ਪੰਜਾਬ
ਸਿੱਖ ਲੜਕੀ ਦਾ ਜਿਨਸੀ ਸ਼ੋਸ਼ਣ ਕਰਨ ਮਗਰੋਂ ਕੀਤੇ ਕਤਲ ਮਾਮਲੇ ਸਬੰਧੀ SGPC ਵਫ਼ਦ ਤੇਲੰਗਾਨਾ ਗਿਆ
ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਤੇਲੰਗਾਨਾ ਦੇ ਹੈਦਰਾਬਾਦ ਵਿਚ ਵਾਪਰੀ ਇਸ ਮੰਦਭਾਗੀ ਘਟਨਾ ਨੇ ਮਨੁੱਖਤਾ ਦਾ ਸਿਰ ਸ਼ਰਮ ਨਾਲ ਨੀਵਾਂ ਕੀਤਾ ਹੈ।
'ਸੁਤੰਤਰ ਅਤੇ ਸ਼ਾਂਤੀਪੂਰਨ ਮਾਹੌਲ ਵਿੱਚ ਚੋਣਾਂ ਨੇਪਰੇ ਚੜ੍ਹਾਉਣ ਲਈ ਪੰਜਾਬ ਪੂਰੀ ਤਰ੍ਹਾਂ ਤਿਆਰ'
ਸੂਬੇ ਦੇ 2.14 ਕਰੋੜ ਵੋਟਰ ਐਤਵਾਰ ਨੂੰ ਕਰਨਗੇ ਵੋਟ ਦੇ ਅਧਿਕਾਰ ਦੀ ਵਰਤੋਂ
ਸਾਬਕਾ ਸਿਹਤ ਮੰਤਰੀ ਬਲਬੀਰ ਸਿੱਧੂ ਦੇ ਛੋਟੇ ਭਰਾ ਅਮਰਜੀਤ ਸਿੱਧੂ ਦੇ ਘਰ ਚੋਣ ਕਮਿਸ਼ਨ ਦੀ ਰੇਡ
ਚੋਣ ਕਮਿਸ਼ਨ ਦੀ ਟੀਮ ਨੂੰ ਨਹੀਂ ਮਿਲਿਆ ਕੋਈ ਇਤਰਾਜ਼ਯੋਗ ਸਾਮਾਨ
ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਰਵੀ ਸਿੰਘ ਖ਼ਾਲਸਾ ਦਾ ਪੰਜਾਬੀਆਂ ਲਈ ਸੁਨੇਹਾ
ਪੰਜਾਬ ਦੇ ਵਡੇਰੇ ਹਿੱਤਾਂ ਨੂੰ ਧਿਆਨ ਵਿਚ ਰੱਖ ਕੇ ਪਾਈ ਜਾਵੇ ਵੋਟ- ਰਵੀ ਸਿੰਘ
ਚੰਡੀਗੜ੍ਹ ਦੇ DSP ਦਿਲਸ਼ੇਰ ਸਿੰਘ ਚੰਦੇਲ ਨੇ ਕੀਤਾ ਨਵਜੋਤ ਸਿੱਧੂ ਖ਼ਿਲਾਫ਼ ਮਾਣਹਾਨੀ ਦਾ ਮੁਕੱਦਮਾ
ਚੋਣ ਰੈਲੀ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਪੁਲਿਸ ਬਾਰੇ ਕੀਤੀ ਸੀ ਇਤਰਾਜ਼ਯੋਗ ਟਿੱਪਣੀ
ਚੋਣ ਜ਼ਾਬਤੇ ਦੀ ਉਲੰਘਣਾ ਤਹਿਤ CM ਚਰਨਜੀਤ ਚੰਨੀ ਅਤੇ ਸਿੱਧੂ ਮੂਸੇਵਾਲਾ ਖ਼ਿਲਾਫ਼ FIR ਦਰਜ
ਕੱਲ੍ਹ 6 ਵਜੇ ਤੋਂ ਬਾਅਦ ਚੋਣ ਪ੍ਰਚਾਰ ਦਾ ਸਮਾਂ ਖ਼ਤਮ ਹੋਣ ਦੇ ਬਾਵਜੂਦ ਮਾਨਸਾ 'ਚ ਕੀਤਾ ਸੀ ਪ੍ਰਚਾਰ
ਸੂਬੇ ਦੇ ਲੋਕਾਂ ਨੇ ਮੁੜ ਕਾਂਗਰਸ ਦੀ ਸਰਕਾਰ ਬਣਾਉਣ ਦਾ ਮਨ ਬਣਾਇਆ : ਲਾਲ ਸਿੰਘ
ਸੂਬੇ ਦੇ ਲੋਕਾਂ ਨੇ ਮੁੜ ਕਾਂਗਰਸ ਦੀ ਸਰਕਾਰ ਬਣਾਉਣ ਦਾ ਮਨ ਬਣਾਇਆ : ਲਾਲ ਸਿੰਘ
ਉਮੀਦਵਾਰ ਬਿਕਰਮਇੰਦਰ ਸਿੰਘ ਚਹਿਲ ਨੇ ਵਿਰੋਧੀਆਂ ਨੂੰ ਪਛਾੜਿਆ
ਉਮੀਦਵਾਰ ਬਿਕਰਮਇੰਦਰ ਸਿੰਘ ਚਹਿਲ ਨੇ ਵਿਰੋਧੀਆਂ ਨੂੰ ਪਛਾੜਿਆ
ਬਲਬੀਰ ਸਿੰਘ ਸਿੱਧੂ ਦੇ ਰੋਡ ਸ਼ੋਅ 'ਚ ਕਾਂਗਰਸ ਦੇ ਰੰਗ ਵਿਚ ਰੰਗਿਆ ਸ਼ਹਿਰ ਮੁਹਾਲੀ
ਬਲਬੀਰ ਸਿੰਘ ਸਿੱਧੂ ਦੇ ਰੋਡ ਸ਼ੋਅ 'ਚ ਕਾਂਗਰਸ ਦੇ ਰੰਗ ਵਿਚ ਰੰਗਿਆ ਸ਼ਹਿਰ ਮੁਹਾਲੀ
ਬੰਬਨੁਮਾ ਚੀਜ਼ ਮਿਲਣ ਨਾਲ ਸਮਾਣਾ 'ਚ ਦਹਿਸ਼ਤ
-ਚੋਰੀ ਦੇ ਮੋਟਰਸਾਇਕਲ ਦੇ ਬੈਗ ਵਿਚ ਰੱਖੀ ਹੋਈ ਸੀ ਉਕੱਤ ਬੰਬਨੁੰਮਾ ਚੀਜ