ਪੰਜਾਬ
Punjab News: ਅਮਰੀਕਾ ਤੋਂ ਕੱਢਿਆਂ ਗਿਆ ਫ਼ਰੀਦਕੋਟ ਦਾ ਨੌਜਵਾਨ, 25 ਲੱਖ ਰੁ. ਖਰਚ ਕੇ 15 ਦਿਨ ਪਹਿਲਾਂ ਗਿਆ ਸੀ ਵਿਦੇਸ਼
ਪੰਚਾਇਤ ਮੈਂਬਰਾਂ ਨੇ ਰਾਜ ਤੇ ਕੇਂਦਰ ਸਰਕਾਰ ਤੋਂ ਅਜਿਹੇ ਧੋਖੇਬਾਜ਼ ਟਰੈਵਲ ਏਜੰਟਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
Bathinda News: ਪਿਉ ਨੇ ਆਪਣੇ ਹੀ ਇਕਲੌਤੇ ਪੁੱਤ ਨੂੰ ਗੋਲੀ ਮਾਰ ਕੇ ਉਤਾਰਿਆ ਮੌਤ ਦੇ ਘਾਟ, ਪੁਲਿਸ ਨੇ ਪਿਉ ਨੂੰ ਕੀਤਾ ਕਾਬੂ
ਘਰੇਲੂ ਝਗੜੇ ਕਾਰਨ ਸੁਖਵਿੰਦਰ ਸਿੰਘ (ਪਿਤਾ) ਨੇ ਵਾਰਦਾਤ ਨੂੰ ਦਿੱਤਾ ਅੰਜ਼ਾਮ
ਪੰਜਾਬ ਪੁਲਿਸ ਵਲੋਂ ਗ਼ੈਰ ਕਾਨੂੰਨੀ ਏਜੰਟਾਂ ਵਿਰੁਧ ਵੱਡੀ ਕਾਰਵਾਈ ਦੀ ਤਿਆਰੀ
3000 ਤੋਂ ਵੱਧ ਏਜੰਟਾਂ ਵਿਰੁਧ ਹਵਾਈ ਅੱਡਿਆਂ ’ਤੇ ਲੁਕਆਊਟ ਨੋਟਿਸ ਜਾਰੀ
9 ਮਹੀਨੇ ਪਹਿਲਾਂ ਅਮਰੀਕਾ ਗਿਆ ਨੌਜਵਾਨ ਜਸਨੂਰ ਸਿੰਘ ਤੀਜੀ ਫਲਾਈਟ 'ਚ ਆਇਆ ਵਾਪਸ
ਜ਼ਮੀਨ ਵੇਚ ਕੇ 55 ਲੱਖ ਰੁਪਏ ਲਾ ਕੇ ਗਿਆ ਸੀ ਪੋਤਾ
ਅਮਰੀਕਾ ਤੋਂ 112 ਲੋਕਾਂ ਨੂੰ ਲੈ ਕੇ ਆਇਆ ਤੀਜਾ ਫ਼ੌਜੀ ਜਹਾਜ਼
ਤੀਜੀ ਫਲਾਈਟ ਵਿੱਚ ਪੰਜਾਬ ਦੇ ਆਏ 31 ਨੌਜਵਾਨ
ਡਰੱਗ ਨੂੰ ਲੈ ਕੇ BSF ਦੀ ਵੱਡੀ ਕਾਰਵਾਈ
2 ਪੈਕੇਟ ਹੈਰੋਇਨ ਦੇ ਕੀਤੇ ਬਰਾਮਦ
ਯੂਪੀ: ਪੂਰਵਾਂਚਲ ਐਕਸਪ੍ਰੈਸਵੇਅ 'ਤੇ ਮਿੰਨੀ ਬੱਸ ਅਤੇ ਬੱਸ ਵਿਚਾਲੇ ਟੱਕਰ, 4 ਦੀ ਮੌਤ, 19 ਜ਼ਖ਼ਮੀ
ਪ੍ਰਯਾਗਰਾਜ ਮਹਾਕੁੰਭ ਤੋਂ ਅਯੁੱਧਿਆ ਜਾ ਰਹੇ ਸਨ ਯਾਤਰੀ
Ludhiana News : ਮੁੱਖ ਮੰਤਰੀ ਵੱਲੋਂ ਨੌਜਵਾਨਾਂ ਨੂੰ ਅਪੀਲ,ਅਮਰੀਕਾ ਤੋਂ ਵਾਪਸੀ ਅੱਖਾਂ ਖੋਲ੍ਹਣ ਵਾਲੀ,ਗੈਰ-ਕਾਨੂੰਨੀ ਢੰਗ ਨਾਲ ਵਿਦੇਸ਼ ਨਾ ਜਾਓ
Ludhiana News : ਸੂਬੇ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਸਰਗਰਮ ਹਿੱਸੇਦਾਰ ਬਣਨ ਲਈ ਨੌਜਵਾਨਾਂ ਨੂੰ ਸੱਦਾ
Amritsar News : ਅਮਰੀਕਾ ਤੋਂ ਕੱਢਿਆ ਹਰਪ੍ਰੀਤ ਸਿੰਘ ਆਪਣੇ ਪਿੰਡ ਘੰਨਸ਼ਾਮਪੁਰ ਪਹੁੰਚਿਆ
Amritsar News : ਪਰਿਵਾਰ ਨੇ 40 ਲੱਖ ਰੁਪਏ ਦਾ ਖਰਚ ਕੇ ਭੇਜਿਆ ਸੀ ਵਿਦੇਸ਼, ਸਰਕਾਰ ਅੱਗੇ ਲਗਾਈ ਗੁਹਾਰ ਏਜੰਟਾਂ ਖਿਲਾਫ਼ ਕੀਤੀ ਜਾਵੇ ਸਖ਼ਤ ਕਾਰਵਾਈ
ਬਘਰੌਲ ’ਚ ਅੰਬੇਦਕਰ ਦਾ ਬੁੱਤ ਲਾਉਣ ਤੋਂ ਰੋਕਣ ’ਤੇ ਵਿਵਾਦ
ਬੁੱਤ ਦੀ ਸੁਰੱਖਿਆ ਲਈ ਪੁਲਿਸ ਤਾਇਨਾਤ