ਪੰਜਾਬ
Gidderbaha News: ਗਿੱਦੜਬਾਹਾ 'ਚ ਨਸ਼ਾ ਤਸਕਰਾਂ ਨੂੰ ਫੜਨ ਗਈ ਪੁਲਿਸ ਦੀ ਕੁੱਟਮਾਰ, ਜ਼ਖ਼ਮੀ ਪੁਲਿਸ ਮੁਲਾਜ਼ਮ ਹਸਪਤਾਲ ਦਾਖ਼ਲ
Gidderbaha News: ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਪੁਲਿਸ ਨੇ ਛਾਪੇਮਾਰੀ ਕੀਤੀ ਸ਼ੁਰੂ
ਯੁੱਧ ਨਸ਼ਿਆਂ ਵਿਰੁੱਧ: ਤਰੁਨਪ੍ਰੀਤ ਸਿੰਘ ਸੌਂਦ ਨੇ ਮੰਡੀ ਗੋਬਿੰਦਗੜ੍ਹ ਵਿਖੇ ਕਰਵਾਈ ਮੈਰਾਥਨ ਵਿੱਚ ਲਿਆ ਹਿੱਸਾ
ਨਸ਼ਿਆਂ ਨੂੰ ਜੜ੍ਹੋਂ ਪੁੱਟਣ ਲਈ ਸਮਾਜ ਦੇ ਹਰ ਵਰਗ ਨੂੰ ਸਹਿਯੋਗ ਕਰਨ ਦੀ ਅਪੀਲ
Punjab News : ਬਜਿੰਦਰ ਪਾਸਟਰ ਨੂੰ ਸਜ਼ਾ ਹੋਣ ਤੋਂ ਬਾਅਦ ਹੋਏ ਪੀੜਤ ਦਲਵਿੰਦਰ ਸਿੰਘ ਬੈਨੀਪਾਲ ਨੇ ਕੀਤੇ ਖੁਲਾਸੇ
Punjab News : ਕਿਹਾ -ਬਲਾਤਕਾਰੀ ਬਜਿੰਦਰ ਦੇ ਡੇਰੇ 'ਚ AK-47 ਬੰਦੂਕਾਂ ਅਤੇ ਹੋਰ ਅਸਲਾ ਵੱਡੀ ਗਿਣਤੀ 'ਚ ਪਿਆ
Mansa Accident News : ਮਾਨਸਾ ਵਿਚ ਫ਼ਾਰਚੂਨਰ ਗੱਡੀ ਪਲਟਣ ਕਾਰਨ 2 ਨੌਜਵਾਨਾਂ ਦੀ ਮੌਤ, 2 ਜ਼ਖ਼ਮੀ
Mansa Accident News : ਮ੍ਰਿਤਕਾਂ ਵਿਚੋਂ ਇਕ ਨੌਜਵਾਨ ਦਾ ਮਹਿਜ਼ 3 ਮਹੀਨੇ ਪਹਿਲਾਂ ਹੀ ਹੋਇਆ ਸੀ ਵਿਆਹ
Ajnala News: ਅਦਾਲਤ ਨੇ ਪਪਲਪ੍ਰੀਤ ਨੂੰ 14 ਦਿਨਾਂ ਨਿਆਂਇਕ ਹਿਰਾਸਤ 'ਚ ਭੇਜਿਆ
1 ਮਈ ਨੂੰ ਹੋਵੇਗੀ ਮੁੜ ਪੇਸ਼ੀ
ਹੋਮਲੈਂਡ ਦੇ ਬਾਹਰ ਪੰਡਿਤ ਧਨੇਸ਼ਵਰ ਰਾਓ ਨੇ ਕੀਤਾ ਅਨੋਖਾ ਪ੍ਰਦਰਸ਼ਨ
ਹੋਮਲੈਂਡ ਦੇ ਗੇਟ ਅੱਗੇ ਬੈਠ ਕੇ ਕਰਨ ਲੱਗੇ ਜਪੁਜੀ ਸਾਹਿਬ ਦਾ ਪਾਠ
Amritsar News: ਅੰਮ੍ਰਿਤਸਰ ਪੁਲਿਸ ਨੇ ਹੈਂਡ ਗ੍ਰਨੇਡ, ਹੈਰੋਇਨ, ਹਥਿਆਰ ਅਤੇ ਗੋਲਾ ਬਾਰੂਦ ਕੀਤਾ ਬਰਾਮਦ
Amritsar News: ਪਹਿਲਾਂ ਤੋ ਗ੍ਰਿਫ਼ਤਾਰ ਬਲਜਿੰਦਰ ਸਿੰਘ ਦੇ ਖ਼ੁਲਾਸੇ ਤੋਂ ਬਾਅਦ ਕੀਤੀ ਬਰਾਮਦਗੀ
ਮਾਈਨਿੰਗ ਮਾਮਲੇ ’ਤੇ ਭਾਜਪਾ ਆਗੂਆਂ ਨੇ ਰਾਜਪਾਲ ਨਾਲ ਕੀਤੀ ਮੁਲਾਕਾਤ
ਉਠਾਇਆ ਐਡਵੋਕੇਟ ਸਿਮਰਨ ਕੌਰ ਸਾਹਨੇਵਾਲ ਨਾਲ ਹੋਈ ਕੁੱਟਮਾਰ ਦਾ ਮਾਮਲਾ
Car Accident in Morinda : ਮੋਰਿੰਡਾ ’ਚ ਟਾਇਰ ਫਟਣ ਕਾਰਨ ਬੀ.ਐਮ.ਡਬਲਿਯੂ. ਕਾਰ ਹੋਈ ਹਾਦਸਾ ਗ੍ਰਸਤ
Car Accident in Morinda : ਪੋਲ ਨਾਲ ਟਕਰਾ ਕੇ ਕਾਰ ਦੇ ਉਡੇ ਪਰਖਚੇ, ਚਾਰ ਨੌਜਵਾਨ ਜ਼ਖ਼ਮੀ
20 ਲੱਖ ਦਾ ਕਰਜ਼ਾ ਚੁੱਕ ਕੇ ਕੈਨੇਡਾ ਗਿਆ ਸੀ ਨੌਜਵਾਨ, ਪਿੱਛੋਂ ਸਬ-ਇੰਸਪੈਕਟਰ ਦੀ ਲੱਗੀ ਨੌਕਰੀ
ਵਿਦੇਸ਼ ਜਾ ਕੇ ਕਰਨੀ ਪਈ ਲੇਬਰ, ਸਮੇਂ ਨੂੰ ਯਾਦ ਕਰਦਿਆਂ ਹੋਇਆ ਭਾਵੁਕ