ਪੰਜਾਬ
'ਆਪ' ਨੇ SYL ਮੁੱਦੇ 'ਤੇ ਅਕਾਲੀ-ਭਾਜਪਾ ਅਤੇ ਕਾਂਗਰਸ ਨੂੰ ਘੇਰਿਆ, ਤਿੰਨਾਂ ਪਾਰਟੀਆਂ ਨੇ ਇਹ ਮਾਮਲਾ ਲਟਕਾਇਆ
-ਬਾਦਲ ਸਰਕਾਰ ਨੇ 1978 'ਚ ਐੱਸ ਵਾਈ ਐੱਲ ਲਈ ਜ਼ਮੀਨ ਐਕੁਆਇਰ ਕਰਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ, ਹਰਿਆਣਾ ਨੂੰ 3 ਕਰੋੜ ਦੀ ਕਿਸ਼ਤ ਲਈ ਵੀ ਲਿਖਿਆ ਪੱਤਰ - ਕੰਗ
ਪੰਜਾਬ ਪੁਲਿਸ ਨੇ ਜੇਲ੍ਹ ਵਿੱਚ ਬੰਦ ਦੋ ਗੈਂਗਸਟਰਾਂ ਵੱਲੋਂ ਦੱਸੇ ਟਿਕਾਣਿਆਂ ਤੋਂ ਛੇ ਪਿਸਤੌਲ ਕੀਤੇ ਬਰਾਮਦ
ਬਰਾਮਦ ਕੀਤੇ ਪਿਸਤੌਲ ਪਾਕਿਸਤਾਨ ਤੋਂ ਆਈਐਸਵਾਈਐਫ ਦੇ ਮੁਖੀ ਲਖਬੀਰ ਰੋਡੇ ਵੱਲੋਂ ਭੇਜੀ ਹਥਿਆਰਾਂ ਦੀ ਖੇਪ ਦਾ ਹਿੱਸਾ ਹਨ: ਡੀਆਈਜੀ ਗੁਰਪ੍ਰੀਤ ਸਿੰਘ ਭੁੱਲਰ
ਕੱਪੜਾ ਵਪਾਰੀ ਤੋਂ ਫਿਰੌਤੀ ਮੰਗਣ ਦਾ ਮਾਮਲਾ: ਗੈਂਗਸਟਰ ਗੋਲਡੀ ਬਰਾੜ ਅਤੇ ਮਨਪ੍ਰੀਤ ਮੰਨਾ ਗੈਂਗ ਦਾ ਇੱਕ ਹੋਰ ਮੈਂਬਰ ਕਾਬੂ
ਬਠਿੰਡਾ ਪੁਲਿਸ ਨੇ ਬਲਵਿੰਦਰ ਸਿੰਘ ਨੂੰ ਰਾਜਸਥਾਨ ਤੋਂ ਕੀਤਾ ਗ੍ਰਿਫ਼ਤਾਰ
ਸੁੰਦਰ ਕੁੜੀਆਂ ਦੇ ਮੁਕਾਬਲੇ ਵਾਲੇ ਪੋਸਟਰ ਮਾਮਲੇ ਵਿਚ 2 ਮੁਲਜ਼ਮ ਕਾਬੂ
23 ਅਕਤੂਬਰ ਨੂੰ ਕੁੱਝ ਵਿਅਕਤੀਆਂ ਵੱਲੋਂ ਸੁੰਦਰਤਾ ਮੁਕਾਬਲਾ ਕਰਵਾਇਆ ਜਾਣਾ ਸੀ, ਜਿਸ ਨੂੰ ਲੈ ਕੇ ਦੋ ਪੋਸਟਰ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਲਗਾਏ ਗਏ ਹਨ
