ਪੰਜਾਬ
Punjab News: ਉਦਯੋਗ-ਵਿਸ਼ੇਸ਼ ਕਮੇਟੀਆਂ ਪੰਜਾਬ ਦੀ ਨਵੀਂ ਉਦਯੋਗਿਕ ਨੀਤੀ ਤਿਆਰ ਕਰਨ ਵਿੱਚ ਮਦਦ ਕਰਨਗੀਆਂ: ਸੰਜੀਵ ਅਰੋੜਾ
ਅਰੋੜਾ ਨੇ ਕਿਹਾ ਕਿ ਕੁੱਲ 22 ਕਮੇਟੀਆਂ ਬਣਾਈਆਂ ਜਾਣਗੀਆਂ
Ropar Thermal Plant: PPCB ਨੇ ਰੋਪੜ ਥਰਮਲ ਪਲਾਂਟ 'ਤੇ ਲਗਾਇਆ 5 ਕਰੋੜ ਰੁਪਏ ਜੁਰਮਾਨਾ
ਵਾਤਾਵਰਣ ਨਿਯਮਾਂ ਦੀ ਉਲੰਘਣਾ ਦੇ ਦੋਸ਼ ਹੇਠ ਪਲਾਂਟ ਚਲਾਉਣ ਦੀ ਮਨਜ਼ੂਰੀ ਰੱਦ
Abohar Accident News: ਅਬੋਹਰ ਵਿੱਚ ਵਾਪਰੇ ਹਾਦਸੇ ਵਿੱਚ ਪੇਂਟਰ ਦੀ ਮੌਤ, ਮਿੰਨੀ ਬੱਸ ਨੇ ਬਾਈਕ ਨੂੰ ਟੱਕਰ ਮਾਰੀ
Abohar Accident News: ਰਾਹਗੀਰਾਂ ਨੇ ਨੌਜਵਾਨ ਨੂੰ ਜ਼ਖ਼ਮੀ ਹਾਲਤ ਵਿਚ ਹਸਪਤਾਲ ਕਰਵਾਇਆ ਦਾਖ਼ਲ
Derabassi ਦੀ ਮਹਿਲਾ Judge ਦੇ Gunman ਦੀ ਸ਼ੱਕੀ ਹਾਲਤ ਵਿਚ ਮੌਤ
ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਲਿਆ ਕਬਜ਼ੇ ਵਿਚ, ਖ਼ੁਦਕੁਸ਼ੀ ਦਾ ਖ਼ਦਸ਼ਾ
Ferozepur News: BSF ਤੇ ਪੰਜਾਬ ਪੁਲਿਸ ਨੇ ਫ਼ਿਰੋਜ਼ਪੁਰ ਸਰਹੱਦ ਤੋਂ ਕਰੋੜਾਂ ਦੀ ਹੈਰੋਇਨ ਕੀਤੀ ਬਰਾਮਦ
ਫ਼ਿਰੋਜ਼ਪੁਰ ਦੇ ਚਾਂਦੀਵਾਲਾ 'ਚੋਂ ਹੈਰੋਇਨ ਦੇ 15 ਪੈਕਟ ਬਰਾਮਦ
Patiala News: ਕਰੰਟ ਲੱਗਣ ਨਾਲ ਮੰਜੇ 'ਤੇ ਸੁੱਤੀਆਂ 3 ਭੈਣਾਂ ਦੀ ਗਈ ਜਾਨ
ਪੱਖੇ ਦੀ ਤਾਰ ਮੰਜੇ ਨਾਲ ਛੂਹਣ ਕਾਰਨ ਵਾਪਰਿਆ ਹਾਦਸਾ
Punjab Government ਨੇ ਸਾਰੇ ਜ਼ਿਲ੍ਹਿਆਂ 'ਚ ਭਿਖਾਰੀਆਂ ਦੇ DNA ਟੈਸਟ ਕਰਵਾਉਣ ਦੇ ਦਿੱਤੇ ਹੁਕਮ
'ਭੀਖ ਮੰਗਣ ਵਾਲੇ ਬੱਚਿਆਂ ਦਾ DNA ਟੈਸਟ ਕਰਾਇਆ ਜਾਵੇ'
RDF ਅਤੇ ਮੰਡੀ ਫੀਸ ਵਜੋਂ ਸੂਬੇ ਦੇ ਹਿੱਸੇ ਦੇ 9000 ਕਰੋੜ ਰੁਪਏ ਤੁਰੰਤ ਜਾਰੀ ਕਰਨ ਦੀ ਮੰਗ
ਕਵਰਡ ਗੋਦਾਮ ਲੈਣ ਲਈ ਭਾਰਤੀ ਖੁਰਾਕ ਨਿਗਮ ਵੱਲੋਂ ਪ੍ਰਵਾਨਗੀ ਦੇਣ ਵਿੱਚ ਸਰਗਰਮ ਪਹੁੰਚ ਅਪਣਾਈ ਜਾਵੇ
Punjab News: ਛੁੱਟੀ 'ਤੇ ਆਏ ਫ਼ੌਜੀ ਦੀ ਚਿੱਟੇ ਨੇ ਲਈ ਜਾਨ
ਪਿੰਡ ਫਤਿਹਗੜ੍ਹ ਵੀਰਾਨ ਦਾ ਵਸਨੀਕ ਸੀ ਮ੍ਰਿਤਕ ਕੁਲਜੀਤ ਸਿੰਘ (28)
Amritsar News : ਪੰਜਾਬ ਵਿਧਾਨ ਸਭਾ ਦੇ ਸਪੀਕਰ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੰਬ ਦੀ ਧਮਕੀ ਦੀ ਸਖ਼ਤ ਆਲੋਚਨਾ
Amritsar News : ਕਿਹਾ ਕਿ ਸ਼ਰਾਰਤੀ ਅਨਸਰ ਪੰਜਾਬ ਵਿੱਚ ਭਾਈਚਾਰਕ ਸਾਂਝ ਨੂੰ ਭੰਗ ਕਰਨਾ ਚਾਹੁੰਦੇ ਹਨ ਅਤੇ ਲੋਕਾਂ ਵਿੱਚ ਦਹਿਸ਼ਤ ਫੈਲਾਉਣਾ ਚਾਹੁੰਦੇ ਹਨ।