ਪੰਜਾਬ
ਚੋਣ ਜ਼ਾਬਤਾ ਲਾਗੂ ਹੋਣ ਉਪਰੰਤ ਪੰਜਾਬ ਵਿਚੋਂ 23.8 ਕਰੋੜ ਦੀਆਂ ਵਸਤਾਂ ਜ਼ਬਤ
12 ਜਨਵਰੀ 2022 ਤੱਕ ਕੁਲ 23.8 ਕਰੋੜ ਦੀਆਂ ਵਸਤਾਂ ਅਤੇ ਨਕਦੀ ਕੀਤੀ ਗਈ ਜ਼ਬਤ
ਚੋਣ ਨਿਸ਼ਾਨ "ਟੈਲੀਫੋਨ" ਨਾਲ ਚੋਣ ਮੈਦਾਨ ’ਚ ਉਤਰਨਗੇ ਸੁਖਦੇਵ ਸਿੰਘ ਢੀਂਡਸਾ
ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੂੰ ਪੰਜਾਬ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਅੱਜ ਚੋਣ ਨਿਸ਼ਾਨ ‘ਟੈਲੀਫੋਨ’ ਅਲਾਟ ਕੀਤਾ ਗਿਆ ਹੈ।
ਡਿਪਟੀ CM ਸੁਖਜਿੰਦਰ ਸਿੰਘ ਰੰਧਾਵਾ ਨੇ ਬਿਕਰਮ ਮਜੀਠੀਆ 'ਤੇ ਕੱਸਿਆ ਤੰਜ਼
ਕਿਹਾ- ਮਜੀਠੀਆ ਮੇਰੀ ਕੋਠੀ 'ਚ ਆਪਣੇ ਪਰਿਵਾਰ ਸਮੇਤ ਲੁਕਿਆ ਹੋਇਆ ਸੀ, 2-3 ਦਿਨ ਅਮਿਤ ਸ਼ਾਹ ਦੇ ਘਰ ਵੀ ਰਿਹਾ
'ਜਾਂ ਤਾਂ ਇਹ ਸਿਸਟਮ ਰਹੇਗਾ ਜਾਂ ਨਵਜੋਤ ਸਿੰਘ ਸਿੱਧੂ'
ਕਿਹਾ,ਜਿਹੜਾ ਸਿਸਟਮ ਸਾਡੇ ਗੁਰੂ ਨੂੰ ਇਨਸਾਫ਼ ਨਹੀਂ ਦੇ ਸਕਿਆਤੇ ਨਸ਼ਿਆਂ ਦੇ ਵਪਾਰ ਚ ਸ਼ਾਮਲ ਵੱਡੀਆਂ ਮੱਛੀਆਂ ਨੂੰ ਸਜ਼ਾ ਨਹੀਂ ਦੇ ਸਕਿਆ, ਉਸ ਨੂੰ ਖ਼ਤਮ ਕਰਨ ਦੀ ਲੋੜ ਹੈ।
ਕੋਹਲੀ ਪਰਿਵਾਰ ਦੇ ਰਾਜਸੀ ਤਜ਼ਰਬੇ ਦਾ ‘ਆਪ’ ਨੂੰ ਹੋਵੇਗਾ ਲਾਭ: ਭਗਵੰਤ ਮਾਨ
ਪਟਿਆਲਾ ਦੇ ਸਾਬਕਾ ਮੇਅਰ ਅਜੀਤਪਾਲ ਸਿੰਘ ਕੋਹਲੀ ਨੇ ਭਗਵੰਤ ਮਾਨ ਦੀ ਹਾਜ਼ਰੀ ’ਚ ਫੜਿਆ ‘ਆਪ’ ਦਾ ਪੱਲਾ
ਅਰਵਿੰਦ ਕੇਜਰੀਵਾਲ ਨੇ ਪੰਜਾਬ ਲਈ 'ਆਪ' ਦਾ CM ਚਿਹਰਾ ਚੁਣਨ ਲਈ ਜਾਰੀ ਕੀਤਾ ਨੰਬਰ '70748 70748'
- ਭਾਰਤ ਦੇ ਇਤਿਹਾਸ ਵਿਚ ਪਹਿਲੀ ਬਾਰ ਆਮ ਆਦਮੀ ਪਾਰਟੀ ਜਨਤਾ ਤੋਂ ਪੁੱਛ ਕੇ ਮੁੱਖ ਮੰਤਰੀ ਬਣਾ ਰਹੀ ਹੈ : ਅਰਵਿੰਦ ਕੇਜਰੀਵਾਲ
ਆਪਣੀ ਭੈਣ ਮਾਲਵਿਕਾ ਸੂਦ ਲਈ ਚੋਣ ਪ੍ਰਚਾਰ ਨਹੀਂ ਕਰਨਗੇ ਸੋਨੂੰ ਸੂਦ
ਕਿਹਾ- ਆਪਣੇ ਦਮ 'ਤੇ ਵੱਡਾ ਮੁਕਾਮ ਹਾਸਲ ਕਰੋ, ਮੈਂ ਅਦਾਕਾਰੀ ਅਤੇ ਲੋਕਾਂ ਦੀ ਮਦਦ ਕਰਕੇ ਖੁਸ਼ ਹਾਂ
ਕਾਂਗਰਸ ਉਮੀਦਵਾਰਾਂ ਦਾ ਅਨੋਖ਼ਾ ਪ੍ਰਚਾਰ, ਪਤੰਗਾਂ 'ਤੇ ਛਪਵਾਈ ਫ਼ੋਟੋ ਤੇ ਲੋਕਾਂ 'ਚ ਵੰਡੇ ਪਤੰਗ
ਪਤੰਗਾਂ 'ਤੇ ਉਮੀਦਵਾਰਾਂ ਦੀਆਂ ਤਸਵੀਰਾਂ ਛਾਪੀਆਂ ਗਈਆਂ ਅਤੇ ਵੋਟ ਪਾਉਣ ਦੀ ਅਪੀਲ ਕੀਤੀ ਗਈ।
ਸ਼੍ਰੋਮਣੀ ਅਕਾਲੀ ਦਲ ਨੂੰ ਝਟਕਾ: ਪਟਿਆਲਾ ਦੇ ਸਾਬਕਾ ਮੇਅਰ ਅਜੀਤ ਪਾਲ ਸਿੰਘ ਕੋਹਲੀ AAP ’ਚ ਸ਼ਾਮਲ
ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਉਹਨਾਂ ਦਾ ਪਾਰਟੀ ਵਿਚ ਸਵਾਗਤ ਕੀਤਾ।
ਚੋਣ ਭਾਸ਼ਣਾਂ 'ਚੋਂ ਗ਼ਾਇਬ ਹਨ ਪੰਜਾਬ ਦੀਆਂ 5 ਵੱਡੀਆਂ ਚੁਣੌਤੀਆਂ- ਮਨੀਸ਼ ਤਿਵਾੜੀ
ਮਨੀਸ਼ ਤਿਵਾੜੀ ਨੇ ਕਿਹਾ ਕਿ ਪੰਜਾਬ ਸਾਹਮਣੇ ਪੰਜ ਮੁੱਖ ਚੁਣੌਤੀਆਂ ਹਨ ਪਰ ਸਿਆਸਦਾਨਾਂ ਦੇ ਚੋਣ ਭਾਸ਼ਣਾਂ ਵਿਚ ਇਹ ਚੁਣੌਤੀਆਂ ਗ਼ਾਇਬ ਹਨ।