ਪੰਜਾਬ
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ‘ਤੇ ਭੜਕੇ ਰਾਜਾ ਵੜਿੰਗ, ਕਿਹਾ- ਸੰਗਤ ਤੋਂ ਮੰਗਣ ਮੁਆਫੀ
ਜਥੇਦਾਰ ਨੂੰ ਆਪਣੇ ਬਿਆਨ ਤੇ ਮੰਗਣੀ ਚਾਹੀਦੀ ਹੈ ਮਾਫ਼ੀ- ਰਾਜਾ ਵੜਿੰਗ
ਯੂਕਰੇਨ ਤੋਂ ਬਰਨਾਲਾ ਦੇ ਨੌਜਵਾਨ ਚੰਦਨ ਜ਼ਿੰਦਲ ਦੀ ਦੇਹ 10 ਦਿਨ ਬਾਅਦ ਪਹੁੰਚੀ ਭਾਰਤ
2 ਮਾਰਚ ਨੂੰ ਯੂਕਰੇਨ ਵਿਚ ਚੰਦਨ ਜ਼ਿੰਦਲ ਦੀ ਬੀਮਾਰੀ ਕਾਰਨ ਹੋਈ ਸੀ ਮੌਤ
ਸੁਖਪਾਲ ਖਹਿਰਾ ਨੇ AAP ਨੂੰ ਦਿੱਤਾ ਬੇਅਦਬੀ ਦਾ ਇਨਸਾਫ਼ ਕਰਨ ਲਈ 6 ਮਹੀਨੇ ਦਾ ਅਲਟੀਮੇਟਮ
ਜੇਕਰ ਪੀੜਤ ਪਰਿਵਾਰਾਂ ਤੇ ਬੇਅਦਬੀ ਦੇ ਦੋਸ਼ੀਆ ਨੂੰ ਜੇਲ੍ਹ ਵਿਚ ਨਾ ਡੱਕਿਆ ਗਿਆ ਤਾਂ ਕਾਂਗਰਸ ਸਿੱਖ ਜਥੇਬੰਦੀਆਂ ਨਾਲ ਮਿਲ ਕੇ ਐਕਸ਼ਨ ਵਿਚ ਆਵੇਗੀ।
IAS ਹੁਸਨ ਲਾਲ ਨੂੰ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਦੇ ਵਿਭਾਗ ਦਾ ਪ੍ਰਿਸੀਪਲ ਸਕੱਤਰ ਲਗਾਇਆ
ਅੱਜ ਏ. ਵੇਣੂ ਪ੍ਰਸਾਦ ਨੂੰ ਮੁੱਖ ਮੰਤਰੀ ਦਾ ਪ੍ਰਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਹੈ।
ਭਗਵੰਤ ਮਾਨ ਦੇ CM ਵਜੋਂ ਸਹੁੰ ਚੁੱਕਣ ਤੋਂ ਪਹਿਲਾਂ ਸਿਹਤ ਵਿਭਾਗ ਵਲੋਂ ਸਾਰੇ ਮੁਲਾਜ਼ਮਾਂ ਦੀ ਹਾਜ਼ਰੀ ਯਕੀਨੀ ਬਣਾਉਣ ਦੇ ਆਦੇਸ਼ ਜਾਰੀ
ਵਿਭਾਗ ਦੇ ਕਮਰਿਆਂ, ਵਾਰਡਾਂ, ਮੈਡੀਕਲ ਸਹੂਲਤਾਂ ਨਾਲ ਜੁੜੇ ਸਾਰੇ ਉਪਕਰਨਾਂ, ਬਰਾਂਚਾਂ ਦੀ ਸਫ਼ਾਈ ਵੱਲ ਵਿਸ਼ੇਸ਼ ਧਿਆਨ ਦੇਣ ਦੀ ਹਦਾਇਤ ਦਿੱਤੀ ਹੈ।
ਸ਼੍ਰੋਮਣੀ ਅਕਾਲੀ ਦਲ ਦਾ ਖ਼ਤਮ ਹੋਣਾ ਦੇਸ਼ ਅਤੇ ਸਿੱਖਾਂ ਲਈ ਬਹੁਤ ਘਾਤਕ ਹੈ - ਜਥੇਦਾਰ ਹਰਪ੍ਰੀਤ ਸਿੰਘ
ਇਸ ਸਬੰਧ ’ਚ ਸਾਰੇ ਅਕਾਲੀ ਧੜਿਆਂ ਨੂੰ ਸ੍ਰੀ ਅਕਾਲ ਤਖ਼ਤ ’ਤੇ ਇਕੱਠੇ ਹੋਣ ਅਤੇ ਬੈਠਕ ਕਰਕੇ ਰਣਨੀਤੀ ਬਣਾਉਣ ਦੀ ਲੋੜ ਹੈ।
1991 ਬੈਚ ਦੇ IAS ਵੇਣੂ ਪ੍ਰਸਾਦ ਹੋਣਗੇ ਮੁੱਖ ਮੰਤਰੀ ਬਣਨ ਜਾ ਰਹੇ ਭਗਵੰਤ ਮਾਨ ਦੇ ਪ੍ਰਿੰਸੀਪਲ ਸਕੱਤਰ
ਭਗਵੰਤ ਮਾਨ ਨੇ ਕੀਤਾ ਨਿਯੁਕਤ
ਮਨਮੋਹਨ ਵਾਰਸ, ਕਮਲ ਹੀਰ ਨੇ ਭਗਵੰਤ ਮਾਨ ਤੇ ਰਾਘਵ ਚੱਢਾ ਨਾਲ ਕੀਤੀ ਮੁਲਾਕਾਤ
ਸਪੀਡ ਰਿਕਾਰਡਜ਼ ਦੇ ਮਾਲਕ ਸਤਵਿੰਦਰ ਸੋਨੂੰ ਵੀ ਸਨ ਮੌਜੂਦ
‘ਆਪ’ ਸਰਕਾਰ ਬਣਦਿਆਂ ਹੀ ਸਾਬਕਾ ਕਾਂਗਰਸੀ ਮੰਤਰੀਆਂ ਤੇ ਵਿਧਾਇਕਾਂ ਦੀ ਸੁਰੱਖਿਆ ਵਾਪਸ ਲੈਣ ਦੇ ਆਦੇਸ਼ ਜਾਰੀ
ਕਿਸੇ ਸਾਬਕਾ ਮੰਤਰੀ ਜਾਂ ਵਿਧਾਇਕ ਨੂੰ ਸੁਰੱਖਿਆ ਦੇ ਖਤਰੇ ਬਾਰੇ ਪਤਾ ਲੱਗਦਾ ਹੈ ਤਾਂ ਉਸ ਦੀ ਸੁਰੱਖਿਆ ਵਾਪਸ ਲੈਣ ਤੋਂ ਪਹਿਲਾਂ ਏਡੀਜੀਪੀ ਤੋਂ ਕਲੀਅਰੈਂਸ ਲੈਣੀ ਚਾਹੀਦੀ ਹੈ।