ਪੰਜਾਬ
ਅਪ੍ਰੈਲ ਮਹੀਨੇ 'ਚ ਹੀ ਰਿਕਾਰਡ ਤੋੜ ਗਰਮੀ, 43 ਡਿਗਰੀ 'ਤੇ ਪੁਜਿਆ ਤਾਪਮਾਨ
ਮੌਸਮ ਵਿਭਾਗ ਅਨੁਸਾਰ ਆਉਣ ਵਾਲੇ 10 ਦਿਨਾਂ ਵਿਚ ਪੰਜਾਬ ਵਿਚ ਗਰਮੀ ਆਪਣਾ ਭਿਆਨਕ ਰੂਪ ਦਿਖਾਏਗੀ।
ਐਂਟੀ ਗੈਂਗਸਟਰ ਟਾਸਕ ਫੋਰਸ ਮਤਲਬ ਨਵੀਂ ਬੋਤਲ 'ਚ ਪੁਰਾਣੀ ਸ਼ਰਾਬ - ਪਰਗਟ ਸਿੰਘ
ਕਿਹਾ- ਅਪਰਾਧਿਕ ਗਤੀਵਿਧੀਆਂ ਵਿਰੁੱਧ ਲੜਨ ਲਈ ਨਵੀਂ ਟਾਸਕ ਫੋਰਸ ਨਹੀਂ ਸਗੋਂ ਸਿਆਸੀ ਇੱਛਾ ਸ਼ਕਤੀ ਦੀ ਲੋੜ
ਆਮ ਆਦਮੀ ਨੂੰ ਨਹੀਂ ਮਿਲ ਰਿਹਾ ਸੁੱਖ ਦਾ ਸਾਹ, ਹੁਣ CNG ਦੀਆਂ ਵਧੀਆਂ ਕੀਮਤਾਂ
ਦਿੱਲੀ 'ਚ CNG ਦੀ ਕੀਮਤ 'ਚ 2.50 ਰੁਪਏ ਦੇ ਵਾਧੇ ਤੋਂ ਬਾਅਦ ਨਵੀਂ ਕੀਮਤ 66.61 ਰੁਪਏ ਪ੍ਰਤੀ ਪੀਸ ਹੋ ਗਈ ਹੈ।
ਮਿਸ ਪੰਜਾਬਣ ਮਾਮਲੇ 'ਚ PTC ਚੈਨਲ ਦੇ MD ਨੂੰ ਪੰਜਾਬ ਪੁਲਿਸ ਨੇ ਹਿਰਾਸਤ 'ਚ ਲਿਆ
ਪੁਲਿਸ ਕਰ ਰਹੀ ਪੁੱਛ- ਗਿੱਛ
ਵੱਡੀ ਖ਼ਬਰ: ਪੰਜਾਬੀ ਯੂਨੀਵਰਸਿਟੀ ਕੋਲ ਸ਼ਰੇਆਮ ਚੱਲੀਆਂ ਗੋਲੀਆਂ, ਇਕ ਨੌਜਵਾਨ ਦੀ ਹੋਈ ਮੌਤ
ਦੌਣ ਕਲਾਂ ਕਬੱਡੀ ਕਲੱਬ ਦਾ ਪ੍ਰਧਾਨ ਸੀ ਮ੍ਰਿਤਕ ਨੌਜਵਾਨ
ਅਰਮਨਦੀਪ ਕੌਰ ਨੇ ਰਾਸ਼ਟਰੀ ਭਾਰ ਚੁਕ ਮੁਕਾਬਲਿਆਂ ’ਚ ਜਿਤਿਆ ਸੋਨੇ ਦਾ ਤਮਗ਼ਾ
ਜ਼ਿਲ੍ਹਾ ਮੋਗਾ ਦੇ ਪਿੰਡ ਚੀਦਾ ਦੀ ਰਹਿਣ ਵਾਲੀ ਹੈ ਅਰਮਨਦੀਪ ਕੌਰ
ਕੇਂਦਰੀ ਮੰਤਰੀ ਗਡਕਰੀ ਵਲੋਂ ਅੰਮਿ੍ਸਤਰ 'ਚ ਪਿਲਰਾਂ ਵਾਲੇ ਪੁਲ ਬਣਾਉਣ ਦਾ ਐਲਾਨ
ਕੇਂਦਰੀ ਮੰਤਰੀ ਗਡਕਰੀ ਵਲੋਂ ਅੰਮਿ੍ਸਤਰ 'ਚ ਪਿਲਰਾਂ ਵਾਲੇ ਪੁਲ ਬਣਾਉਣ ਦਾ ਐਲਾਨ
ਮੌੜ ਬੰਬ ਧਮਾਕਾ ਮਾਮਲੇ 'ਚ ਸਰਕਾਰ ਨੇ ਫੇਰ ਮੰਗਿਆ ਸਮਾਂ
ਮੌੜ ਬੰਬ ਧਮਾਕਾ ਮਾਮਲੇ 'ਚ ਸਰਕਾਰ ਨੇ ਫੇਰ ਮੰਗਿਆ ਸਮਾਂ
ਮਾਮਲਾ ਜ਼ਮੀਨੀ ਵਿਵਾਦ ਨੂੰ ਲੈ ਕੇ ਹੋਈਆਂ ਚਾਰ ਮੌਤਾਂ ਦਾ
ਮਾਮਲਾ ਜ਼ਮੀਨੀ ਵਿਵਾਦ ਨੂੰ ਲੈ ਕੇ ਹੋਈਆਂ ਚਾਰ ਮੌਤਾਂ ਦਾ
ਕੋਰੋਨਾ ਦੌਰਾਨ ਪਿਛਲੀ ਸਰਕਾਰ ਵਲੋਂ ਖੋਲ੍ਹੀਆਂ 450 ਆਰਜ਼ੀ ਮੰਡੀਆਂ 'ਚ ਵੀ ਕਣਕ ਦੀ ਖ਼ਰੀਦ ਜਾਰੀ ਰਹੇਗੀ : ਕਟਾਰੂਚੱਕ
ਕੋਰੋਨਾ ਦੌਰਾਨ ਪਿਛਲੀ ਸਰਕਾਰ ਵਲੋਂ ਖੋਲ੍ਹੀਆਂ 450 ਆਰਜ਼ੀ ਮੰਡੀਆਂ 'ਚ ਵੀ ਕਣਕ ਦੀ ਖ਼ਰੀਦ ਜਾਰੀ ਰਹੇਗੀ : ਕਟਾਰੂਚੱਕ