ਪੰਜਾਬ
Chandigarh News : ਚੰਡੀਗੜ੍ਹ ਯੂਨੀਵਰਸਿਟੀ 'ਚ ਦੂਜੇ 4 ਰੋਜ਼ਾ 'ਸੀਯੂ ਸਕਾਲਰਜ਼ ਸਮਿਟ-2025'
Chandigarh News : ਦੂਸਰੇ ਦਿਨ ਸਕਾਲਰਸ਼ਿਪ ਪ੍ਰਾਪਤ ਕਰਨ ਵਾਲੇ ਵੱਖ-ਵੱਖ ਸੂਬਿਆਂ ਤੋਂ ਪਹੁੰਚੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ
Punjab News: ਪੰਜਾਬ ਪੁਲਿਸ ਦਾ ਮੁਲਾਜ਼ਮ ਸ਼ੱਕੀ ਹਾਲਾਤ 'ਚ ਲਾਪਤਾ, ਭਾਲ ਜਾਰੀ
ਸਤਿੰਦਰ ਸਿੰਘ ਦਾ ਹੁਣ ਤੱਕ ਕੋਈ ਸੁਰਾਗ ਨਹੀਂ
Sultanpur Lodhi News : ਪੀਆਰਟੀਸੀ ਦੀ ਬੱਸ 'ਚ ਸਵਾਰੀ ਭੁੱਲੀ ਸਮਾਨ, ਅੱਡਾ ਇੰਸਪੈਕਟਰ ਦੇ ਯਤਨਾਂ ਸਦਕਾ ਸਵਾਰੀ ਲੱਖਾਂ ਦੇ ਨੁਕਸਾਨ ਤੋਂ ਬਚੀ
Sultanpur Lodhi News : ਡਰਾਈਵਰ-ਕੰਡਕਟਰ ਦੀ ਹੁਸ਼ਿਆਰੀ ਕਾਰਨ ਚੋਰੀ ਹੋਣੋ ਬਚਿਆ ਸਮਾਨ, ਬੱਸ 'ਚ ਰਹਿ ਗਿਆ ਸਵਾਰੀ ਦਾ ਸਮਾਨ ਉਸ ਤੱਕ ਪਹੁੰਚਾਇਆ
Ludhiana News: ਲੁਧਿਆਣਾ ਵਿਚ ਵੱਡੀ ਵਾਰਦਾਤ, ਦੋ ਨੌਜਵਾਨਾਂ ਨੇ ਬੋਰੀ ਵਿਚ ਪਾ ਕੇ ਸੁੱਟੀ ਲੜਕੀ ਦੀ ਲਾਸ਼
Ludhiana News: ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਹੋਏ ਫ਼ਰਾਰ
UAE Golden Visa : UAE ਸਰਕਾਰ ਦਾ ਗੋਲਡਨ ਵੀਜ਼ੇ 'ਤੇ ਆਇਆ ਸਪੱਸ਼ਟੀਕਰਨ, ਕਿਹਾ - ਗੋਲਡਨ ਵੀਜ਼ੇ ਦਾ ਪ੍ਰਬੰਧ ਕਿਸੇ ਖ਼ਾਸ ਦੇਸ਼ ਲਈ ਨਹੀਂ
UAE Golden Visa : 'ਕੁਝ ਖਾਸ ਕੌਮੀਅਤਾਂ' ਲਈ 23 ਲੱਖ ਰੁਪਏ ਦੀ ਪੇਸ਼ਕਸ਼ ਦੀਆਂ ਰਿਪੋਰਟਾਂ ਨੂੰ ਨਕਾਰਿਆ, ਮੀਡੀਆ 'ਚ ਫੈਲਾਈਆਂ ਅਫ਼ਵਾਹਾਂ ਦਾ ਕੀਤਾ ਖੰਡਨ
Gurdaspur News: ਪੰਜਾਬ ਪੁਲਿਸ ਨੇ ਗੁਰਦਾਸਪੁਰ ਵਿਚ ਹਥਿਆਰਾਂ ਦਾ ਜ਼ਖੀਰਾ ਕੀਤਾ ਬਰਾਮਦ, ਰਿੰਦਾ ਦੇ ਇਸ਼ਾਰੇ 'ਤੇ ਹਥਿਆਰ ਭੇਜੇ ਗਏ ਸਨ ਪੰਜਾਬ
Gurdaspur News: ਦੋ AK-47 ਰਾਈਫ਼ਲਾਂ, 16 ਜ਼ਿੰਦਾ ਕਾਰਤੂਸ ਤੇ ਦੋ ਹੈਂਡ ਗ੍ਰਨੇਡ ਕੀਤੇ ਬਰਾਮਦ
Bathinda News: ਬਠਿੰਡਾ ਵਿੱਚ ਦੋ ਸਕੇ ਭਰਾਵਾਂ ਦੀ ਮੌਤ, ਬੰਦ ਕਮਰੇ ਵਿੱਚੋਂ ਮਿਲੀਆਂ ਲਾਸ਼ਾਂ
Bathinda News: ਵੱਡੇ ਭਰਾ ਦਾ ਪਤਨੀ ਨਾਲ ਚੱਲ ਰਿਹਾ ਸੀ ਝਗੜਾ, ਜਦਕਿ ਛੋਟਾ ਭਰਾ ਮਾਪਿਆਂ ਦੀ ਮੌਤ ਤੋਂ ਬਾਅਦ ਡਿਪਰੈਸ਼ਨ ਵਿਚ ਸੀ
PRTC Bus Strike News: ਪੰਜਾਬ ਵਿਚ ਅੱਜ ਤੇ ਅਗਲੇ ਦੋ ਦਿਨ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ
PRTC Bus Strike News: ਮੁਲਾਜ਼ਮਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੀਤਾ ਜਾ ਰਿਹਾ ਚੱਕਾ ਜਾਮ
Barnala News: ਛੱਪੜ ਵਿੱਚ ਡੁੱਬਣ ਕਾਰਨ ਦੋ ਚਚੇਰੇ ਭਰਾਵਾਂ ਦੀ ਗਈ ਜਾਨ
ਅਚਾਨਕ ਪੈਰ ਫ਼ਿਸਲਣ ਕਾਰਨ ਛੱਪੜ 'ਚ ਜਾ ਡਿੱਗੇ ਦੋਵੇਂ ਮਾਸੂਮ
ਬੀਬੀ ਪਰਮਜੀਤ ਕੌਰ ਖਾਲੜਾ ਨਹੀਂ ਲੜਨਗੇ ਕੋਈ ਵੀ ਚੋਣ : ਖਾਲੜਾ ਮਿਸ਼ਨ
ਇੰਦਰਾਂ ਗਾਂਧੀ ਨੇ ਫੌਜੀ ਹਮਲਾ ਬ੍ਰਿਟੇਨ ਨਾਲ ਨਹੀਂ ਸਗੋਂ ਆਰ.ਐਸ.ਐਸ., ਭਾਜਪਾ, ਬਾਦਲਕਿਆਂ, ਕਾਮਰੇਡਾਂ ਨਾਲ ਵੀ ਰਲ ਕੇ ਕੀਤਾ : ਖਾਲੜਾ ਮਿਸ਼ਨ