ਪੰਜਾਬ
ਮਾਨ ਸਰਕਾਰ ਨੇ ਲਗਾਈ ‘ਫ਼ਜ਼ੂਲ ਖ਼ਰਚ’ ’ਤੇ ਪਾਬੰਦੀ, CM ਦਫ਼ਤਰ ਆਉਣ ਵਾਲਿਆਂ ਨੂੰ ਨਹੀਂ ਮਿਲਣਗੇ ਬਰਫ਼ੀ ਤੇ ਪਕੌੜੇ
ਹੁਣ ਮਹਿਮਾਨਾਂ ਨੂੰ ਦਿੱਤੇ ਜਾਣਗੇ ਸਿਰਫ਼ ਚਾਹ ਅਤੇ ਬਿਸਕੁਟ
ਅੰਮ੍ਰਿਤਸਰ 'ਚ ਬੰਦੂਕ ਦੀ ਨੋਕ 'ਤੇ ਪੈਟਰੋਲ ਪੰਪ ਤੋਂ ਲੁਟੇਰਿਆਂ ਨੇ ਲੁੱਟੇ 90 ਹਜ਼ਾਰ
ਡੇਢ ਮਿੰਟ 'ਚ ਵਾਰਦਾਤ ਨੂੰ ਅੰਜਾਮ ਦੇ ਕੇ ਹੋਏ ਫਰਾਰ
ਕੂੜੇ ਦੇ ਫ਼ਸਾਦ ਨੇ ਧਾਰਿਆ ਖ਼ਤਰਨਾਕ ਰੂਪ! ਚੱਲੇ ਇੱਟਾਂ-ਰੋੜੇ, ਜੀਜਾ ਤੇ ਸਾਲਾ ਹੋਏ ਗੰਭੀਰ ਜ਼ਖ਼ਮੀ
ਲੋਹੇ ਦੀ ਰਾਡ ਨਾਲ ਕੀਤੇ ਵਾਰ, ਤੋੜੀ ਬਾਂਹ
ਰਾਏ ਬੁਲਾਰ ਭੱਟੀ ਦੇ ਵੰਸ਼ਜਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮਾਗਮ ਲਈ ਵੀਜ਼ਾ ਦੇਣ ਤੋਂ ਇਨਕਾਰ
ਲਾਹੌਰ ਦੇ ਗੁਰਦੁਆਰਾ ਨਨਕਾਣਾ ਸਾਹਿਬ ਲਈ ਰਾਏ ਬੁਲਾਰ ਭੱਟੀ ਨੇ 18,500 ਏਕੜ ਜ਼ਮੀਨ ਦਾਨ ਕੀਤੀ ਸੀ।
ਚੰਡੀਗੜ੍ਹ 'ਚ ਮੰਡਰਾ ਰਿਹਾ ਬਿਜਲੀ ਸੰਕਟ, ਮੁਲਾਜ਼ਮਾਂ 'ਤੇ ਦਰਜ ਕੇਸ ਰੱਦ ਕਰਨ ਦੀ ਕੀਤੀ ਮੰਗ
ਜੇਕਰ ਕੇਸ ਰੱਦ ਨਾ ਹੋਏ ਤਾਂ ਰਾਸ਼ਟਰੀ ਪੱਧਰ 'ਤੇ ਹੋਵੇਗਾ ਪ੍ਰਦਰਸ਼ਮ, ਈਈਐਫਆਈ ਦੀ ਰਾਸ਼ਟਰੀ ਕਾਨਫਰੰਸ 'ਚ ਲਿਆ ਫ਼ੈਸਲਾ
ਪੰਜਾਬ ਦੇ ਪਾਣੀਆਂ ਦੇ ਹੱਕ 'ਚ ਡਟ ਕੇ CM ਭਗਵੰਤ ਮਾਨ ਨੇ ਪੰਜਾਬ ਦੇ ਪੁੱਤਰ ਹੋਣ ਦਾ ਫ਼ਰਜ਼ ਨਿਭਾਇਆ: ਕੁਲਦੀਪ ਧਾਲੀਵਾਲ
‘ਪੰਜਾਬ ਦੇ ਹਿੱਤ ਭਗਵੰਤ ਮਾਨ ਦੀ ਅਗਵਾਈ ਵਿੱਚ ਪੂਰੀ ਤਰ੍ਹਾਂ ਸੁਰੱਖਿਅਤ’
ਪੁਲਿਸ ਨੇ ਫ਼ਰਜ਼ੀ DSP ਦੀਪਪ੍ਰੀਤ ਸਿੰਘ ਉਰਫ਼ ਚੀਨੂ ਦਾ ਕੀਤਾ ਪਰਦਾਫ਼ਾਸ਼
6 ਨੌਜਵਾਨਾਂ ਨੂੰ ਪੰਜਾਬ ਪੁਲਿਸ 'ਚ ਕਾਂਸਟੇਬਲ ਭਰਤੀ ਕਰਾਉਣ ਬਦਲੇ ਵਸੂਲੇ ਕਰੀਬ 3 ਲੱਖ ਰੁਪਏ
ਸਿਹਤ ਮੰਤਰੀ ਦੀ ਅਗਵਾਈ 'ਚ ਫੂਡ ਸੇਫਟੀ ਟੀਮਾਂ ਵੱਲੋਂ ਜ਼ਿਲ੍ਹਾ ਪਟਿਆਲਾ ਤੇ ਫਤਿਹਗੜ੍ਹ ਸਾਹਿਬ ਵਿਖੇ ਅਚਨਚੇਤ ਚੈਕਿੰਗ
ਪੰਜਾਬ ਵਾਸੀਆਂ ਦੀ ਸਿਹਤ ਨਾਲ ਕੋਈ ਸਮਝੌਤਾ ਨਹੀਂ ਕਰਾਂਗੇ: ਚੇਤਨ ਸਿੰਘ ਜੌੜਾਮਾਜਰਾ
ਓਮਾਨ 'ਚ ਫਸੀ ਪੰਜਾਬ ਦੀ ਇੱਕ ਹੋਰ ਧੀ ਨੇ ਲਗਾਈ ਮਦਦ ਦੀ ਗੁਹਾਰ
ਵੀਡੀਓ ਸਾਂਝੀ ਕਰ ਕੀਤੇ ਵੱਡੇ ਖ਼ੁਲਾਸੇ
ਪੰਜਾਬ ਦੇ ਹੱਕ ’ਤੇ ਪਏ ਡਾਕੇ ਲਈ ਅਕਾਲੀ ਤੇ ਕਾਂਗਰਸੀ ਬਰਾਬਰ ਜ਼ਿੰਮੇਵਾਰ - CM ਮਾਨ
ਕਿਹਾ- SYL ਨਹਿਰ ਕਦੇ ਵੀ ਹਕੀਕੀ ਰੂਪ ਅਖ਼ਤਿਆਰ ਨਹੀਂ ਕਰੇਗੀ