ਪੰਜਾਬ
ਡਾ. ਇੰਦਰਬੀਰ ਸਿੰਘ ਨਿੱਝਰ ਨੇ 61 ਜੂਨੀਅਰ ਨਕਸ਼ਾ-ਨਵੀਸਾਂ ਨੂੰ ਨਿਯੁਕਤੀ-ਪੱਤਰ ਸੌਂਪੇ
ਨਵ-ਨਿਯੁਕਤ ਮੁਲਾਜ਼ਮਾਂ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਡਿਊਟੀ ਨਿਭਾਉਣ ਲਈ ਪ੍ਰੇਰਿਆ
ਅਫ਼ਗ਼ਾਨ ਸਿੱਖਾਂ 'ਤੇ ਹੋ ਰਹੇ ਹਮਲਿਆਂ ਦਾ ਮਾਮਲਾ : ਸਮਿਤ ਸਿੰਘ ਮਾਨ ਨੇ ਸਰਕਾਰ ਨੂੰ ਕੀਤੀ ਇਹ ਅਪੀਲ
ਸਰਕਾਰ ਵਲੋਂ ਸਿੱਖਾਂ ਦੇ ਮਾੜੇ ਸਮੇਂ 'ਚ ਸਾਥ ਦੇਣਾ ਕਾਫੀ ਨਹੀਂ ਸਗੋਂ ਮੁੜ ਵਸੇਬਾ ਵੀ ਬਣਾਵੇ ਯਕੀਨੀ
ਪਸ਼ੂਆਂ ਦਾ ਚਾਰਾ ਕੁਤਰਨ ਸਮੇਂ ਨੌਜਵਾਨ ਨੂੰ ਲੱਗਿਆ ਕਰੰਟ, ਹੋਈ ਦਰਦਨਾਕ ਮੌਤ
ਇਕ ਸਾਲ ਪਹਿਲਾਂ ਹੋਇਆ ਸੀ ਵਿਆਹ
ਸਾਹਿਤ ਜਗਤ 'ਚ ਸੋਗ ਦੀ ਲਹਿਰ : ਨਹੀਂ ਰਹੇ ਉੱਘੇ ਸਾਹਿਤਕਾਰ ਜਗਜੀਤ ਸਿੰਘ ਪਿਆਸਾ
ਦਿਲ ਦਾ ਦੌਰਾ ਪੈਣ ਕਾਰਨ ਹੋਇਆ ਦਿਹਾਂਤ, ਲੰਬੇ ਸਮੇਂ ਤੋਂ ਸਨ ਬਿਮਾਰ
ਸ੍ਰੀ ਦਰਬਾਰ ਸਾਹਿਬ ਦੀਆਂ ਸਰਾਵਾਂ 'ਤੇ GST ਲਗਾਉਣ ਦਾ ਮਾਮਲਾ : ਕੇਂਦਰ ਸਰਕਾਰ ਵਿਰੁੱਧ 'ਆਪ' ਦਾ ਰੋਸ ਪ੍ਰਦਰਸ਼ਨ
ਕਿਹਾ- ਧਾਰਮਿਕ ਸਥਾਨਾਂ ਦੀਆਂ ਸਰਾਵਾਂ 'ਤੇ GST ਲਗਾ ਕੇ ਰਾਜਨੀਤੀ ਨੂੰ ਧਰਮ ਨਾਲ ਜੋੜਨ ਦੀ ਕੀਤੀ ਕੋਸ਼ਿਸ਼
ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ 'ਚ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਵਾਲਾ ASI ਗ੍ਰਿਫਤਾਰ
ਹਵਾਲਾਤੀਆਂ ਦੀ ਤਲਾਸ਼ੀ ਦੌਰਾਨ ਹੋਇਆ ਖੁਲਾਸਾ
ਲੁਧਿਆਣਾ 'ਚ ਇੱਕ ਵਾਰ ਫਿਰ ਚੱਲੀਆਂ ਗੋਲੀਆਂ, 2 ਲੋਕ ਗੰਭੀਰ ਜ਼ਖਮੀ, ਮੌਕੇ 'ਤੇ ਪਹੁੰਚੀ ਪੁਲਿਸ
ਚਿਕਨ ਪਿੱਛੇ ਹੋਈ ਸੀ ਲੜਾਈ
ਮੁਹਾਲੀ 'ਚ ਇਮੀਗ੍ਰੇਸ਼ਨ ਕੰਪਨੀ ਨੇ ਯੂਕੇ ਭੇਜਣ ਦੇ ਨਾਂ 'ਤੇ ਅੱਠ ਲੱਖ ਦੀ ਮਾਰੀ ਠੱਗੀ
ਲਾਇਸੈਂਸ ਰੱਦ ਹੋਇਆ ਤਾਂ ਹੋਰ ਨਾਮ 'ਤੇ ਬਣਾਈ ਕੰਪਨੀ
ਫਰੀਦਕੋਟ ਪੁਲਿਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਮ 'ਤੇ ਫਿਰੌਤੀ ਮੰਗਣ ਵਾਲੇ ਨੌਜਵਾਨ ਨੂੰ ਕੀਤਾ ਗ੍ਰਿਫ਼ਤਾਰ
ਮੁਲਜ਼ਮ ਨੇ 1 ਲੱਖ 20 ਹਜ਼ਾਰ ਦੀ ਮੰਗੀ ਸੀ ਫਿਰੌਤੀ
ਗੋਬਿੰਦ ਸਾਗਰ ਝੀਲ ਵਿਚ ਡੁੱਬਣ ਵਾਲੇ ਸੱਤੇ ਨੌਜਵਾਨਾਂ ਦਾ ਇਕੱਠਿਆਂ ਹੀ ਕੀਤਾ ਸਸਕਾਰ
ਅੰਤਿਮ ਦਰਸ਼ਨਾਂ ਲਈ ਚਾਰ ਲਾਸ਼ਾਂ ਇਕ ਘਰ, ਦੋ ਲਾਸ਼ਾਂ ਇਕ ਘਰ ਤੇ ਇਕ ਲਾਸ਼ ਇਕ ਘਰ ਵਿਚ ਰੱਖੀ ਗਈ