ਪੰਜਾਬ
Patiala News : ਪੰਜਾਬੀ ਯੂਨੀਵਰਸਿਟੀ ’ਚ ਮਰਨ ਵਰਤ ’ਤੇ ਬੈਠੀ ਅਧਿਆਪਕਾ ਦੀ ਹਾਲਤ ਨਾਜ਼ੁਕ
Patiala News : ਹਸਪਤਾਲ ’ਚ ਕਰਵਾਇਆ ਭਰਤੀ, ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਖਿਲਾਫ਼ ਪਿਛਲੇ 64 ਦਿਨ ਤੋਂ ਚੱਲ ਰਿਹਾ ਧਰਨਾ
Punjab News : ਛੋਟੀਆਂ ਮੱਛੀਆਂ ਤੋਂ ਬਾਅਦ ਹੁਣ ਨਸ਼ੇ ਦੇ ਕਾਰੋਬਾਰ ’ਚ ਸ਼ਾਮਲ ‘ਜਰਨੈਲਾਂ’ ਦੀ ਵਾਰੀ: ਮੁੱਖ ਮੰਤਰੀ
Punjab News : ਆਉਣ ਵਾਲੇ ਦਿਨਾਂ ਵਿੱਚ ਇੱਕ ਹੋਰ ਵੱਡੀ ਮੱਛੀ ਦੀ ਹੋਵੇਗੀ ਗ੍ਰਿਫ਼ਤਾਰੀ
Amritsar News : ਵੱਡੀ ਖ਼ਬਰ: ਦਿੱਲੀ- ਅੰਮ੍ਰਿਤਸਰ ਹਾਈਵੇਅ 'ਤੇ ਸਥਿਤ ਢਾਬੇ 'ਤੇ ਗੋਲੀਬਾਰੀ
Amritsar News : 2 ਮੋਟਰਸਾਈਕਲ ਸਵਾਰਾਂ ਨੇ ਘਟਨਾ ਨੂੰ ਦਿੱਤਾ ਅੰਜ਼ਾਮ, ਮੌਕੇ 'ਤੇ ਪਹੁੰਚੀ ਪੁਲਿਸ ਜਾਂਚ ’ਚ ਜੁਟੀ
Punjab News: ਪੰਜਾਬ ਦੀ ਸਨਅਤ ਨੂੰ ਵੱਡੀ ਰਾਹਤ, ਕੈਬਨਿਟ ਵੱਲੋਂ ਸਨਅਤੀ ਪਲਾਟ ਤਬਾਦਲਾ ਨੀਤੀ ਮਨਜ਼ੂਰ
* ਸਨਅਤੀ ਪਲਾਟਾਂ ਨੂੰ ਹਸਪਤਾਲਾਂ, ਹੋਟਲਾਂ, ਸਨਅਤੀ ਪਾਰਕਾਂ ਤੇ ਹੋਰ ਮੰਤਵਾਂ ਲਈ ਵਰਤਣ ਦੀ ਮਨਜ਼ੂਰੀ ਦੇਣ ਦੇ ਉਦੇਸ਼ ਨਾਲ ਚੁੱਕਿਆ ਕਦਮ
ਕਿਸਾਨ ਅੰਦੋਲਨ 2 ਦੀ ਲੇਖਾ-ਜੋਖਾ ਕਮੇਟੀ ਚੰਡੀਗੜ੍ਹ 'ਚ 4 ਜੁਲਾਈ ਨੂੰ ਕਰੇਗੀ ਮੋਰਚੇ ਦਾ ਰਿਵਿਊ: ਸੁਖਜੀਤ ਸਿੰਘ ਹਰਦੋਝੰਡੇ
ਕਿਸਾਨ ਅੰਦੋਲਨ-2 ਵਿੱਚ ਲੋਕਾਂ ਵੱਲੋਂ ਦਿੱਤੇ ਗਏ ਸਹਿਯੋਗ ਦਾ 4 ਜੁਲਾਈ ਨੂੰ ਚੰਡੀਗੜ੍ਹ ਵਿਖੇ ਵੇਰਵਾ ਰੱਖੇਗੀ ਲੇਖਾ-ਜੋਖਾ ਕਮੇਟੀ : ਸੁਖਜਿੰਦਰ ਸਿੰਘ ਖੋਸਾ
Ludhiana News: ਸ਼ੇਰਪੁਰ ਚੌਕ ਨੇੜੇ ਨੀਲੇ ਡਰੰਮ 'ਚੋਂ ਮਿਲੀ ਵਿਅਕਤੀ ਦੀ ਲਾਸ਼
ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ 'ਚ ਭੇਜਿਆ
ਸ਼੍ਰੋਮਣੀ ਕਮੇਟੀ ਵੱਲੋਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸੇਵਾ ਨਿਯਮਾਂ ਸਬੰਧੀ ਕਮੇਟੀ ਗਠਿਤ
34 ਮੈਂਬਰੀ ਕਮੇਟੀ ਵਿਚ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦੇ, ਸਿੱਖ ਵਿਦਵਾਨ ਤੇ ਸੰਪ੍ਰਦਾਵਾਂ ਦੇ ਆਗੂ ਸ਼ਾਮਲ ਕੀਤੇ- ਐਡਵੋਕੇਟ ਧਾਮੀ
Mohali News : ਮਜੀਠੀਆ ਦੀ ਪੇਸ਼ੀ ਮੌਕੇ ਅਦਾਲਤ ਦੇ ਬਾਹਰ ਪਹੁੰਚ ਔਰਤਾਂ ਨੇ ਕੀਤਾ ਪ੍ਰਦਰਸ਼ਨ
Mohali News : ਕਿਹਾ -ਅਕਾਲੀਆਂ ਦੇ ਰਾਜ ਤੋਂ ਨਸ਼ਾ ਚੱਲ ਹੀ ਰਿਹਾ', 'ਨਸ਼ੇ ਦੇ ਸੌਦਾਗਰ ਸਾਡੇ ਪਰਿਵਾਰਾਂ ਦੇ ਪਰਿਵਾਰ ਖਾ ਗਏ'
Bikram Majithia ਕੋਲ 540 ਕਰੋੜ ਰੁਪਏ ਕਿੱਥੋਂ ਆਏ: ਅਮਨ ਅਰੋੜਾ
'141 ਕਰੋੜ ਵਿਦੇਸ਼ੀ ਕੰਪਨੀਆਂ ਦੇ ਖਾਤਿਆਂ 'ਚੋਂ ਆਏ'
Punjab News: ਵਿਜੀਲੈਂਸ ਰਿਮਾਂਡ ’ਤੇ ਬਿਕਰਮ ਮਜੀਠੀਆ
2 ਜੁਲਾਈ ਨੂੰ ਮੁੜ ਹੋਵੇਗੀ ਪੇਸ਼ੀ