ਪੰਜਾਬ
ਜਲੰਧਰ ਹਸਪਤਾਲ 'ਚ ਆਕਸੀਜਨ ਬੰਦ ਹੋਣ ਦੇ ਮਾਮਲੇ 'ਚ 3 ਡਾਕਟਰਾਂ ਨੂੰ ਕੀਤਾ ਮੁਅੱਤਲ
ਕਿਹਾ, 'ਜ਼ਿੰਮੇਵਾਰ ਅਧਿਕਾਰੀਆਂ ਨੂੰ ਦਿੱਤੀ ਜਾਵੇਗੀ ਮਿਸਾਲੀ ਸਜ਼ਾ'
ਪੰਜਾਬ ਦੇ 4 IPS ਅਧਿਕਾਰੀ ਕੇਂਦਰ ਵਿੱਚ ਡੀਜੀਪੀ ਵਜੋਂ ਨਿਯੁਕਤੀ ਲਈ ਸੂਚੀਬੱਧ
ਅਮਰਦੀਪ ਰਾਏ, ਅਨੀਤਾ ਪੁੰਜ, ਸੁਧਾਂਸ਼ੂ ਸ਼੍ਰੀਵਾਸਤਵ ਅਤੇ ਪ੍ਰਵੀਨ ਸਿਨਹਾ ਦੇ ਨਾਂ ਸ਼ਾਮਲ
Patiala News : ਪਟਿਆਲਾ ਪੁਲਿਸ ਨੇ ਪਾਕਿਸਤਾਨੀ ਫੜਿਆ ਜਾਸੂਸ, 4 ਮੋਬਾਇਲ ਫੋਨ ਹੋਏ ਬਰਾਮਦ
Patiala News : ਭਾਰਤੀ ਫੌਜ ਦੀ ਖ਼ੁਫੀਆ ਜਾਣਕਾਰੀ ਪਾਕਿਸਤਾਨ ਭੇਜਦਾ ਸੀ ਗੁਰਪ੍ਰੀਤ ਸਿੰਘ
ਪੰਜਾਬ ਨੇ ਹਰਿਆਣਾ ਨੂੰ ਭੇਜੇ BBMB ਦੇ 113.24 ਕਰੋੜ ਰੁਪਏ ਦਾ ਬਕਾਇਆ ਬਿੱਲ: ਹਰਪਾਲ ਚੀਮਾ
'ਪਾਣੀ ਵੀ ਵਰਤ ਰਹੇ, ਸੀਨਾਜ਼ੋਰੀ ਵੀ ਤੇ ਪੈਸੇ ਵੀ ਨਹੀਂ ਦੇ ਰਹੇ'
Morinda News : ਸਥਾਨਕ ਸਰਕਾਰਾਂ ਮੰਤਰੀ ਡਾ.ਰਵਜੋਤ ਨੇ ਮੋਰਿੰਡਾ ਸ਼ਹਿਰ ਦਾ ਅਚਾਨਕ ਕੀਤਾ ਦੌਰਾ, ਸੀਵਰੇਜ ਤੇ ਸਫਾਈ ਪ੍ਰਬੰਧਾਂ ਦਾ ਲਿਆ ਜਾਇਜ਼ਾ
ਸ਼ਹਿਰ ਦੇ ਮਾੜੇ ਹਾਲਾਤਾਂ ਤੋਂ ਨਾਰਾਜ਼ ਹੋਏ ਡਾਕਟਰ ਰਵਜੋਤ, ਮੌਕੇ 'ਤੇ ਹੀ ਕਾਰਜ ਸਾਧਕ ਅਫਸਰ ਦੀ ਬਦਲੀ, ਜੇਈ ਤੇ ਸੈਨੀਟਰੀ ਇੰਸਪੈਕਟਰ ਨੂੰ ਸਸਪੈਂਡ ਕਰਨ ਦਾ ਕੀਤਾ ਐਲਾਨ
Punjabi singer Manuke Gill Arrest News : ਪੰਜਾਬੀ ਗਾਇਕ ਮਾਣੂਕੇ ਗਿੱਲ ਗ੍ਰਿਫ਼ਤਾਰ, ਜਿਮ ਟ੍ਰੇਨਰ 'ਤੇ ਪਿਸਤੌਲ ਤਾਣਨ ਦਾ ਦੋਸ਼
Punjabi singer Manuke Gill Arrest News : ਮੁਲਜ਼ਮ ਨੂੰ ਅੱਜ ਮੋਹਾਲੀ ਅਦਾਲਤ 'ਚ ਕੀਤਾ ਜਾਵੇਗਾ ਪੇਸ਼
Ghal kalanNews: ਮਾਂ ਨੇ ਭੁਗਤੀ ਪੁੱਤ ਦੇ ਪ੍ਰੇਮ ਵਿਆਹ ਦੀ ਸਜ਼ਾ, ਕੁੜੀ ਦੇ ਪ੍ਰਵਾਰ ਨੇ ਮੁੰਡੇ ਦੀ ਮਾਂ ਦੀ ਕੀਤੀ ਬੁਰੀ ਤਰ੍ਹਾਂ ਕੁੱਟਮਾਰ
Ghal kalanNews: ਪਿੰਡ ਦੇ ਸਰਪੰਚ ਨੇ ਪੀੜਤ ਪਰਿਵਾਰ ਦੇ ਘਰ ਨੂੰ ਲਗਾਇਆ ਜ਼ਿੰਦਾ
Punjab Weather Update: ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਇਸ ਦਿਨ ਪਵੇਗਾ ਭਾਰੀ ਮੀਂਹ
Punjab Weather Update: ਮੀਂਹ ਨਾਲ ਤੇਜ਼ ਹਵਾਵਾਂ ਚੱਲਣ ਦੀ ਵੀ ਸੰਭਾਵਨਾ
Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (30 ਜੁਲਾਈ 2025)
Ajj da Hukamnama Sri Darbar Sahib: ਸੋਰਠਿ ਮਹਲਾ ੩ ॥ ਹਰਿ ਜੀਉ ਤੁਧੁ ਨੋ ਸਦਾ ਸਾਲਾਹੀ ਪਿਆਰੇ ਜਿਚਰੁ ਘਟ ਅੰਤਰਿ ਹੈ ਸਾਸਾ ॥
ਰਾਸ਼ਟਰਪਤੀ ਦੀ ਮਨਜ਼ੂਰੀ ਲਈ ਬਿਲ ਭੇਜੇ ਜਾਣ ਵਿਰੁਧ ਪੰਜਾਬ ਸਰਕਾਰ ਦੀ ਅਪੀਲ 'ਤੇ ਕੇਂਦਰ ਸਰਕਾਰ ਤੋਂ ਜਵਾਬ ਤਲਬ
ਰਾਸ਼ਟਰਪਤੀ ਵਲੋਂ ਇਨ੍ਹਾਂ ਬਿਲਾਂ ਬਾਰੇ ਅਜੇ ਤਕ ਫੈਸਲਾ ਨਾ ਕੀਤੇ ਜਾਣ ਕਾਰਨ ਪੰਜਾਬ ਨੇ ਇਨ੍ਹਾਂ ਲਈ ‘ਡੀਮਡ ਸਹਿਮਤੀ' ਦਾ ਐਲਾਨ ਕਰਨ ਦੀ ਮੰਗ ਕੀਤੀ