ਪੰਜਾਬ
ਅੰਮ੍ਰਿਤਸਰ ਵਿੱਚ ਟਰੈਵਲ ਏਜੰਟਾਂ ਵਿਰੁੱਧ ਪੁਲਿਸ ਕਾਰਵਾਈ, 72 ਕੇਂਦਰਾਂ ਦੀ ਜਾਂਚ
8 ਇਮੀਗ੍ਰੇਸ਼ਨ ਕੇਂਦਰਾਂ ਦੇ ਲਾਇਸੈਂਸ ਸ਼ੱਕੀ, ਜਾਂਚ ਸ਼ੁਰੂ
ਪੰਜਾਬ ਦੇ 7 ਜ਼ਿਲ੍ਹਿਆਂ ਦੇ DCs ਸਮੇਤ 8 IAS ਅਫ਼ਸਰਾਂ ਦਾ ਤਬਾਦਲਾ
8 ਆਈਏਐਸ ਅਫ਼ਸਰਾਂ ਦਾ ਤਬਾਦਲਾ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਭਰ ’ਚ ਮਾਰਕਿਟ ਕਮੇਟੀਆਂ ਦੇ ਚੇਅਰਪਰਸਨ ਕੀਤੇ ਨਿਯੁਕਤ
ਸੀਐੱਮ ਭਗਵੰਤ ਮਾਨ ਦੇ ਵੱਲੋਂ ਸੂਬੇ ਦੀਆਂ 88 ਮਾਰਕੀਟ ਕਮੇਟੀਆਂ ਦੇ ਚੇਅਰਮੈਨ ਲਗਾ ਦਿੱਤਾ
ਫਤਿਹਗੜ੍ਹ ਦੇ ਪਾਦਰੀ ਦੀ ਪਤਨੀ ਨੇ ਜਲੰਧਰ 'ਚ ਪਾਦਰੀ ਸਮੇਤ ਪੰਜ ਲੋਕਾਂ 'ਤੇ ਲਗਾਏ ਜਬਰ-ਜਨਾਹ ਦੇ ਇਲਜ਼ਾਮ
ਘਟਨਾ ਦੇ 8 ਮਹੀਨੇ ਬਾਅਦ, ਥਾਣਾ 6 ਵਿੱਚ ਪੰਜ ਲੋਕਾਂ ਵਿਰੁੱਧ ਬਲਾਤਕਾਰ ਦਾ ਮਾਮਲਾ ਕੀਤਾ ਗਿਆ ਦਰਜ
ਮੋਹਾਲੀ ਪੁਲਿਸ ਦੀ ਵੱਡੀ ਕਾਰਵਾਈ, 201 ਟਰੈਵਲ ਏਜੰਟਾਂ ਦੇ ਦਫ਼ਤਰਾਂ 'ਤੇ ਮਾਰਿਆ ਛਾਪਾ
3 ਏਜੰਟਾਂ ਉੱਤੇ ਕੀਤਾ ਮਾਮਲਾ ਦਰਜ
ਨਸ਼ਿਆਂ ਦੀ ਰੋਕਥਾਮ ਲਈ ਪੰਜਾਬ ਸਰਕਾਰ ਦਾ ਵੱਡਾ ਕਦਮ, ਸਾਰੇ ਡੀਸੀ, ਡੀਜੀਪੀ ਅਤੇ ਸਿਹਤ ਡਾਇਰੈਕਟਰਾਂ ਨੂੰ ਹੁਕਮ ਕੀਤੇ ਜਾਰੀ
ਪੰਜਾਬ 'ਚ ਨਸ਼ਾ ਵਿਰੋਧੀ ਚਲਾਈ ਜਾਵੇਗੀ ਮੁਹਿੰਮ
ਪੰਜਾਬ ਵਿੱਚ ਰਾਸ਼ਟਰੀ ਰੋਗ ਰੋਕਥਾਮ ਕੇਂਦਰ ਕੀਤਾ ਜਾਵੇਗਾ ਸਥਾਪਤ
ਐਨ.ਸੀ.ਡੀ.ਸੀ. ਨਵੀਂ ਦਿੱਲੀ ਨਾਲ ਐਮ.ਓ.ਯੂ ਕੀਤਾ ਸਹੀਬੱਧ
ਭ੍ਰਿਸ਼ਟਾਚਾਰ ਨੂੰ ਲੈ ਕੇ ਵਿਜੀਲੈਂਸ ਦੀ ਵੱਡੀ ਕਾਰਵਾਈ, ਪੁਲਿਸ ਮੁਲਾਜ਼ਮ ਲਈ ਰਿਸ਼ਵਤ ਲੈਣ ਵਾਲੇ ਹਰਪ੍ਰੀਤ ਸਿੰਘ ਨੂੰ ਕੀਤਾ ਗ੍ਰਿਫ਼ਤਾਰ
ਭ੍ਰਿਸ਼ਟਾਚਾਰ ਕੇਸ 'ਚ ਜਾਂਚ ਅਧਿਕਾਰੀ ASI ਜਸਬੀਰ ਸਿੰਘ ਨੂੰ ਵੀ ਕੀਤਾ ਨਾਮਜ਼ਦ
ਪ੍ਰਾਪਰਟੀ ਟੈਕਸ ਡਿਫਾਲਟਰਾਂ ਖਿਲਾਫ਼ ਨਗਰ ਨਿਗਮ ਮੋਹਾਲੀ ਦੀ ਵੱਡੀ ਕਾਰਵਾਈ, ਮੋਹਾਲੀ ਦੇ ਫੇਜ਼-1 ਵਿੱਚ ਸ਼ੋਅਰੂਮ ਸੀਲ
1 ਮਾਰਚ ਤੋਂ 31 ਮਾਰਚ ਤੱਕ ਭਰਿਆ ਜਾ ਸਕਦਾ ਹੈ ਪ੍ਰਾਪਰਟੀ ਟੈਕਸ
ਧਰਤੀ ਦੇ ਰਖਵਾਲੇ ਅਤੇ ਅਰਥ ਵਿਵਸਥਾ ਦੀ ਰੀੜ੍ਹ ਦੀ ਹੱਡੀ ਹਨ ਕਿਸਾਨ: ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ
ਕਿਸਾਨਾਂ ਨੂੰ 90,000 ਕਰੋੜ ਰੁਪਏ ਤੋਂ ਵੱਧ ਦਾ ਭੁਗਤਾਨ ਕੀਤਾ