ਪੰਜਾਬ
ਮੁੱਖ ਮੰਤਰੀ ਚੰਨੀ ਦੇ ਹਲਕੇ ਦੇ ਖੇਤਾਂ ਵਿਚ ਪਹੁੰਚੇ ਕੇਜਰੀਵਾਲ ਨੇ ਸੁਣੀਆਂ ਕਿਸਾਨਾਂ ਦੀਆਂ ਮੁਸ਼ਕਿਲਾਂ
ਜਰੀਵਾਲ ਨੇ ਵੀ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਉਹ ਪੰਜਾਬ ਵਿਚ ਵੀ ਦਿੱਲੀ ਵਾਂਗ ਸਕੂਲ ਬਣਾਉਣਗੇ ਤੇ ਨੌਕਰੀਆਂ ਵੀ ਦਿੱਤੀਆਂ ਜਾਣਗੀਆਂ।
ਲੀਡਰਾਂ ਦੀ ਨਾਲਾਇਕੀ ਕਰਕੇ ਹਰੇਕ ਪੰਜਾਬੀ ਦੇ ਸਿਰ ਚੜ੍ਹਿਆ 1 ਲੱਖ ਰੁਪਏ ਦਾ ਕਰਜ਼ਾ - ਭਗਵੰਤ ਮਾਨ
ਸਾਡਾ ਪਾਰਟੀ ਦਾ ਰੋਡ ਮੈਪ ਤਿਆਰ ਹੈ ਤੇ ਅਸੀਂ ਜੋ ਕਹਾਂਗੇ ਉਹ ਕਰ ਕੇ ਵੀ ਦਿਖਾਵਾਂਗੇ।
ਚੰਡੀਗੜ੍ਹ 'ਚ ਪਹਿਲੀ ਵਾਰ ਸੀਵਰੇਜ ਦੇ ਨਮੂਨਿਆਂ ਵਿਚ ਹੋਈ ਕੋਰੋਨਾ ਵਾਇਰਸ ਦੀ ਪੁਸ਼ਟੀ
WHO-ICMR ਦੀਆਂ ਹਦਾਇਤਾਂ ਤੋਂ ਬਾਅਦ ਪੀਜੀਆਈ ਦੇ ਵਾਇਰੋਲੋਜੀ ਵਿਭਾਗ ਵਿੱਚ ਕੀਤੀ ਗਈ ਸੀ ਜਾਂਚ
ਰਾਣਾ ਗੁਰਮੀਤ ਸਿੰਘ ਸੋਢੀ ਨੇ PM ਮੋਦੀ ਨੂੰ ਵਪਾਰ ਲਈ ਹੁਸੈਨੀਵਾਲਾ ਸਰਹੱਦ ਖੋਲ੍ਹਣ ਦੀ ਕੀਤੀ ਅਪੀਲ
ਨਵਾਂ ਪੰਜਾਬ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੁਫ਼ਨਾ ਹੈ, ਇਸ ਦੀ ਖੁਸ਼ਹਾਲੀ ਲਈ ਹੁਸੈਨੀਵਾਲਾ ਸਰਹੱਦ ਨੂੰ ਵਪਾਰ ਲਈ ਖੋਲ੍ਹਣ ਦੀ ਜ਼ਰੂਰਤ ਹੈ।
ਬਹੁਚਰਚਿਤ ਨੰਨ ਬਲਾਤਕਾਰ ਮਾਮਲੇ 'ਚ ਤਿੰਨ ਸਾਲ ਬਾਅਦ ਬਿਸ਼ਪ ਮੁਲੱਕਲ ਫ੍ਰੈਂਕੋ ਹੋਏ ਬਰੀ
ਸਾਲ 2018 'ਚ ਬਿਸ਼ਪ ਫ੍ਰੈਂਕੋ 'ਤੇ ਬਲਾਤਕਾਰ ਦਾ ਮਾਮਲਾ ਹੋਇਆ ਸੀ ਦਰਜ
