਾ ਜੁਡੀਸ਼ੀਅਲ ਸਰਵਿਸਿਜ਼ 'ਚ ਹਾਸਲ ਕੀਤਾ 38ਵਾਂ ਰੈਂਕ
ਦਸੂਹਾ ਦੇ ਪਿੰਡ ਖੋਖਰ ਦੀ ਰਹਿਣ ਵਾਲੀ ਹੈ ਮਨਜੋਤ ਕੌਰ