ਬਹਿਬਲਕਲਾਂ ਗੋਲੀਕਾਂਡ: ਪੂਰੇ ਹੋਏ 7 ਸਾਲ, ਇਨਸਾਫ਼ ਮੋਰਚੇ 'ਚ ਕੁੰਵਰ ਵਿਜੇ ਪ੍ਰਤਾਪ ਨੇ ਰੱਖੀਆਂ ਵਜ਼ਨਦਾਰ ਦਲੀਲਾਂ
ਕਿਹਾ - ਜੇ ਮੇਰੀ ਰਿਪੋਰਟ ਦੀ ਇੱਕ ਵੀ ਗੱਲ ਗ਼ਲਤ ਸਾਬਤ ਹੋਈ ਤਾਂ ਛੱਡ ਦਿਆਂਗਾ ਵਿਧਾਇਕੀ
SYL ਮੁੱਦੇ 'ਤੇ ਮੀਟਿੰਗ 'ਚ ਨਹੀਂ ਬਣੀ ਕੋਈ ਸਹਿਮਤੀ, ਹੁਣ ਕੇਂਦਰ ਨੂੰ ਸੌਂਪਾਂਗੇ ਰਿਪੋਰਟ- ਮਨੋਹਰ ਲਾਲ ਖੱਟਰ
ਅਦਾਲਤ ਨੇ ਵੀ 23 ਜਨਵਰੀ 2023 ਤੱਕ ਇਸ ਮਸਲੇ ਨੂੰ ਸੁਝਾਉਣ ਦਾ ਸਮਾਂ ਦਿੱਤਾ ਹੈ।
ਪੰਜਾਬ ਕੋਲ ਆਪਣੀ ਪੂਰਤੀ ਲਈ ਹੀ ਘੱਟ ਹੈ ਪਾਣੀ ਇਸ ਲਈ ਨਹੀਂ ਬਣੇਗੀ SYL ਨਹਿਰ - ਮੁੱਖ ਮੰਤਰੀ ਮਾਨ
ਜੋ ਚੀਜ਼ ਸਾਡੇ ਕੋਲ ਹੈ ਹੀ ਨਹੀਂ ਉਹ ਅਸੀਂ ਕਿਵੇਂ ਦੇ ਸਕਦੇ ਹਾਂ- CM ਮਾਨ
ਜ਼ੀਰਕਪੁਰ 'ਚ ਯੂਜੀਸੀ ਨੈੱਟ ਪ੍ਰੀਖਿਆ ਵਿਚ ਸਿੱਖ ਕੁੜੀ ਨੂੰ ਕੜਾ ਲਾਉਣ ਬਾਰੇ ਕਿਹਾ ਗਿਆ, ਭੜਕੇ ਮਾਪੇ
ਮਾਪਿਆਂ ਦੇ ਵਿਰੋਧ ਮਗਰੋਂ ਸਕੂਲ ਪ੍ਰਬੰਧਾਂ ਨੇ ਪ੍ਰੀਖਿਆ ਦੇਣ ਦੀ ਦਿੱਤੀ ਇਜਾਜ਼ਤ
ਮਾਪਿਆਂ ਦੇ ਇਕਲੌਤੇ ਪੁੱਤ ਦੀ ਅਮਰੀਕਾ 'ਚ ਹੋਈ ਮੌਤ
ਪਿਛਲੇ 4-5 ਸਾਲ ਤੋਂ ਅਮਰੀਕਾ ਰਹਿ ਰਿਹਾ ਸੀ ਮ੍ਰਿਤਕ ਨੌਜਵਾਨ
ਪੇਸ਼ੀ ਦੌਰਾਨ ਮੋਗਾ CIA ਇੰਜਾਰਜ ਨੂੰ ਮਹਿੰਗਾ ਪਿਆ ਲਾਰੈਂਸ ਨਾਲ ਹੱਸਣਾ, SSP ਨੇ ਜਾਂਚ ਦੇ ਦਿੱਤੇ ਆਦੇਸ਼
'ਕਿਤੇ ਵੀ ਦੋਸ਼ੀ ਪਾਏ ਜਾਣ 'ਤੇ ਹੋਵੇਗੀ ਕਾਰਵਾਈ'