ਪੰਜਾਬ
ਗੋਬਿੰਦ ਸਾਗਰ ਝੀਲ ਵਿਚ ਡੁੱਬਣ ਵਾਲੇ ਸੱਤੇ ਨੌਜਵਾਨਾਂ ਦਾ ਇਕੱਠਿਆਂ ਹੀ ਕੀਤਾ ਸਸਕਾਰ
ਅੰਤਿਮ ਦਰਸ਼ਨਾਂ ਲਈ ਚਾਰ ਲਾਸ਼ਾਂ ਇਕ ਘਰ, ਦੋ ਲਾਸ਼ਾਂ ਇਕ ਘਰ ਤੇ ਇਕ ਲਾਸ਼ ਇਕ ਘਰ ਵਿਚ ਰੱਖੀ ਗਈ
ਸਪੀਕਰ ਕੁਲਤਾਰ ਸੰਧਵਾਂ ਵੱਲੋਂ ਸ੍ਰੀ ਦਰਬਾਰ ਸਾਹਿਬ ਨੇੜਲੀਆਂ ਸਰਾਵਾਂ ਨੂੰ GST ਦੇ ਘੇਰੇ ਵਿਚ ਲਿਆਉਣ ਦੇ ਫੈਸਲੇ ਦੀ ਨਿਖੇਧੀ
- ਕੇਂਦਰ ਸਰਕਾਰ ਤੁਗਲਕੀ ਫ਼ਰਮਾਨ ਤੁਰੰਤ ਵਾਪਸ ਲਵੇ - ਸਪੀਕਰ
ਅਪਰਾਧਿਕ ਪਿਛੋਕੜ ਵਾਲੇ ਉਮੀਦਵਾਰ ਨਹੀਂ ਲੜ ਸਕਣਗੇ SGPC ਚੋਣ, ਵੋਟਰ ਦੀ ਉਮਰ 18 ਸਾਲ ਕਰਨ 'ਤੇ ਚਰਚਾ
ਸ਼੍ਰੋਮਣੀ ਕਮੇਟੀ ਚੋਣਾਂ ਵਿਚ ਇਸ ਵਾਰ ਦੋ ਵੱਡੇ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ।
ਮਹਿੰਗਾਈ ਨੇ ਜਿਉਣਾ ਕੀਤਾ ਮੁਸ਼ਕਿਲ, PM ਮੋਦੀ ਸਿਰਫ਼ ਆਪਣੇ ਕਾਰਪੋਰੇਟ ਦੋਸਤਾਂ ਨੂੰ ਫਾਇਦਾ ਪਹੁੰਚਾਉਣ 'ਚ ਰੁੱਝੇ
ਰਸੋਈ ਗੈਸ ਸਿਲੰਡਰ ਦੀ ਕੀਮਤ ਵਧਣ ਕਾਰਨ ਉੱਜਵਲਾ ਯੋਜਨਾ ਦੇ 4 ਕਰੋੜ ਤੋਂ ਵੱਧ ਲਾਭਪਾਤਰੀਆਂ ਨੇ ਸਿਲੰਡਰਾਂ ਨੂੰ ਦੁਬਾਰਾ ਨਹੀਂ ਭਰਵਾਇਆ
ਪੰਜਾਬ ਨੇ ਗਰਮੀ ਦੇ ਸੀਜਨ ਦੌਰਾਨ ਬਿਜਲੀ ਦੀ ਸਭ ਤੋਂ ਵੱਡੀ ਮੰਗ ਨੂੰ ਕੀਤਾ ਪੂਰਾ
ਪੀ.ਐਸ.ਪੀ.ਸੀ.ਐਲ ਨੇ ਪਿਛਲੇ ਸਾਲ ਦੀ 13,431 ਮੈਗਾਵਾਟ ਦੀ ਮੰਗ ਦੇ ਮੁਕਾਬਲੇ ਰਿਕਾਰਡ 14,207 ਮੈਗਾਵਾਟ ਬਿਜਲੀ ਸਪਲਾਈ ਕੀਤੀ
