ਪੰਜਾਬ
ਮੋਟਰਸਾਈਕਲ ਰੇਹੜੀਆਂ ਦੇ ਹੋਣ ਲੱਗੇ ਚਲਾਨ, 3 ਧੀਆਂ ਦੇ ਗਰੀਬ ਬਾਪ ਦਾ ਕੱਟਿਆ ਪਹਿਲਾ ਚਲਾਨ
ਕਾਮਿਆਂ ਦਾ ਸਰਕਾਰ ਖਿਲਾਫ਼ ਪ੍ਰਦਰਸ਼ਨ ਜਾਰੀ
CM ਮਾਨ ਵਲੋਂ ਹਥਿਆਰਾਂ ਦੀ ਤਸਕਰੀ ਰੋਕਣ ਲਈ ਐਂਟੀ-ਡਰੋਨ ਤਕਨਾਲੋਜੀ ਵਿਕਸਤ ਕਰਨ ’ਤੇ ਜ਼ੋਰ
ਸੂਬੇ ਦੀ ਸ਼ਾਨ ਬਹਾਲ ਕਰਨ ਦਾ ਅਹਿਦ
ਵਿਦੇਸ਼ਾਂ 'ਚ ਜਾ ਰਹੇ ਨੌਜਵਾਨਾਂ ਲਈ ਪੰਜਾਬ 'ਚ ਪੈਦਾ ਕੀਤੇ ਜਾਣਗੇ ਰੁਜ਼ਗਾਰ ਦੇ ਵਧੀਆ ਮੌਕੇ - CM ਭਗਵੰਤ ਮਾਨ
ਮੁੱਖ ਮੰਤਰੀ ਵੱਲੋਂ ਸਰਹੱਦ ਪਾਰੋਂ ਨਸ਼ੇ ਅਤੇ ਹਥਿਆਰਾਂ ਦੀ ਤਸਕਰੀ ਰੋਕਣ ਲਈ ਐਂਟੀ-ਡਰੋਨ ਤਕਨਾਲੋਜੀ ਵਿਕਸਤ ਕਰਨ ’ਤੇ ਜ਼ੋਰ
ਕੰਡੇ ਨਾਲ ਤੋਲ-ਤੋਲ ਕੇ ਵੇਚਿਆ ਜਾ ਰਿਹਾ ਸੀ ਨਸ਼ਾ, ਮੌਕੇ 'ਤੇ ਪਹੁੰਚੀ ਪੁਲਿਸ ਨੇ ਕੀਤੀ ਕਾਰਵਾਈ
ਕੰਡੇ ਸਣੇ ਨਸ਼ਾ ਬਰਾਮਦ, ਘਰੋਂ ਫਰਾਰ ਹੋਏ ਨਸ਼ੇ ਦੇ ਵਪਾਰੀ
ਕੇਂਦਰੀ ਸਿੰਘ ਸਭਾ ਨੇ ਰਾਸ਼ਟਰੀ ਪੰਚਾਇਤ ਦਿਹਾੜੇ ਨੂੰ ਸਮਰਪਿਤ ਗ੍ਰਾਮ ਸਭਾ ਬਾਰੇ ਸੈਮੀਨਾਰ ਕਰਵਾਇਆ
ਗ੍ਰਾਮ ਸਭਾ ਦੀ ਮਹੱਤਤਾ ਬਾਰੇ ਵਿਸਥਾਰਤ ਜਾਣਕਾਰੀ ਦਿੱਤੀ ਗਈ
11 ਧਰਾਵਾਂ ਲਗਾ ਕੇ ਦਰਜ ਕੀਤੀ ਗਈ ਕੁਮਾਰ ਵਿਸ਼ਵਾਸ ਖ਼ਿਲਾਫ਼ FIR, ਪੜ੍ਹੋ ਵੇਰਵਾ
ਅਰਵਿੰਦ ਕੇਜਰੀਵਾਲ ਖ਼ਿਲਾਫ਼ ਝੂਠ ਬੋਲਣ ਦੇ ਲੱਗੇ ਦੋਸ਼
ਮਾਨ ਸਰਕਾਰ ਨੇ ਅਧਿਆਪਕਾਂ ਸਿਰ ਮੜੀ ਨਵੀਂ ਜ਼ਿੰਮੇਵਾਰੀ, ਹੁਣ ਇਕੱਠਾ ਕਰਨਗੇ NRI's ਦਾ ਡਾਟਾ
ਪੰਜਾਬ ਸਰਕਾਰ ਨੇ ਅਧਿਆਪਕਾਂ ਲਈ ਇਕ ਪੱਤਰ ਜਾਰੀ ਕੀਤਾ ਹੈ ਜਿਸ ’ਚ ਉਹਨਾਂ ਨੂੰ ਐੱਨਆਈਆਰਜ਼ ਦੀ ਸਾਰਣੀ ਇਕੱਠੀ ਕਰਨ ਲਈ ਕਿਹਾ ਗਿਆ ਹੈ।
ਹਾਈਵੋਲਟੇਜ ਬਿਜਲੀ ਦੀਆਂ ਤਾਰਾਂ ਵਾਲੇ ਖੰਭੇ ’ਤੇ ਚੜ੍ਹਿਆ ਵਿਅਕਤੀ, ਮਚਿਆ ਹੜਕੰਪ
ਪੁਲਿਸ ਨੇ ਸਮਝਦਾਰੀ ਨਾਲ ਵਿਅਕਤੀ ਨੂੰ ਉਤਾਰਿਆ ਹੇਠਾਂ
ਸਰਕਾਰ ਨੇ ਸੂਬੇ ਦੇ ਟਰਾਂਸਪੋਰਟਰਾਂ ਨੂੰ ਦਿੱਤੀ ਵੱਡੀ ਰਾਹਤ, ਹੁਣ ਬਿਨ੍ਹਾਂ ਜੁਰਮਾਨੇ ਦੇ ਭਰਿਆ ਜਾ ਸਕੇਗਾ ਟੈਕਸ
ਅਗਲੇ 3 ਮਹੀਨਿਆਂ ਤਕ ਬਿਨ੍ਹਾਂ ਜੁਰਮਾਨੇ ਜਾਂ ਏਰੀਅਰ ਬਕਾਇਆ ਟੈਕਸ ਭਰ ਸਕਣਗੇ ਟਰਾਂਸਪੋਰਟਰ
ਕਿਸਾਨਾਂ ਨੂੰ ਮੁਆਵਜ਼ਾ ਦੇਣ ਦਾ ਵਾਅਦਾ ਕਿੱਥੇ ਹੈ ਕੇਜਰੀਵਾਲ ਜੀ? - ਨਵਜੋਤ ਸਿੱਧੂ
ਸਿਰਫ਼ ਇਕ ਜ਼ਿਲ੍ਹੇ ਵਿਚ ਹੀ 7 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ ਤਾਂ ਬਾਕੀ ਜ਼ਿਲ੍ਹਿਆ ਦਾ ਕੀ ਹਾਲ ਹੋਵੇਗਾ?