ਪੰਜਾਬ
ਪੰਜਾਬ ਵਿਧਾਨ ਸਭਾ ਚੋਣਾਂ: ਜ਼ਿਲ੍ਹਾ ਲੁਧਿਆਣਾ ਦਾ ਲੇਖਾ-ਜੋਖਾ
ਲੁਧਿਆਣਾ ਨੂੰ ਭਾਰਤ ਦਾ ਮਾਨਚੈਸਟਰ ਵੀ ਕਿਹਾ ਜਾਂਦਾ ਹੈ। ਲੁਧਿਆਣਾ ਵਿਚ ਕੁੱਲ 14 ਵਿਧਾਨ ਸਭਾ ਹਲਕੇ ਹਨ।
ਨਵਜੋਤ ਸਿੱਧੂ ਦੇ 'ਪੰਜਾਬ ਮਾਡਲ' 'ਚ ਕੇਵਲ ਮੈਂ- ਮੈਂ ਅਤੇ ਮੈਂ CM ਹੋਵਾਂ ਹੀ ਹੈ: ਮਨੀਸ ਸਿਸੋਦੀਆ
-ਬਿਕਰਮ ਮਜੀਠੀਆ ਸੁਪਰੀਮ ਕੋਰਟ ਦੀ ਜ਼ਮਾਨਤ 'ਤੇ, ਕਦੇ ਵੀ ਜਾ ਸਕਦਾ ਹੈ ਜੇਲ: ਮਨੀਸ ਸਿਸੋਦੀਆ
BSF ਦੇ ਮੁੱਦੇ 'ਤੇ ਰਵਨੀਤ ਬਿੱਟੂ ਨੇ ਕੀਤਾ ਟਵੀਟ, ਭਗਵੰਤ ਮਾਨ ਤੇ ਕੇਜਰੀਵਾਲ ਨੂੰ ਕੀਤੇ ਸਵਾਲ
ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸਾਨੂੰ ਇਸ ਨਾਲ ਕੀ ਹੈ ਜੇ 50 ਕਿਲੋਮੀਟਰ ਦਾ ਦਾਇਰਾ ਵਧ ਜਾਵੇ, ਸਾਨੂੰ ਕੀ ਖ਼ਤਰਾ ਹੈ?
ਕੁਮਾਰ ਵਿਸ਼ਵਾਸ ਦੇ ਬਿਆਨਾਂ 'ਤੇ ਰਣਦੀਪ ਸੁਰਜੇਵਾਲਾ ਨੇ ਕੇਜਰੀਵਾਲ ਨੂੰ ਪੁੱਛੇ 6 ਸਵਾਲ
ਕੀ ਕੇਜਰੀਵਾਲ ਨੇ 2017 ਵਿਚ ਪੰਜਾਬ ਨੂੰ ਦੇਸ਼ ਤੋਂ ਵੱਖ ਕਰਕੇ ਖ਼ੁਦ ਪ੍ਰਧਾਨ ਮੰਤਰੀ ਬਣਨ ਦੀ ਗੱਲ ਕੀਤੀ ਸੀ?
ਅਮਿਤ ਸ਼ਾਹ ਨੇ ਕੀਤੀ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਬੁੱਧਵਾਰ ਨੂੰ ਆਪਣੇ ਪੰਜਾਬ ਦੌਰੇ ਦੌਰਾਨ ਡੇਰਾ ਰਾਧਾ ਸੁਆਮੀ ਬਿਆਸ ਪਹੁੰਚੇ।
ਸਰਕਾਰ ਬਣਨ 'ਤੇ ਮੋਦੀ ਜੀ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਾ ਛੂਹਣ ਤੱਕ ਨਹੀਂ ਦੇਣਗੇ- ਅਮਿਤ ਸ਼ਾਹ
ਕਿਰਾਏ ਦੋ ਲੇਕਾਂ ਦੇ ਸਹਾਰੇ ਕਾਂਗਰਸ ਨੇ ਪੀਐੱਮ ਮੋਦੀ ਦਾ ਰਸਤਾ ਰੋਕਿਆ।
ਦੀਪ ਸਿੱਧੂ ਦਾ ਹੋਇਆ ਸਸਕਾਰ, ਬੀਤੇ ਦਿਨ ਸੜਕ ਹਾਦਸੇ ਵਿਚ ਹੋਈ ਸੀ ਮੌਤ
ਦੀਪ ਸਿੱਧੂ ਨੂੰ ਅੰਤਿਮ ਵਿਦਾਈ ਦੇਣ ਲਈ ਵੱਡੀ ਗਿਣਤੀ ਵਿਚ ਪਹੁੰਚੇ ਸਮਰਥਕ
ਅਰਵਿੰਦਰ ਲਵਲੀ ਨੇ ਕੇਜਰੀਵਾਲ ਦੇ ਵੱਡੇ ਦਾਅਵਿਆਂ 'ਤੇ ਕੀਤਾ ਖੁਲਾਸਾ
ਕਿਹਾ- ਕੇਜਰੀਵਾਲ ਦੇ ਝੂਠੇ ਦਾਅਵੇ ਦਿੱਲੀ ਦੇ ਹਾਲਾਤਾਂ ਦੇ ਉਲਟ
ਦੀਪ ਸਿੱਧੂ ਦੀ ਮੌਤ ਮਾਮਲੇ 'ਚ ਸੋਨੀਪਤ ਪੁਲਿਸ ਨੇ ਕੀਤਾ ਖੁਲਾਸਾ, ਗੱਡੀ 'ਚੋਂ ਮਿਲੀਆਂ ਇਹ ਚੀਜ਼ਾਂ
ਟਰੱਕ ਡਰਾਈਵਰ ਦੀ ਹੋਈ ਪਛਾਣ
ਭੁਪੇਸ਼ ਬਘੇਲ ਦਾ ਤੰਜ਼, 'PM ਖ਼ੁਦ ਨੂੰ ਸ਼ਕਤੀਸ਼ਾਲੀ ਦੱਸਦੇ ਨੇ ਪਰ ਪੰਜਾਬ ਆਉਣ ਤੋਂ ਡਰਦੇ ਹਨ'
ਜੇਕਰ ਉਨ੍ਹਾਂ ਨੂੰ ਪੰਜਾਬ ਪੁਲਿਸ 'ਤੇ ਭਰੋਸਾ ਨਹੀਂ ਸੀ ਤਾਂ ਉਹ ਕੇਂਦਰੀ ਬਲਾਂ ਦੀ ਮਦਦ ਲੈ ਕੇ ਮੰਦਰ 'ਚ ਮੱਥਾ ਟੇਕ ਲੈਂਦੇ।