ਪੰਜਾਬ
ਪੰਜਾਬ 'ਚ ਮੁੜ ਵਧਿਆ ਗਰਮੀ ਦੀ ਕਹਿਰ ਜਾਰੀ
36 ਡਿਗਰੀ ਦੇ ਆਸ-ਪਾਸ ਪਹੁੰਚਿਆ ਤਾਪਮਾਨ
ਤਰਨ ਤਾਰਨ 'ਚ ਬਿਜਲੀ ਬੋਰਡ ਦੇ ਕਰਮਚਾਰੀ ਦੀ ਗੋਲੀਆਂ ਮਾਰ ਕੇ ਹੱਤਿਆ
ਅਣਪਛਾਤੇ ਵਿਅਕਤੀਆਂ ਵੱਲੋਂ ਨਿਸ਼ਾਨ 'ਤੇ ਚਲਾਈਆਂ ਗਈਆਂ ਗੋਲੀਆਂ
ਮੁੱਖ ਮੰਤਰੀ ਭਗਵੰਤ ਮਾਨ ਨੇ ਹੜ੍ਹਾਂ ਦੌਰਾਨ ਹੋਏ ਨੁਕਸਾਨ ਲਈ ਮੁਆਵਜ਼ੇ ਦਾ ਕੀਤਾ ਐਲਾਨ
ਖੇਤਾਂ 'ਚੋਂ ਰੇਤਾ ਚੁੱਕਣ ਲਈ 7200 ਪ੍ਰਤੀ ਏਕੜ ਦਾ ਦਿੱਤਾ ਜਾਵੇਗਾ ਮੁਆਵਜ਼ਾ
ਚੰਡੀਗੜ੍ਹ ਵਿੱਚ ਪੰਜਾਬ ਭਾਜਪਾ ਨੇ ਲਗਾਈ 'ਲੋਕਾਂ ਦੀ ਵਿਧਾਨ ਸਭਾ', ਹੜ੍ਹਾਂ ਦੇ ਕਾਰਨਾਂ ਬਾਰੇ ਤੱਥਾਂ ਸਮੇਤ ਕੀਤੀ ਜਾ ਰਹੀ ਚਰਚਾ
ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਤਰੁਣ ਚੁੱਘ ਮੌਜੂਦ
Bathinda News: ਬਠਿੰਡਾ ਦੀ ਤਾਨੀਆ ਹਿਮਾਚਲ ਪ੍ਰਦੇਸ਼ 'ਚ ਬਣੀ ਜੱਜ
ਹਿਮਾਚਲ ਪ੍ਰਦੇਸ਼ ਜੁਡੀਸ਼ੀਅਲ ਸਰਵਿਸ 'ਚ 8ਵਾਂ ਰੈਂਕ ਹਾਸਲ ਕਰਕੇ ਪੰਜਾਬ ਦਾ ਨਾਂ ਕੀਤਾ ਉੱਚਾ
Punjab Weather Update: ਪੰਜਾਬ ਵਿੱਚ ਗਰਮੀ ਦਾ ਕਹਿਰ ਜਾਰੀ, ਤਾਪਮਾਨ 36 ਡਿਗਰੀ ਸੈਲਸੀਅਸ ਦੇ ਪਹੁੰਚਿਆ ਆਸ-ਪਾਸ
Punjab Weather Update: ਮੀਂਹ ਪੈਣ ਦੀ ਕੋਈ ਉਮੀਦ ਨਹੀਂ, ਮੌਸਮ ਰਹੇਗਾ ਖੁਸ਼ਕ
ਇਕ ਹੀ ਕਿਸ਼ਤੀ ਸਹਾਰੇ ਚਲ ਰਹੀ ਹੈ 7-8 ਪਿੰਡਾਂ ਦੇ ਲੋਕਾਂ ਦੀ ਜ਼ਿੰਦਗੀ ਦਰਿਆ ਪਾਰ ਕਰ ਕੇ ਬੱਚੇ ਜਾਨ ਖ਼ਤਰੇ ਵਿਚ ਪਾ ਕੇ ਜਾਂਦੇ ਨੇ ਸਕੂਲ ਪੜ੍ਹਨ
ਲੋਕਾਂ ਦਾ ਭੜਕਿਆ ਗੁੱਸਾ, ‘ਅਸੀਂ ਆਜ਼ਾਦ ਨਹੀਂ ਹੋਏ, ਗ਼ੁਲਾਮ ਹੀ ਹਾਂ'
Punjab Vidhan Sabha Session News: ਹੜ੍ਹਾਂ ਦੇ ਮੁੱਦੇ ਉਤੇ ਅੱਜ ਵੀ ਹੰਗਾਮੇ ਭਰਿਆ ਰਹੇਗਾ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ
ਕੇਂਦਰੀ ਮੰਤਰੀ ਵਲੋਂ ਪੰਜਾਬ ਸਰਕਾਰ ਨੂੰ ਰਾਹਤ ਰਾਸ਼ੀ ਸਿੱਧੀ ਨਾ ਦੇਣ ਤੇ ਪ੍ਰਧਾਨ ਮੰਤਰੀ ਵਲੋਂ ਮੁੱਖ ਮੰਤਰੀ ਨੂੰ ਸਮਾਂ ਨਾ ਮਿਲਣ ਦੇ ਮੁੱਦੇ ਗੂੰਜਣਗੇ
ਪੰਜਾਬ ਅਤੇ ਕੇਂਦਰ ਸਰਕਾਰ 1,600 ਕਰੋੜ ਰੁਪਏ ਦੀ ਹੜ੍ਹ ਰਾਹਤ ਦਾ ਰਾਜਨੀਤੀਕਰਨ ਬੰਦ ਕਰੇ : ਪਰਗਟ ਸਿੰਘ
ਪਰਗਟ ਸਿੰਘ ਨੇ ਕਿਹਾ- ਭਾਜਪਾ ਅਤੇ 'ਆਪ' ਨੇ ਰਾਹਤ ਨੂੰ ਇੱਕ ਰਾਜਨੀਤਿਕ ਖਿਡੌਣਾ ਬਣਾ ਦਿੱਤਾ ਹੈ, ਇਹ ਪੰਜਾਬ ਦੇ ਹੜ੍ਹ ਪੀੜਤਾਂ ਦਾ ਅਪਮਾਨ ਹੈ
ਅਨੁਸ਼ਾਸਨ, ਨਿਰੰਤਰਤਾ ਅਤੇ ਵਚਨਬੱਧਤਾ ਹੀ ਸਿਹਤਮੰਦ ਦਿਲ ਦੀ ਕੁੰਜੀ: ਵਾਕਾਥਾਨ ਤੋਂ ਸੁਨੇਹਾ
ਦਿਲ ਦੀ ਸਿਹਤ ਨੂੰ ਕਦੇ ਹਲਕੇ ਵਿਚ ਨਾ ਲਵੋ, ਸਮੇਂ-ਸਿਰ ਜਾਂਚ ਅਤੇ ਫਿਟਨੈਸ ਬਚਾ ਸਕਦੀ ਹੈ ਜ਼ਿੰਦਗੀ: ਡਾ. ਐਚ.ਕੇ. ਬਾਲੀ