ਪੰਜਾਬ
ਜਲੰਧਰ 'ਚ ਚੋਰਾਂ ਦੇ ਹੌਂਸਲੇ ਬੁਲੰਦ, ਨੌਜਵਾਨ ਨੂੰ ਬੰਧਕ ਬਣਾ ਲੁੱਟੇ 12 ਲੱਖ ਦੇ ਗਹਿਣੇ
CCTV ਵਿਚ ਕੈਦ ਹੋਈ ਘਟਨਾ
ਪੰਜਾਬ-ਹਰਿਆਣਾ ਦੀਆਂ 16 ਟਰੇਨਾਂ ਰੱਦ, 25 ਮਈ ਤੱਕ ਹੋਵੇਗੀ ਯਾਤਰੀਆਂ ਨੂੰ ਪਰੇਸ਼ਾਨੀ
ਕਰਨਾਲ ਤੋਂ ਹੋ ਕੇ ਲੰਘਣ ਵਾਲੀਆਂ 16 ਟਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ। ਇਹਨਾਂ ਵਿਚੋਂ ਕਈ ਪੰਜ ਦਿਨ ਅਤੇ ਕਈ ਤਿੰਨ ਦਿਨਾਂ ਲਈ ਰੱਦ ਕਰ ਦਿੱਤੀਆਂ ਗਈਆਂ ਹਨ।
ਬੋਲੈਰੋ ਅਤੇ ਟਰੈਕਟਰ ਦੀ ਹੋਈ ਜ਼ਬਰਦਸਤ ਟੱਕਰ, ਇੱਕੋ ਪਰਿਵਾਰ ਦੇ 6 ਲੋਕਾਂ ਦੀ ਗਈ ਜਾਨ
ਵਿਆਹ ਵੇਖਣ ਜਾ ਰਿਹਾ ਸੀ ਮ੍ਰਿਤਕ ਪਰਿਵਾਰ
ਸੁਨੀਲ ਜਾਖੜ ਨੂੰ ਰਾਜ ਸਭਾ 'ਚ ਭੇਜਣ ਦੀ ਤਿਆਰੀ: ਅਮਿਤ ਸ਼ਾਹ ਤੋਂ ਬਾਅਦ ਸ਼ਾਮ ਨੂੰ PM ਮੋਦੀ ਨਾਲ ਕਰਨਗੇ ਮੁਲਾਕਾਤ
ਬੀਤੇ ਦਿਨੀਂ ਕਾਂਗਰਸ ਛੱਡ ਭਾਜਪਾ ਵਿਚ ਸ਼ਾਮਲ ਹੋਏ ਨੇ ਸੁਨੀਲ ਜਾਖੜ
ਨਹੀਂ ਰੁਕ ਰਹੀਆਂ ਬੇਅਦਬੀਆਂ ਦੀਆਂ ਘਟਵਾਨਾਂ, ਹੁਣ ਗੁਟਕਾ ਸਾਹਿਬ 'ਤੇ ਛਾਪੀ ਗਈ ਮ੍ਰਿਤਕ ਵਿਅਕਤੀ ਦੀ ਤਸਵੀਰ
SGPC ਨੇ ਘਟਨਾ ਦਾ ਸਖ਼ਤ ਨੋਟਿਸ ਲੈਂਦਿਆਂ ਜਾਂਚ ਦੇ ਦਿੱਤੇ ਹੁਕਮ
ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ 'ਚੋਂ ਮਿਲੇ 9 ਮੋਬਾਇਲ, 4 ਕੈਦੀਆਂ ਖਿਲਾਫ਼ ਮਾਮਲਾ ਦਰਜ
ਇਕ ਹੋਰ ਮੋਬਾਈਲ ਲਵਾਰਿਸ ਹਾਲਤ 'ਚ ਮਿਲਿਆ।
ਨਸ਼ੇ ਨੇ ਇਕ ਹੋਰ ਘਰ ਵਿਛਾਏ ਸੱਥਰ, ਨਸ਼ੇ ਦੀ ਓਵਰਡੋਜ਼ ਨਾਲ ਪੰਜਾਬ ਪੁਲਸ ਦੇ ਮੁਲਾਜ਼ਮ ਦੀ ਗਈ ਜਾਨ
ਪੰਜਾਬ ਵਿਚ ਨਸ਼ਿਆਂ ਦਾ ਕਾਰੋਬਾਰ ਘੱਟ ਹੋਣ ਦੀ ਬਜਾਏ ਹਰ ਰੋਜ਼ ਵਧਦਾ ਹੀ ਜਾ ਰਿਹਾ ਹੈ
ਜੇਲ੍ਹ 'ਚ ਪਾਸੇ ਵੱਟਦਿਆਂ ਲੰਘੀ ਨਵਜੋਤ ਸਿੱਧੂ ਦੀ ਪਹਿਲੀ ਰਾਤ, ਨਹੀਂ ਖਾਧਾ ਖਾਣਾ
ਕੈਦੀ ਨੰਬਰ 241383 ਬਣੀ ਸਿੱਧੂ ਦੀ ਨਵੀਂ ਪਛਾਣ
ਦੁਖਦਾਈ ਖ਼ਬਰ: ਫਿਰੋਜ਼ਪੁਰ 'ਚ ਇਕੋ ਪਰਿਵਾਰ ਦੇ ਤਿੰਨ ਜੀਆਂ ਦੀ ਗਈ ਜਾਨ
MLA ਜਗਦੀਪ ਕੰਬੋਜ ਗੋਲਡੀ ਦੁਖ ਸਾਂਝਾ ਕਰਨ ਲਈ ਪਹੁੰਚੇ ਪੀੜਤ ਪਰਿਵਾਰ ਦੇ ਘਰ
ਕਿਸਾਨੀ ਮੋਰਚੇ ਦੌਰਾਨ ਕਕਾਰ ਲਾਹੁਣ ਦਾ ਮਾਮਲਾ: ਸੰਗਤਾਂ ਦੇ ਇਤਰਾਜ਼ ਮਗਰੋਂ ਬਾਬਾ ਲਾਭ ਸਿੰਘ ਨੇ ਮੰਗੀ ਮੁਆਫ਼ੀ
ਬਾਬਾ ਲਾਭ ਸਿੰਘ ਨੇ ਦਸਿਆ ਕਿ ਉਸ ਦਿਨ ਉਹ ਇੰਨੇ ਜੋਸ਼ ’ਚ ਆ ਗਏ ਕਿ ਉਨ੍ਹਾਂ ਨੇ ਸਾਰੇ ਕਕਾਰ ਲਾਹ ਕੇ ਸੜਕ ਤੇ ਰੱਖ ਦਿਤੇ ਅਤੇ ਉਨ੍ਹਾਂ ਨੂੰ ਇਸ ਗਲਤੀ ਦਾ ਪਤਾ ਹੀ ਨਹੀਂ ਚਲਿਆ