ਪੰਜਾਬ
‘ਆਪ’ ਵਿਧਾਇਕ ਡਾ. ਚਰਨਜੀਤ ਦਾ ਵੱਡਾ ਬਿਆਨ, ਅਪ੍ਰੈਲ ਤੋਂ ਹੀ ਸੂਬੇ 'ਚ ਮਿਲੇਗੀ ਮੁਫ਼ਤ ਬਿਜਲੀ
ਇਕ ਅਪ੍ਰੈਲ ਤੋਂ ਹਰ ਪਰਿਵਾਰ ਨੂੰ ਇਕ ਮਹੀਨੇ ਦੇ 300 ਯੂਨਿਟ ਅਤੇ ਦੋ ਮਹੀਨਿਆਂ ਦੇ 600 ਯੂਨਿਟ ਫ੍ਰੀ ਬਿਜਲੀ ਮਿਲਣੀ ਸ਼ੁਰੂ ਹੋ ਜਾਵੇਗੀ।
ਡੈਪੂਟੇਸ਼ਨ ਰੱਦ ਕਰਨ ਦੀ ਮੰਗ ਲੈ ਕੇ ਸਿੱਖਿਆ ਮੰਤਰੀ ਮੀਤ ਹੇਅਰ ਦੇ ਘਰ ਪਹੁੰਚੇ ETT ਅਧਿਆਪਕ
ਗੁਰਮੀਤ ਸਿੰਘ ਮੀਤ ਹੇਅਰ ਨੇ ਬਾਹਰ ਆ ਕੇ ਪ੍ਰਦਰਸ਼ਨਕਾਰੀਆਂ ਨਾਲ ਕੀਤੀ ਗੱਲਬਾਤ, ਮਸਲਾ ਹੱਲ ਕਰਨ ਦਾ ਦਿੱਤਾ ਭਰੋਸਾ
ਕੇਜਰੀਵਾਲ ਖਿਲਾਫ਼ ਵਿਵਾਦਿਤ ਟਵੀਟ ਕਰਨ ਨੂੰ ਲੈ ਕੇ ਮੋਹਾਲੀ ਪੁਲਿਸ ਨੇ BJP ਆਗੂ ਤਜਿੰਦਰਪਾਲ ਬੱਗਾ ਨੂੰ ਕੀਤਾ ਤਲਬ
ਪੁਲਿਸ ਉਹਨਾਂ ਦੀ ਭਾਲ ਵਿਚ ਦਿੱਲੀ ਵੀ ਗਈ। ਹਾਲਾਂਕਿ ਬੱਗਾ ਉਸ ਸਮੇਂ ਲਖਨਊ ਵਿਚ ਸਨ।
ਨਵਜੋਤ ਸਿੰਘ ਸਿੱਧੂ ਨੇ ਕਾਂਗਰਸੀ ਦਿੱਗਜਾਂ ਨਾਲ ਤਸਵੀਰ ਕੀਤੀ ਸਾਂਝੀ
ਲਿਖਿਆ- ''ਚੱਲ ਉੱਠ ਜਗਾ ਦੇ ਮੋਮਬੱਤੀਆਂ, ਇਹ ਤਾਂ ਇਥੇ ਵਗਦੀਆਂ ਹੀ ਰਹਿਣੀਆਂ ਹਵਾਵਾਂ ਕੁਪੱਤੀਆਂ...''
ਵਧ ਰਹੀ ਮਹਿੰਗਾਈ ਨੂੰ ਲੈ ਕੇ ਸਰਕਾਰ ਨੇ ਅੱਖਾਂ ਕੀਤੀਆਂ ਬੰਦ - ਨਵਜੋਤ ਸਿੱਧੂ
ਕੀ ਕਿਸਾਨਾਂ ਦਾ ਘੱਟੋ-ਘੱਟ ਸਮਰਥਨ ਮੁੱਲ ਅਤੇ ਮਜ਼ਦੂਰਾਂ ਦੀ ਦਿਹਾੜੀ ਇੱਕੋ ਅਨੁਪਾਤ ਵਿਚ ਵਧੀ ਹੈ?
