ਪੰਜਾਬ
ਵਿਵਾਦਾਂ 'ਚ ਅੰਮ੍ਰਿਤਸਰ ਜੇਲ੍ਹ, ਕੈਦੀਆਂ ਦੀ ਜੇਲ੍ਹ 'ਚ ਨਸ਼ੇ ਲੈਂਦਿਆਂ ਦੀ ਵੀਡੀਓ ਹੋਈ ਵਾਇਰਲ
ਸਰਕਾਰ ਦੇ ਸੁਰੱਖਿਆ ਪ੍ਰਬੰਧਾਂ 'ਤੇ ਖੜ੍ਹੇ ਹੋ ਰਹੇ ਹਨ ਸਵਾਲ
ਟਰੈਵਲ ਏਜੰਟਾਂ ਦੀ ਠੱਗੀ ਦਾ ਹੋਏ ਸ਼ਿਕਾਰ, ਪੈਸੇ ਵਾਪਸ ਲੈਣ ਲਈ 3 ਵਿਅਕਤੀ ਪੈਟਰੋਲ ਦੀਆਂ ਬੋਤਲਾਂ ਲੈ ਕੇ ਟੈਂਕੀ ’ਤੇ ਚੜੇ, ਇਨਸਾਫ਼ ਦੀ ਕੀਤੀ ਮੰਗ
ਪੀੜ੍ਹਤ ਪਰਿਵਾਰਾਂ ਨੇ ਐਲਾਨ ਕਰ ਦਿੱਤਾ ਕਿ ਉਹ ਇਨਸਾਫ ਨਾ ਮਿਲਣ ਤਕ ਥੱਲੇ ਨਹੀ ਆਉਣਗੇ।
ਪਿਛਲੇ 7 ਦਿਨਾਂ ਦੇ ਵਿੱਚ ਐੱਸਟੀਐਫ਼ ਨੂੰ ਮਿਲੀ ਵੱਡੀ ਸਫ਼ਲਤਾ, 22 ਕਿਲੋ 500 ਗ੍ਰਾਮ ਹੈਰੋਇਨ ਸਮੇਤ ਮੁਲਜ਼ਮਾਂ ਨੂੰ ਕੀਤਾ ਕਾਬੂ
ਹੈਰੋਇਨ ਸਪਲਾਈ ਦੇ ਮਾਮਲੇ ਵਿੱਚ ਜੇਲ੍ਹ ਦੇ ਦੋ ਕਰਮਚਾਰੀਆਂ ਨੂੰ ਕੀਤਾ ਕਾਬੂ
9 ਨਵੰਬਰ ਨੂੰ ਹੋਵੇਗਾ ਐਸ.ਜੀ.ਪੀ.ਸੀ. ਦਾ ਜਨਰਲ ਇਜਲਾਸ
ਹਰਿਆਣਾ ਗੁਰਦੁਆਰਾ ਐਕਟ ਸਬੰਧੀ ਫ਼ੈਸਲੇ ਖਿਲਾਫ਼ ਰਿਵਿਊ ਪਟੀਸ਼ਨ -ਹਰਜਿੰਦਰ ਸਿੰਘ ਧਾਮੀ
ਨਵੰਬਰ ਮਹੀਨਾ ਲੜੀਵਾਰ ਸਮਾਗਮਾਂ ਰਾਹੀਂ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਰਹੇਗਾ: ਮੀਤ ਹੇਅਰ
ਭਾਸ਼ਾ ਵਿਭਾਗ ਨੇ ਪੰਜਾਬੀ ਮਾਹ ਮਨਾਉਣ ਲਈ ਰਾਜ ਤੇ ਜ਼ਿਲਾ ਪੱਧਰੀ ਪ੍ਰੋਗਰਾਮ ਉਲੀਕੇ
ਰਾਜਪਾਲ ਨੇ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਹਟਾਉਣ ਲਈ ਕਿਹਾ, CM ਨੂੰ ਲਿਖਿਆ ਪੱਤਰ
ਇਹ ਨਿਯੁਕਤੀ ਗੈਰ-ਸੰਵਿਧਾਨਕ ਤਰੀਕੇ ਨਾਲ ਕੀਤੀ ਗਈ ਸੀ
ਫਾਇਰ ਬ੍ਰਿਗੇਡ ਵਿੰਗ ਦੇ ਮੁਲਾਜ਼ਮ ਆਪਣੇ ਪਰਿਵਾਰ ਨਾਲ ਨਹੀਂ ਮਨਾ ਸਕਣਗੇ ਦੀਵਾਲੀ ਦਾ ਤਿਉਹਾਰ, ਜਾਣੋ ਕਿਉਂ
ਕਮਿਸ਼ਨਰ ਨੇ ਦੀਵਾਲੀ ਦੇ ਸੀਜ਼ਨ ਦੌਰਾਨ ਦੂਜੀਆਂ ਬ੍ਰਾਂਚਾਂ ਦੇ ਡਰਾਈਵਰਾਂ ਨੂੰ ਅਸਥਾਈ ਰੂਪ ’ਚ ਫਾਇਰ ਬ੍ਰਿਗੇਡ ਵਿੰਗ ’ਚ ਲਗਾਉਣ ਦੇ ਨਿਰਦੇਸ਼ ਦਿੱਤੇ ਗਏ ਹਨ
ਸ਼ੋਅਰੂਮ 'ਚੋਂ ਅੱਧਾ ਘੰਟਾ ਪਹਿਲਾਂ ਨਵੀਂ ਕਢਵਾਈ ਫਾਰਚੂਨਰ ਦੀ ਸਵਿਫਟ ਨਾਲ ਹੋਈ ਟੱਕਰ, ਹੋ ਗਈ ਚਕਨਾਚੂਰ!
ਰਾਹਤ ਦੀ ਗੱਲ ਦੋਵੇਂ ਕਾਰ ਚਾਲਕ ਸਹੀ ਸਲਾਮਤ
ਦੀਪਕ ਟੀਨੂੰ ਦੀ ਪ੍ਰੇਮਿਕਾ ਨੂੰ ਨਿਆਂਇਕ ਹਿਰਾਸਤ ਅਤੇ ਮੁਲਜ਼ਮ ਜਗਤਾਰ ਸਿੰਘ ਨੂੰ 2 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ
ਜਾਣਕਾਰੀ ਅਨੁਸਾਰ ਜਤਿੰਦਰ ਕੌਰ ਨੇ ਦੀਪਕ ਟੀਨੂੰ ਨੂੰ ਭਜਾਉਣ ਵਿਚ ਮਦਦ ਕੀਤੀ ਸੀ
ਭੱਠੇ ’ਤੇ ਬਣੀ ਪਾਣੀ ਦੀ ਟੈਂਕੀ ਹੋਈ ਬਲਾਸਟ, 2 ਲੜਕੀਆਂ ਦੀ ਮੌਤ, 2 ਬੱਚਿਆਂ ਸਮੇਤ ਚਾਰ ਜ਼ਖ਼ਮੀ
ਮ੍ਰਿਤਕ ਲੜਕੀਆਂ ਦੀ ਪਹਿਚਾਣ ਮਨੀਸ਼ਾ ਕੁਮਾਰੀ (19) ਇਮਾਰਤੀ ਕੁਮਾਰੀ(16) ਨਿਵਾਸੀ ਯੂਪੀ ਵਜੋਂ ਹੋਈ ਹੈ।