ਪੰਜਾਬ
Patiala Blast : ਪਟਿਆਲਾ ਜ਼ਿਲ੍ਹੇ ਦੀ ਬਾਦਸ਼ਾਹਪੁਰ ਚੌਕੀ ਨੇੜੇ ਹੋਇਆ ਧਮਾਕਾ
Patiala Blast : ਪੁਲਿਸ ਜਾਂਚ ਵਿਚ ਜੁਟੀ
ਪੰਜਾਬ ਵਲੋਂ ਬੁਨਿਆਦੀ ਢਾਂਚੇ ਤੇ ਸਟਾਫ਼ ਦੀਆਂ ਚੁਣੌਤੀਆਂ ਦੇ ਵਿਚਕਾਰ ਜਨਤਕ ਸਿਹਤ ਪ੍ਰਣਾਲੀ ’ਚ ਸੁਧਾਰ
‘ਆਪ’ ਸਰਕਾਰ ਨੇ ਸਿਹਤ ਸੰਭਾਲ ਸੁਧਾਰਾਂ ਨੂੰ ਤਰਜੀਹ ਦਿਤੀ’
Weather News: ਪੰਜਾਬ ’ਚ ਆਮ ਨਾਲੋਂ ਵਧਿਆ 2 ਡਿਗਰੀ ਤਾਪਮਾਨ
ਅਗਲੇ 48 ਘੰਟਿਆਂ ਵਿੱਚ ਤਾਪਮਾਨ 5 ਡਿਗਰੀ ਸੈਲਸੀਅਸ ਵੱਧ ਸਕਦਾ ਹੈ
Punjab News: ਬਿਕਰਮ ਮਜੀਠੀਆ ਖ਼ਿਲਾਫ਼ ਨਸ਼ਿਆਂ ਦੇ ਮਾਮਲੇ ’ਚ 5ਵੀਂ ਸਿਟ ਕਾਇਮ
AIG ਵਰੁਣ ਸ਼ਰਮਾ ਨੂੰ ਲਾਇਆ SIT ਦਾ ਮੁਖੀ
Tarn Taran News: ਪੱਟੀ ਦੇ ਫ਼ੌਜੀ ਦੀ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ
11 ਸਾਲਾਂ ਤੋਂ ਅੰਬਾਲਾ ਵਿਖੇ ਤੈਨਾਤ ਸੀ ਜਵਾਨ
Amritsar News: ਅਮਰੀਕਾ ਤੋਂ ਕਰੋੜਾਂ ਰੁਪਏ ਦੀ ਤਨਖ਼ਾਹ ਤੇ ਸੁਖ ਸਹੂਲਤਾਂ ਛੱਡ ਪੰਜਾਬ ਦੀ ਧਰਤੀ ’ਤੇ ਪਹੁੰਚਿਆ ਗੁਰਸਿੱਖ ਜੋੜਾ
ਇਹ ਗੁਰਸਿੱਖ ਜੋੜਾ ਡਾ. ਸੰਦੀਪ ਸਿੰਘ ਸੰਘਾ ਅਤੇ ਇੰਦਰਜੋਤ ਕੌਰ ਅਮਰੀਕਾ ਤੋਂ ਕੌਮ ਦੇ ਭਵਿੱਖ ਨੌਜਵਾਨੀ ਨੂੰ ਉੱਚਾ ਚੁਕਣ ਲਈ ਆਇਆ ਹੈ
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਨੋਬਲ ਪੁਰਸਕਾਰ ਲਈ ਕੀਤਾ ਗਿਆ ਨਾਮਜ਼ਦ
ਲੰਬੇ ਸਮੇਂ ਤੋਂ ਜੇਲ੍ਹ ਵਿੱਚ ਹਨ ਬੰਦ
ਚੰਡੀਗੜ੍ਹ ਵਿੱਚ ਰੀਲ ਕਾਰਨ ਪੁਲਿਸ ਮੁਲਾਜ਼ਮ ਪਤੀ ਮੁਅੱਤਲ
ਪਤਨੀ ਨੇ ਸੜਕ ਦੇ ਵਿਚਕਾਰ ਹਰਿਆਣਵੀ ਗਾਣੇ 'ਤੇ ਕੀਤਾ ਡਾਂਸ
ਨਸ਼ੇ ਵਿੱਚ ਧੁੱਤ ਕਾਰ ਸਵਾਰ ਨੌਜਵਾਨਾਂ ਨੇ ਟੱਕਰ ਮਾਰਨ ਤੋਂ ਬਾਅਦ ਭੱਜਣ ਦੀ ਕੀਤੀ ਕੋਸ਼ਿਸ਼
ਪਿੰਡ ਵਾਸੀਆਂ ਨੇ ਨੌਜਵਾਨਾਂ ਨੂੰ ਕੀਤਾ ਕਾਬੂ
ਬਾਬਾ ਬਲਬੀਰ ਸਿੰਘ 96 ਕਰੋੜੀ ਵੱਲੋਂ ਨਿਹੰਗ ਸਿੰਘਾਂ ਦੀ ਛਾਉਣੀ ਗੁ: ਸ੍ਰੀ ਅਕਾਲ ਬੁੰਗਾ ਸਾਹਿਬ ਘਟਨਾਕ੍ਰਮ 'ਤੇ ਵੱਡਾ ਬਿਆਨ
SGPC ਅਤੇ ਸ਼੍ਰੋਮਣੀ ਅਕਾਲੀ ਦਲ ਨੇ ਆਪਸੀ ਸਿਆਸੀ ਕਿੜ ਕੱਢਣ ਲਈ ਰੌਲਾ ਰੱਪਾ ਪਾ ਕੇ ਲਗਵਾਈ ਧਾਰਾ 145