ਸਕੂਲਾਂ ਨੇੜੇ ਤੇਜ਼ ਰਫ਼ਤਾਰ ਵਾਹਨ ਚਲਾਉਣ ’ਤੇ ਲਗਾਈ ਰੋਕ ਦਾ ਹਰਭਜਨ ਸਿੰਘ ਨੇ ਕੀਤਾ ਸੁਆਗਤ
ਸਰਕਾਰ ਵੱਲੋਂ ਕੀਤੀ ਇਹ ਇੱਕ ਚੰਗੀ ਪਹਿਲ
ਲੀਜ਼ ਦਾ ਮੁੱਦਾ ਸੁਲਝਾਉਣ ਲਈ MP ਤਿਵਾੜੀ ਦੀ ਅਗਵਾਈ ਹੇਠ BBMB ਦੇ ਚੇਅਰਮੈਨ ਨੂੰ ਮਿਲੇ ਨੰਗਲ ਦੇ ਵਸਨੀਕ
ਸਾਂਸਦ ਤਿਵਾੜੀ ਨੇ ਮੈਂਬਰਾਂ ਨਾਲ ਮੁਲਾਕਾਤ ਕਰਕੇ ਮਾਮਲਾ ਸਹਿਮਤੀ ਨਾਲ ਹੱਲ ਕਰਨ ’ਤੇ ਜ਼ੋਰ ਦਿੱਤਾ
'ਆਪ' ਵਲੋਂ 10 ਦਿਨਾਂ 'ਚ ਭ੍ਰਿਸ਼ਟਾਚਾਰ ਖ਼ਤਮ ਕਰਨ ਵਾਲੇ ਬਿਆਨ 'ਤੇ ਸੁਖਪਾਲ ਸਿੰਘ ਖਹਿਰਾ ਨੇ ਚੁੱਕੇ ਸਵਾਲ
ਕਿਹਾ-ਟੋਲ ਫ੍ਰੀ ਨੰਬਰ 'ਤੇ ਭ੍ਰਿਸ਼ਟਾਚਾਰ ਵਿਰੁੱਧ ਸਿਰਫ਼ 3 ਦਾ ਨਿਪਟਾਰਾ ਹੋਇਆ ਹੈ, ਬਾਕੀ ਦੀਆਂ ਰਹਿੰਦੀਆਂ ਸ਼ਿਕਾਇਤਾਂ ਬਾਰੇ ਕੀ ਕਹੋਗੇ?
ਫਿਰੋਜ਼ਪੁਰ ’ਚ ਵੱਡੀ ਵਾਰਦਾਤ, ਗੋਲੀਆਂ ਨਾਲ ਭੁੰਨਿਆ ਨੌਜਵਾਨ
ਇਕ ਨੌਜਵਾਨ ਗੰਭੀਰ ਜ਼ਖਮੀ
ਗ਼ੈਰ-ਕਾਨੂੰਨੀ ਰੇਤ ਮਾਈਨਿੰਗ ਮਾਮਲਾ : ED ਵਲੋਂ ਭੁਪਿੰਦਰ ਹਨੀ ਖ਼ਿਲਾਫ਼ ਚਾਰਜਸ਼ੀਟ ਦਾਇਰ
ਇਨਫੋਰਸਮੈਂਟ ਡਾਇਰੈਕਟੋਰੇਟ ਨੇ ਜਨਵਰੀ 'ਚ ਭੁਪਿੰਦਰ ਹਨੀ ਦੇ ਮੁਹਾਲੀ ਸਥਿਤ ਘਰ ਤੋਂ ਬਰਾਮਦ ਕੀਤੇ ਸਨ ਕਰੀਬ 8 ਕਰੋੜ ਰੁਪਏ