ਪੰਜਾਬ
ਅੰਮ੍ਰਿਤਸਰ : ਪਤੰਗ ਲੁੱਟਦਿਆਂ ਹਾਈਵੋਲਟੇਜ ਤਾਰਾਂ ਦੀ ਲਪੇਟ ‘ਚ ਆਇਆ 14 ਸਾਲਾ ਬੱਚਾ, ਮੌਤ
ਮਾਪਿਆਂ ਦਾ ਰੋ-ਰੋ ਬੁਰਾ ਹਾਲ
ਦੀਨਾਨਗਰ 'ਚ ਬਾਹਰੀ ਇਲਾਕੇ 'ਚੋਂ ਬਰਾਮਦ ਹੋਇਆ ਹੈਂਡ ਗ੍ਰਨੇਡ
ਇਸ ਆਰਡੀਐਕਸ ਨੂੰ ਬਰਾਮਦ ਕਰਕੇ ਪੁਲਿਸ ਨੇ ਵਿਦੇਸ਼ਾਂ 'ਚ ਬੈਠੇ ਅੱਤਵਾਦੀਆਂ ਵੱਲੋਂ ਦਹਿਸ਼ਤ ਫੈਲਾਉਣ ਦੀ ਦੂਜੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ।
CM ਚੰਨੀ ਦੇ ਹੱਕ ’ਚ ਸ਼ਮਸ਼ੇਰ ਦੂਲੋਂ ਦਾ ਬਿਆਨ- ਜੇ ਰਿਸ਼ਤੇਦਾਰ ਨੇ ਗਲਤ ਕੰਮ ਕੀਤਾ ਤਾਂ CM ਦੋਸ਼ੀ ਕਿਉਂ?
ਕਾਂਗਰਸ ਦੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹੱਕ ਵਿਚ ਆਏ ਹਨ
ਕੀ 2022 'ਚ ਵੀ ਕਾਇਮ ਰਹੇਗੀ ਮਾਲਵੇ ਦੀ ਸਰਦਾਰੀ, CM ਦੀ ਦੌੜ 'ਚ ਨੇ ਮਾਲਵੇ ਤੋਂ ਇਹ ਨਾਮ
ਹੁਣ ਤੱਕ 12 ਵਿਚੋਂ 10 ਮੁੱਖ ਮੰਤਰੀ ਮਾਲਵਾ ਖੇਤਰ ਤੋਂ ਹੀ ਬਣੇ ਹਨ।
ਪਹਿਲਾਂ ਇਲਜ਼ਾਮ ਲਗਾਉਣਗੇ ਅਤੇ ਬਾਅਦ ਵਿਚ ਮੁਆਫ਼ੀ ਮੰਗ ਕੇ ਭੱਜ ਜਾਣਾ AAP ਦੀ ਆਦਤ - CM ਚੰਨੀ
ਸੀਐਮ ਚੰਨੀ ਨੇ ਕਿਹਾ ਕਿ ਕੇਜਰੀਵਾਲ ਨੇ ਹੱਦ ਪਾਰ ਕਰ ਦਿੱਤੀ ਹੈ। ਉਹ ਉਹਨਾਂ ਖਿਲਾਫ਼ ਮਾਣਹਾਨੀ ਦਾ ਕੇਸ ਦਾਇਰ ਕਰਨਗੇ।
ਵਿਧਾਨ ਸਭਾ ਹਲਕਾ ਦੀਨਾਨਗਰ ਤੋਂ ਸਾਬਕਾ MLA ਅਤੇ ਭਾਜਪਾ ਨੇਤਾ ਸੀਤਾ ਰਾਮ ਕਯਸ਼ਪ ਦਾ ਦਿਹਾਂਤ
ਸਾਲ 2007 ਤੋਂ 2012 ਦੌਰਾਨ ਰਹੇ ਸਨ ਐਮਐਲਏ
ਕੈਨੇਡਾ ਤੋਂ ਆਈ ਦੁਖ਼ਦਾਈ ਖ਼ਬਰ, ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ’ਚ ਹੋਈ ਦਰਦਨਾਕ ਮੌਤ
ਮਾਪਿਆਂ ਦਾ ਰੋ-ਰੋ ਬੁਰਾ ਹਾਲ
ਸਿੱਖ ਜਥੇਬੰਦੀਆਂ ਵਲੋਂ ਪ੍ਰੋ. ਭੁੱਲਰ ਦੀ ਰਿਹਾਈ ਲਈ ‘ਆਪ’ ਨੂੰ ਪੰਜ ਦਿਨਾਂ ਦਾ ਸਮਾਂ
ਪੰਜ ਦਿਨਾਂ ਦਾ ਅਲਟੀਮੇਟਮ ਦਿੰਦਿਆ ਚੇਤਾਵਨੀ ਦਿਤੀ ਹੈ ਕਿ ਉਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਸਮੇਤ ਹੋਰਨਾਂ ਆਗੂਆਂ ਦਾ ਘਿਰਾਉ ਕੀਤਾ ਜਾਵੇਗਾ।
'ਆਪ' ਤੇ ਅਕਾਲੀ ਉਮੀਦਵਾਰ ਨੂੰ ਅੰਦਰੋਂ ਤੇ ਕਾਂਗਰਸੀ ਉਮੀਦਵਾਰ ਨੂੰ ਬਾਹਰੋਂ ਖ਼ਤਰਾ
'ਆਪ' ਤੇ ਅਕਾਲੀ ਉਮੀਦਵਾਰ ਨੂੰ ਅੰਦਰੋਂ ਤੇ ਕਾਂਗਰਸੀ ਉਮੀਦਵਾਰ ਨੂੰ ਬਾਹਰੋਂ ਖ਼ਤਰਾ
ਰਿਸ਼ਤੇਦਾਰ ਕੋਲੋਂ ਕਰੋੜਾਂ ਰੁਪਏ ਦੀ ਬਰਾਮਦਗੀ ਨੇ ਚੰਨੀ ਦਾ ਆਮ ਆਦਮੀ ਹੋਣ ਦਾ ਮਖੌਟਾ ਉਤਾਰਿਆ :ਢੀਂਡਸਾ
ਰਿਸ਼ਤੇਦਾਰ ਕੋਲੋਂ ਕਰੋੜਾਂ ਰੁਪਏ ਦੀ ਬਰਾਮਦਗੀ ਨੇ ਚੰਨੀ ਦਾ ਆਮ ਆਦਮੀ ਹੋਣ ਦਾ ਮਖੌਟਾ ਉਤਾਰਿਆ : ਢੀਂਡਸਾ