ਨਸ਼ੇ ਨੇ ਲਈ 27 ਸਾਲਾ ਨੌਜਵਾਨ ਦੀ ਜਾਨ, ਮੋਗਾ 'ਚ ਮਿਲੀ ਮਾਪਿਆਂ ਦੇ ਇਕਲੌਤੇ ਪੁੱਤ ਦੀ ਲਾਸ਼
ਜਲੰਧਰ ਦੇ ਰਹਿਣ ਵਾਲੇ ਰਣਜੋਧ ਸਿੰਘ ਦੀ ਲਾਸ਼ ਮੋਗਾ ਦੇ ਪਿੰਡ ਰੇੜਵਾਂ ਦੇ ਜੰਗਲ 'ਚ ਮਿਲੀ ਹੈ।
ਵਿਆਹ ਤੋਂ ਬਾਅਦ CM ਮਾਨ ਨਾਲ ਪਹਿਲੀ ਵਾਰ ਸਹੁਰੇ ਘਰ ਪਹੁੰਚੇ ਡਾ. ਗੁਰਪ੍ਰੀਤ ਕੌਰ, ਹੋਇਆ ਸ਼ਾਨਦਾਰ ਸਵਾਗਤ
ਪਿੰਡ ਦੀਆਂ ਔਰਤਾਂ ਨੇ ਰਵਾਇਤੀ ਤਰੀਕੇ ਨਾਲ ਨਵੇਂ ਜੋੜੇ ਨੂੰ ਅਸ਼ੀਰਵਾਦ ਦਿੱਤਾ ਅਤੇ ਸ਼ਗਨ ਪਾਇਆ।
CM ਮਾਨ ਵੱਲੋਂ ਰਾਸ਼ਟਰਮੰਡਲ ਖੇਡਾਂ 'ਚ ਤਮਗ਼ਾ ਜੇਤੂ ਹਰਜਿੰਦਰ ਕੌਰ ਲਈ 40 ਲੱਖ ਰੁਪਏ ਦੇ ਨਕਦ ਇਨਾਮ ਦਾ ਐਲਾਨ
ਮੁੱਖ ਮੰਤਰੀ ਨੇ ਸੂਬੇ ਵਿੱਚ ਖੇਡਾਂ ਨੂੰ ਹੁਲਾਰਾ ਦੇਣ ਲਈ ਵਚਨਬੱਧਤਾ ਦੁਹਰਾਈ
ਸੌਦਾ ਸਾਧ ਨੇ ਬੇਅਦਬੀ ਮਾਮਲੇ ਦੀ ਜਾਂਚ CBI ਨੂੰ ਦੇਣ ਦੀ ਕੀਤੀ ਮੰਗ, SIT ਨੇ ਡੇਰਾ ਮੁਖੀ ਨੂੰ ਦੱਸਿਆ ਮਾਸਟਰਮਾਈਂਡ
ਪੰਜਾਬ ਪੁਲਿਸ ਦੀ ਐਸਆਈਟੀ ਨੇ ਹਾਲ ਹੀ ਵਿਚ ਰਿਪੋਰਟ ਤਿਆਰ ਕੀਤੀ ਹੈ, ਜਿਸ ਵਿਚ ਸੌਦਾ ਸਾਧ ਨੂੰ ਬੇਅਦਬੀ ਦੀ ਸਾਜ਼ਿਸ਼ ਦਾ ਮਾਸਟਰਮਾਈਂਡ ਕਰਾਰ ਦਿੱਤਾ ਗਿਆ ਹੈ।
ਕਲਯੁਗੀ ਪਿਓ ਦਾ ਕਾਰਾ! ਬੇਰਹਿਮੀ ਨਾਲ ਲਈ ਆਪਣੀ ਹੀ ਧੀ ਦੀ ਜਾਨ
ਮਾਂ-ਪਿਓ ਦੇ ਝਗੜੇ ਦੀ ਭੇਂਟ ਚੜ੍ਹੀ ਮਾਸੂਮ ਰਹਿਮਤ