ਪੰਜਾਬ
ਹਰਜੋਤ ਸਿੰਘ ਬੈਂਸ ਵੱਲੋਂ ਪੰਜਾਬ ਪ੍ਰਤੀ ਕੇਂਦਰ ਸਰਕਾਰ ਦੀ ਬੇਰੁਖ਼ੀ 'ਤੇ ਸਾਧਿਆ ਨਿਸ਼ਾਨਾ
ਭਾਖੜਾ ਡੈਮ ਦੀ ਮੁਨਿਆਦ ਅਤੇ ਗਾਰ ਬਾਰੇ ਬੀ.ਬੀ.ਐਮ.ਬੀ. ਕੋਲ ਅੰਕੜੇ ਨਾ ਹੋਣ ‘ਤੇ ਚੁੱਕੇ ਸਵਾਲ
ਮੌਸਮ ਵਿਭਾਗ ਦੀਆਂ ਗਲਤ ਭਵਿੱਖਬਾਣੀਆਂ ਨੇ ਪੰਜਾਬ ਨੂੰ ਹੜ੍ਹਾਂ ਵੱਲ ਧੱਕਿਆ: ਪਰਗਟ ਸਿੰਘ
ਪੰਜਾਬ ਨੂੰ ਆਪਣੇ ਡੈਮਾਂ 'ਤੇ ਵਿਗਿਆਨਕ ਨਿਯੰਤਰਣ ਬਣਾਈ ਰੱਖਣ ਲਈ ਆਪਣਾ ਡੈਮ ਸੁਰੱਖਿਆ ਐਕਟ ਬਣਾਉਣ ਦੀ ਲੋੜ
ਸਰਹਿੰਦ ਨਹਿਰ ਕਿਨਾਰੇ ਰਹਿੰਦੇ ਪ੍ਰਵਾਸੀ ਮਜ਼ਦੂਰ ਦਾ ਢਾਈ ਸਾਲਾ ਬੱਚਾ ਲਾਪਤਾ
ਦਾਦੀ ਅਨੀਤਾ ਦੇਵੀ ਨਾਲ ਘਰ ਨੇੜੇ ਬਣੀ ਦੁਕਾਨ ਤੋਂ ਕੁੱਝ ਸਮਾਨ ਲੈਣ ਗਿਆ ਸੀ
ਸੂਬੇ ਵਿੱਚ ਬਾਗ਼ਬਾਨੀ ਦੇ ਵਿਕਾਸ ਲਈ ਹਰ ਕਦਮ ਚੁੱਕਿਆ ਜਾਵੇਗਾ : ਮੋਹਿੰਦਰ ਭਗਤ
ਬਾਗ਼ਬਾਨੀ ਮੰਤਰੀ ਵੱਲੋਂ ਕੋਲਡ ਸਟੋਰੇਜ ਯੂਨਿਟਾਂ ਦੇ ਮਾਲਕਾਂ ਅਤੇ ਕਿਸਾਨਾਂ ਨਾਲ ਵਿਸ਼ੇਸ਼ ਮੀਟਿੰਗ
ਹੜ੍ਹਾਂ ਤੋਂ ਬਾਅਦ ਵੀ ਕਿਸਾਨਾਂ ਨੂੰ ਝੱਲਣੀ ਪੈ ਰਹੀ ਹੈ ਮਾਰ
ਇਕ ਏਕੜ ਵਿਚੋਂ ਨਿਕਲ ਰਿਹਾ 3 ਹਜ਼ਾਰ ਰੁਪਏ ਦਾ ਝੋਨਾ, ਕੰਬਾਈਨ ਵਾਲੇ ਕੱਟਣ ਦਾ ਮੰਗ ਰਹੇ 5 ਹਜ਼ਾਰ ਰੁਪਇਆ
ਏਐਸਆਈ ਰਵਿੰਦਰ ਕਤਲ ਕੇਸ ਦੇ ਦੋਸ਼ੀ ਦਾ ਅੰਮ੍ਰਿਤਸਰ 'ਚ ਗੋਲੀ ਮਾਰ ਕੇ ਕਤਲ
ਪੈਰੋਲ 'ਤੇ ਆਇਆ ਸੀ ਧਰਮਜੀਤ ਸਿੰਘ ਧਰਮਾਂ
ਬਾਈਕ 'ਤੇ ਸਵਾਰ ਦੋ ਨੌਜਵਾਨਾਂ ਨੇ ਇੱਕ ਕਰਿਆਨੇ ਦੀ ਦੁਕਾਨ 'ਤੇ ਕੀਤੀ ਗੋਲੀਬਾਰੀ
ਦੁਕਾਨਦਾਰ 'ਤੇ ਇੱਕ ਸਾਲ ਪਹਿਲਾਂ ਵੀ ਕੀਤਾ ਗਿਆ ਸੀ ਹਮਲਾ
ਪੰਚਾਇਤ ਮੈਂਬਰ 'ਤੇ ਗੋਲੀਆਂ ਚਲਾਉਣ ਦੇ ਦੋਸ਼ 'ਚ ਤਿੰਨ ਗਿਫ਼ਤਾਰ
21 ਸਤੰਬਰ ਨੂੰ ਪੰਚਾਇਤ ਮੈਂਬਰ ਦੇ ਘਰ 'ਤੇ ਚਲਾਈਆਂ ਸਨ ਗੋਲੀਆਂ
ਸੂਬੇ ਨੂੰ 50 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਇਆ ਅਤੇ ਲਗਾਤਾਰ ਵੱਧ ਰਿਹਾ ਇਹ ਅੰਕੜਾ: ਵਿੱਤ ਮੰਤਰੀ ਹਰਪਾਲ ਚੀਮਾ
ਹਰਪਾਲ ਚੀਮਾ ਨੇ ਵਿਰੋਧੀਆਂ 'ਤੇ ਸਾਧਿਆ ਨਿਸ਼ਾਨਾ
ਸਿੱਧੂ ਮੂਸੇਵਾਲਾ ਕਤਲ ਕੇਸ 'ਚ ਅਗਲੀ ਸੁਣਵਾਈ 10 ਅਕਤੂਬਰ ਨੂੰ
ਮਾਨਸਾ ਦੀ ਅਦਾਲਤ ਵਿੱਚ ਚੱਲ ਰਿਹਾ ਹੈ ਮੁਕੱਦਮਾ