ਪੰਜਾਬ
ਜ਼ਮੀਨੀ ਵਿਵਾਦ ਨੂੰ ਲੈ ਕੇ ਗੁਰਦਾਸਪੁਰ ਵਿਚ ਚੱਲੀਆਂ ਗੋਲੀਆਂ, ਤਿੰਨ ਲੋਕਾਂ ਦੀ ਮੌਤ, ਕਈ ਜ਼ਖ਼ਮੀ
ਪੁਲਿਸ ਨੇ ਮਾਮਲਾ ਕੀਤਾ ਦਰਜ
ਅੰਮ੍ਰਿਤਸਰ ’ਚ ਤੇਜ਼ਧਾਰ ਹਥਿਆਰ ਨਾਲ ਔਰਤ ਦਾ ਕੀਤਾ ਕਤਲ
ਪਤੀ ਨਾਲ ਸਮੋਸਿਆਂ ਦੀ ਰੇਹੜੀ ਲਾਉਂਦੀ ਸੀ ਮ੍ਰਿਤਕ ਨੌਜਵਾਨ
ਚੰਡੀਗੜ੍ਹ ਮੁੱਦੇ 'ਤੇ ਸੁਨੀਲ ਜਾਖੜ ਨੇ ਕੱਸਿਆ, ਕਿਹਾ- ਪੰਜਾਬ ਹਰਿਆਣਾ ਦਾ ਭਾਈਚਾਰਾ ਚੜ੍ਹੇਗਾ ਭੇਟ
'ਸਿੰਘੂ/ਟਿਕਰੀ ਸਰਹੱਦਾਂ 'ਤੇ ਪੰਜਾਬ ਅਤੇ ਹਰਿਆਣਾ ਦੇ ਲੋਕਾਂ ਵਿੱਚ ਭਾਈਚਾਰਾ ਹੋਇਆ ਮਜ਼ਬੂਤ'
ਲੁਧਿਆਣਾ : ਆਪਸੀ ਰੰਜਿਸ਼ ਦੇ ਚਲਦਿਆਂ ਕੀਤੀ ਕੁੱਟਮਾਰ, ਇੱਕ ਦੀ ਮੌਤ
ਅਕਾਲੀ ਆਗੂ ਸਮੇਤ ਅੱਧਾ ਦਰਜਨ ਲੋਕਾਂ 'ਤੇ ਕਤਲ ਦਾ ਪਰਚਾ ਦਰਜ
ਬਠਿੰਡਾ ਪੁਲਿਸ ਨੇ ਨਸ਼ਾ ਤਸਕਰਾਂ ਨੂੰ ਠੱਲ ਪਾਉਣ ਲਈ ਹੈਲਪਲਾਈਨ ਨੰਬਰ ਕੀਤਾ ਜਾਰੀ
ਨਸ਼ਾ ਵੇਚਣ ਅਤੇ ਨਸ਼ਾ ਕਰਨ ਵਾਲੇ ਵਿਅਕਤੀ ਬਾਰੇ 91155-02252 ਨੰਬਰ 'ਤੇ ਦਿੱਤੀ ਜਾ ਸਕਦੀ ਹੈ ਜਾਣਕਾਰੀ
ਅੰਮ੍ਰਿਤਸਰ ਅਤੇ ਦੋਹਾ ਵਿਚਕਾਰ ਮੁੜ ਸ਼ੁਰੂ ਹੋਈ ਸਿੱਧੀ ਉਡਾਣ
ਅੰਮ੍ਰਿਤਸਰ ਨੂੰ ਦੋਹਾ ਰਾਹੀਂ ਸਿਰਫ਼ 2-4 ਘੰਟੇ ਦੇ ਥੋੜ੍ਹੇ ਸਮੇਂ ਵਿੱਚ ਹੀ ਅਮਰੀਕਾ ਅਤੇ ਕੈਨੇਡਾ ਦੇ 14 ਸ਼ਹਿਰਾਂ ਨਾਲ ਜੋੜਦੀ ਹੈ ਕਤਰ ਏਅਰਵੇਜ਼
ਬਿਕਰਮ ਮਜੀਠੀਆ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਅੱਜ ਹੋਵੇਗੀ ਸੁਣਵਾਈ
ਪਟਿਆਲਾ ਜੇਲ 'ਚ ਬੰਦ ਅਕਾਲੀ ਆਗੂ ਨੇ ਨਸ਼ਿਆਂ ਦੇ ਕੇਸ ਨੂੰ ਖਾਰਜ ਕਰਨ ਲਈ ਦਾਇਰ ਕੀਤੀ ਪਟੀਸ਼ਨ
ਪੰਜਾਬ ਵਿਚ ਸ਼ਰਾਬ ਦੇ ਠੇਕਿਆਂ ਦੀ ਗਿਣਤੀ ਵਿਦਿਅਕ ਅਦਾਰਿਆਂ ਅਤੇ ਧਾਰਮਿਕ ਅਦਾਰਿਆਂ ਨਾਲੋਂ ਕਿਤੇ ਵੱਧ
ਪੰਜਾਬ ਵਿਚ ਕਈ ਪਿੰਡ ਅਜਿਹੇ ਵੀ ਹਨ ਜਿਥੇ ਕੋਈ ਵੀ ਗੁਰਦੁਆਰਾ ਸਾਹਿਬ ਅਤੇ ਕੋਈ ਵੀ ਸਕੂਲ ਨਹੀਂ ਪਰ ਉਥੇ ਸ਼ਰਾਬ ਦਾ ਠੇਕਾ ਜ਼ਰੂਰ ਹੈ।
ਚੰਡੀਗੜ੍ਹ ਹਰਿਆਣਾ ਦਾ ਹੀ ਹੈ - ਭੁਪਿੰਦਰ ਹੁੱਡਾ
ਸਾਡੀ ਲੜਾਈ ਪੰਜਾਬ ਦੇ ਪਾਣੀਆਂ ਦੀ ਵੀ ਹੈ। ਹਰਿਆਣਾ ਲਈ ਪਾਣੀ ਦੀ ਹਰ ਬੂੰਦ ਲਈ ਲੜਦੇ ਰਹਾਂਗੇ।
ਸਰਕਾਰੀ ਕੋਠੀ 'ਚੋਂ ਸਮਾਨ ਚੋਰੀ ਕਰਨ ਦੇ ਲੱਗੇ ਇਲਜ਼ਾਮਾਂ ਨੂੰ ਲੈ ਕੇ ਮਨਪ੍ਰੀਤ ਬਾਦਲ ਦਾ ਸਪੱਸ਼ਟੀਕਰਨ
ਗੁਰਪ੍ਰੀਤ ਕਾਂਗੜ ਦੇ ਘਰੋਂ 4.75 ਲੱਖ ਦਾ ਸਾਮਾਨ ਗਾਇਬ