ਸਾਬਕਾ ਵਿਧਾਇਕ ਜੋਗਿੰਦਰ ਸਿੰਘ ਮਾਨ ਨੇ ਛੱਡੀ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਦੀ ਚੇਅਰਮੈਨੀ
ਡਾ.ਬੀ.ਆਰ. ਅੰਬੇਡਕਰ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੋਟਾਲੇ ਦੇ ਦੋਸ਼ੀਆਂ ਵਿਰੁੱਧ ਕਾਂਗਰਸ ਸਰਕਾਰ ਵਲੋਂ ਕੋਈ ਕਾਰਵਾਈ ਨਾ ਕਰਨ ਤੋਂ ਨਾਰਾਜ਼ ਹੋ ਕੇ ਲਿਆ ਫ਼ੈਸਲਾ
ਚੰਡੀਗੜ੍ਹ ਪ੍ਰਸ਼ਾਸਨ ਦਾ ਵੱਡਾ ਫ਼ੈਸਲਾ, ਹੁਣ ਨਹੀਂ ਲੱਗੇਗਾ ਹਫ਼ਤਾਵਾਰੀ ਕਰਫ਼ਿਊ
ਹੋਟਲ/ਰੈਸਟੋਰੈਂਟ/ਕੌਫ਼ੀ/ਕੈਫ਼ੇ ਆਦਿ ਨੂੰ ਰਾਤ 10 ਵਜੇ ਤੱਕ ਕੰਮ ਕਰਨ ਦੀ ਦਿੱਤੀ ਇਜਾਜ਼ਤ
ਭਾਜਪਾ, ਪੰਜਾਬ ਲੋਕ ਕਾਂਗਰਸ ਤੇ ਅਕਾਲੀ ਦਲ ਸੰਯੁਕਤ ਗਠਜੋੜ ਵਿਚ 70 ਸੀਟਾਂ ’ਤੇ ਬਣੀ ਸਹਿਮਤੀ
ਭਾਜਪਾ ਦੀਆਂ ਟਿਕਟਾਂ ਲੈਣ ਵਾਲਿਆਂ ਦੀ ਕਤਾਰ ਲੰਮੀ
ਦੁਖਦਾਈ ਖ਼ਬਰ: ਅਮਰੀਕਾ ਵਿਚ ਦੋ ਪੰਜਾਬੀ ਨੌਜਵਾਨਾਂ ਦੀ ਸੜਕ ਹਾਦਸੇ ’ਚ ਮੌਤ
ਹਲਕਾ ਭੁਲੱਥ ਦੇ ਪਿੰਡ ਲਿੱਟਾਂ ਅਤੇ ਪਿੰਡ ਲੱਖਣ-ਕੇ-ਪੱਡਾ ਦੇ ਦੋ ਪਰਿਵਾਰਾਂ ਦੀ ਲੋਹੜੀ ਦੀਆਂ ਖੁਸ਼ੀਆਂ ਮਾਤਮ ਵਿਚ ਬਦਲ ਗਈਆਂ।
“BJP ਦੇ ਦਬਾਅ ਹੇਠ ਸਿਆਸੀ ਪਾਰਟੀਆਂ ਦੀ ਰਜਿਸਟਰੇਸ਼ਨ ਪ੍ਰਕਿਰਿਆ ’ਚ ਵੱਡੇ ਬਦਲਾਅ ਕਰ ਰਿਹੈ ਚੋਣ ਕਮਿਸ਼ਨ”
ਕਿਹਾ- ਸਭ ਤੋਂ ਵੱਡਾ ਸਵਾਲ ਹੈ ਕਿ ਅਜਿਹੀ ਕੀ ਜ਼ਰੂਰਤ ਪੈ ਗਈ ਕਿ ਕਾਨੂੰਨਾਂ ਨੂੰ ਬਦਲ ਕੇ ਵਿਸ਼ੇਸ਼ ਰਾਜਨੀਤਿਕ ਪਾਰਟੀ ਨੂੰ ਰਜਿਸਟਰਡ ਕਰਵਾਉਣ ਲਈ ਜੱਦੋ ਜਹਿਦ ਕਰ ਰਹੇ ਹਨ।