ਪੰਜਾਬ
ਗੈਂਗਸਟਰ ਅਨਮੋਲ ਬਿਸ਼ਨੋਈ ਨੂੰ ਅਮਰੀਕਾ ਤੋਂ ਲਿਆਂਦਾ ਭਾਰਤ , NIA ਨੇ ਲਿਆ ਹਿਰਾਸਤ ਵਿੱਚ
ਮੂਸੇਵਾਲਾ, ਬਾਬਾ ਸਦੀਕੀ ਅਤੇ ਸਲਮਾਨ ਖ਼ਾਨ ਦੇ ਮਾਮਲੇ ਵਿੱਚ ਹੈ ਲੋੜੀਂਦਾ
ਸਹੇਲੀ ਨੇ ਵਿਆਹ ਕਰਵਾਉਣ ਤੋਂ ਕੀਤਾ ਇਨਕਾਰ, ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
ਨੌਜਵਾਨ ਦੀ ਅਮਨਦੀਪ ਸਿੰਘ ਵਜੋਂ ਹੋਈ ਪਛਾਣ
ਅੰਮ੍ਰਿਤਸਰ ਵਿਚ ਵੱਡੀ ਵਾਰਦਾਤ, ਘਰ ਵਿਚ ਲੱਗੀ ਅੱਗ, ਜ਼ਿੰਦਾ ਸੜਨ ਨਾਲ ਇਕ ਵਿਅਕਤੀ ਦੀ ਮੌਤ
ਕਰਨ ਅਹੂਜਾ ਨਾਮ ਵਜੋਂ ਹੋਈ ਮ੍ਰਿਤਕ ਦੀ ਪਛਾਣ
ਗੁਰਦਾਸਪੁਰ ਵਿਚ ਸਾਬਕਾ ਫੌਜੀ ਨੇ ਪਤਨੀ ਤੇ ਸੱਸ ਦਾ ਕੀਤਾ ਕਤਲ, ਫਿਰ ਕੀਤੀ ਖ਼ੁਦਕੁਸ਼ੀ
ਪੁਲਿਸ ਨੇ ਮੁਲਜ਼ਮ ਕੋਲੋਂ AK 47 ਕੀਤੀ ਬਰਾਮਦ
ਪੰਜਾਬ ਵਿਚ ਠੰਢ ਦੇ ਵਿਚਕਾਰ ਵਧਿਆ ਤਾਪਮਾਨ, ਵੇਖੋ ਅਗਲੇ ਹਫ਼ਤੇ ਕਿਸ ਤਰ੍ਹਾਂ ਦਾ ਰਹੇਗਾ ਮੌਸਮ ਦਾ ਮਿਜ਼ਾਜ
ਤਾਪਮਾਨ ਵਿੱਚ ਵਾਧਾ ਇੱਕ ਸਰਗਰਮ ਪੱਛਮੀ ਗੜਬੜੀ ਦੀ ਅਣਹੋਂਦ ਅਤੇ ਮੀਂਹ ਦੀ ਘਾਟ ਕਾਰਨ ਹੋਇਆ
ਪੰਜਾਬ 'ਚ ਜ਼ਿਲ੍ਹਾ ਪ੍ਰੀਸ਼ਦਾਂ ਤੇ ਪੰਚਾਇਤ ਸੰਮਤੀ ਚੋਣਾਂ ਦਸੰਬਰ ਦੇ ਪਹਿਲੇ ਹਫ਼ਤੇ : ਰਾਜ ਕਮਲ ਚੌਧਰੀ
1,35,98000 ਪੇਂਡੂ ਵੋਟਰਾਂ ਲਈ 19174 ਪੋਲਿੰਗ ਬੂਥ ਤਿਆਰ ਕੀਤੇ ਜਾ ਰਹੇ ਹਨ
ਕਤਲ ਮਾਮਲੇ 'ਚ ਪੁਲਿਸ ਨੇ 2 ਮੁਲਜ਼ਮ ਕੀਤੇ ਗ੍ਰਿਫ਼ਤਾਰ
ਵਰਿੰਦਰ ਦਾ ਗੁਰਦੁਆਰਾ ਛੇਹਰਟਾ ਸਾਹਿਬ ਦੇ ਨਜ਼ਦੀਕ ਗੋਲੀਆਂ ਮਾਰ ਕੇ ਕੀਤਾ ਗਿਆ ਸੀ ਕਤਲ
ਲੁਧਿਆਣਾ ਪੁਲਿਸ ਕਮਿਸ਼ਨਰੇਟ ਵੱਲੋਂ ਸੂਬੇ ਤੋਂ ਬਾਹਰੋਂ ਆਉਣ ਵਾਲਿਆਂ ਲਈ ਖਾਸ ਚੈਕਿੰਗ ਮੁਹਿੰਮ ਸ਼ੁਰੂ
ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਿੱਢੀ ਮੁਹਿੰਮ
‘ਪੰਜਾਬੀਆਂ ਨੂੰ ਗੁੰਮਰਾਹ ਕਰਨਾ ਤੇ ਕੇਂਦਰ ਦੀ ਮਦਦ ਨੂੰ ਆਪਣਾ ਦੱਸਣਾ ਇਹ ਆਪ ਦਾ ਨਵਾਂ ਚਿਹਰਾ'
ਕੇਂਦਰ ਦੇ ਵਿੱਤ ਕਮਿਸ਼ਨ ਦੀ ਗਰਾਂਟ 'ਤੇ ਆਪਣਾ ਦਸਕੇ ਪੰਚਾਇਤਾਂ ਨੂੰ ਗੁੰਮਰਾਹ ਕਰ ਰਹੀ ਮਾਨ ਸਰਕਾਰ: ਅਸ਼ਨਵੀ ਸ਼ਰਮਾ
ਪੰਜਾਬ ਦੀ ਭਾਈਚਾਰਕ ਸਾਂਝ ਨੂੰ ਢਾਹ ਲਾਉਣ ਲਈ ਨਿਸ਼ਾਨਾ ਬੰਨ੍ਹ ਕੇ ਹੋ ਰਹੇ ਨੇ ਕਤਲ: ਸੁਨੀਲ ਜਾਖੜ
‘ਸਰਕਾਰ ਆਪਣੀ ਜ਼ਿੰਮੇਵਾਰੀ ਨਿਭਾਉਣ 'ਚ ਅਸਫ਼ਲ'