ਪੰਜਾਬ
ਮੈਂ ਅਹੁਦੇ ਤੇ ਕੁਰਸੀਆਂ ਛੱਡ ਦਿੱਤੀਆਂ ਪਰ ਗੁਰੂ ਲਈ ਹੱਕ-ਸੱਚ ਦੀ ਲੜਾਈ ਕਦੇ ਨਾ ਛੱਡੀ: ਨਵਜੋਤ ਸਿੱਧੂ
ਕਿਹਾ- ਕੇਜਰੀਵਾਲ-ਭਗਵੰਤ ਮਾਨ ਹਿਮਾਚਲ 'ਚ ਠੰਢੀਆਂ ਹਵਾਵਾਂ ਲੈ ਰਹੇ ਨੇ, ਪੰਜਾਬ ਦੇ ਲੋਕ ਇਨਸਾਫ਼ ਦੀ ਮੰਗ ਕਰ ਰਹੇ ਨੇ
ਮਿਸ ਪੰਜਾਬਣ ਮਾਮਲੇ ’ਚ PTC ਦੇ MD ਰਬਿੰਦਰ ਨਾਰਾਇਣ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ
‘ਮਿਸ ਪੀਟੀਸੀ ਪੰਜਾਬਣ’ ਮਾਮਲੇ ਵਿਚ ਹਿਰਾਸਤ ਵਿਚ ਲਏ ਗਏ ਪੀਟੀਸੀ ਨੈੱਟਵਰਕ ਦੇ ਐਮਡੀ ਰਬਿੰਦਰ ਨਾਰਾਇਣ ਨੂੰ ਅੱਜ ਮੁਹਾਲੀ ਅਦਾਲਤ ਵਿਚ ਪੇਸ਼ ਕੀਤਾ ਗਿਆ।
ਸਾਈਬਰ ਵਿੱਤੀ ਧੋਖਾਧੜੀ ਨਾਲ ਸਬੰਧਿਤ ਸ਼ਿਕਾਇਤਾਂ ਦਰਜ ਕਰਨ ਲਈ ਹੁਣ ਨਾਗਰਿਕ 1930 ਕਰ ਸਕਦੇ ਹਨ ਡਾਇਲ
ਮੌਜੂਦਾ ਹੈਲਪਲਾਈਨ ਨੰਬਰ '155260' ਦੀ ਥਾਂ ਹੁਣ ਨਵਾਂ ਟੋਲ-ਫ੍ਰੀ ਨੰਬਰ '1930' ਹੋਵੇਗਾ ਕਾਰਜਸ਼ੀਲ
ਮਸ਼ਹੂਰ ਕਲਾਕਾਰ ਗੁਰਚੇਤ ਚਿੱਤਰਕਾਰ ਦੇ ਸਹੁਰੇ ਦਾ ਕਤਲ
ਨੌਕਰ ਨੇ ਕੁਹਾੜੀ ਨਾਲ ਵਾਰ ਕਰਕੇ ਉਤਾਰਿਆ ਮੌਤ ਦੇ ਘਾਟ
ਕਾਨੂੰਨ ਵਿਵਸਥਾ ਨੂੰ ਲੈ ਕੇ ਵਿਰੋਧੀਆਂ ਦੇ ਨਿਸ਼ਾਨੇ ’ਤੇ ਪੰਜਾਬ ਸਰਕਾਰ, ਕਿਹਾ- 21 ਦਿਨਾਂ 'ਚ ਹੋਏ 19 ਕਤਲ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਰੋਜ਼ਾਨਾ ਹੋ ਰਹੀਆਂ ਹੱਤਿਆਵਾਂ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਹੈ।
ਰਾਜ ਕੁਮਾਰ ਵੇਰਕਾ ਵਲੋਂ ਲਗਾਏ ਇਲਜ਼ਾਮਾਂ ’ਤੇ ਜਾਖੜ ਦਾ ਸਪੱਸ਼ਟੀਕਰਨ, ‘ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ’
ਸੁਨੀਲ ਜਾਖੜ ਨੇ ਕਿਹਾ ਕਿ ਅਪਣੇ ਜੀਵਨ ਦੌਰਾਨ ਉਹਨਾਂ ਨੇ ਹਰੇਕ ਧਰਮ ਅਤੇ ਜਾਤ ਦਾ ਸਨਮਾਨ ਕੀਤਾ ਹੈ।
ਏਐਮਯੂ ਵਿੱਚ ਪ੍ਰੋਫੈਸਰ 'ਤੇ ਇਤਰਾਜ਼ਯੋਗ ਪੜ੍ਹਾਈ ਕਰਵਾਉਣ ਦੇ ਲੱਗੇ ਇਲਜ਼ਾਮ, ਪੁਲਿਸ ਨੇ ਜਾਂਚ ਕੀਤੀ ਸ਼ੁਰੂ
ਮਾਮਲਾ ਏਐਮਯੂ ਮੈਡੀਕਲ ਕਾਲਜ ਦੇ ਮੈਡੀਸਨ ਵਿਭਾਗ ਨਾਲ ਸਬੰਧਤ ਹੈ
ਪੰਜਾਬ ਦੇ CM ਮਾਨ ਦੇ ਮਾਤਾ ਚਿੰਤਪੁਰਨੀ ਮੰਦਿਰ ਵਿਖੇ ਹੋਏ ਨਤਮਸਤਕ
ਪੁੱਤ ਦੇ ਸੀਐਮ ਬਣਨ 'ਤੇ ਕੀਤਾ ਸ਼ੁਕਰਾਨਾ
ਸੁਨੀਲ ਜਾਖੜ 'ਤੇ ਭੜਕੇ ਰਾਜ ਕੁਮਾਰ ਵੇਰਕਾ, “ਬਾਬਾ ਸਾਹਿਬ ਅੰਬੇਡਕਰ ਦੀ ਕੌਮ ਤੋਂ ਮੁਆਫ਼ੀ ਮੰਗੋ”
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਵਲੋਂ ਦਲਿਤਾਂ ਨੂੰ ਲੈ ਕੇ ਦਿੱਤੇ ਬਿਆਨ ਤੋਂ ਬਾਅਦ ਪਾਰਟੀ ਅੰਦਰ ਵਿਵਾਦ ਸ਼ੁਰੂ ਹੋ ਗਿਆ ਹੈ।
ਜੇਲ੍ਹ ਪ੍ਰਸ਼ਾਸਨ ਨੇ ਅਦਾਲਤ ਸਾਹਮਣੇ ਰੱਖਿਆ ਆਪਣਾ ਪੱਖ, ‘ਬਿਕਰਮ ਮਜੀਠੀਆ ਦੀ ਜਾਨ ਨੂੰ ਨਹੀਂ ਕੋਈ ਖਤਰਾ'
ਪਟਿਆਲਾ ਜੇਲ੍ਹ ਦੇ ਸੁਪਰਡੈਂਟ ਸੁੱਚਾ ਸਿੰਘ ਨੇ ਅਦਾਲਤ ਨੂੰ ਦੱਸਿਆ ਕਿ ਉਹ ਆਪਣੀ ਡਿਊਟੀ ਸਹੀ ਢੰਗ ਨਾਲ ਨਿਭਾਅ ਰਹੇ ਹਨ, ਮਜੀਠੀਆ ਨੂੰ ਕੋਈ ਖ਼ਤਰਾ ਨਹੀਂ ਹੈ।